ਸੰਗੀਤ ਨਾਲ ਸੰਬੰਧਿਤ ਅੰਗਰੇਜ਼ੀ ਸ਼ਬਦ: vocabulary building
try Again
Tip1:hello
Lesson 198
ਸੰਗੀਤ ਨਾਲ ਸੰਬੰਧਿਤ ਅੰਗਰੇਜ਼ੀ ਸ਼ਬਦ: vocabulary building
ਟਿਪ
Musical instrument = ਇੱਕ ਚੀਜ਼ ਜਿਸ ਤੋਂ ਸੰਗੀਤ ਪੈਦਾ ਹੋ ਸਕੇ
=
ਪੰਡਤ ਹਰਿਪ੍ਰਸਾਦ ਚੌਰਸਿਆ ਬੰਸਰੀ ਵਜਾਉਂਦੇ ਹਨ
    • flute
    • Pandit Hariprasad Chaurasia
    • plays
    • the
    • play
    • are playing
    ਟਿਪ
    I play the guitar = ਮੈਂ ਗਟਾਰ ਵਜਾਉਂਦਾ ਹਾਂ
    Musical instruments ਦੇ ਅੱਗੇ ਹਮੇਸ਼ਾ 'the' ਇਸਤੇਮਾਲ ਹੁੰਦਾ ਹੈ.
    =
    'ਪੰਡਤ ਰਵੀ ਸ਼ੰਕਰ ਇੱਕ ਪ੍ਰਸਿੱਧ ਅਤੇ ਮਾਣਯੋਗ ਸ਼ਾਸਤਰੀ ਸੰਗੀਤਕਾਰ ਸਨ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Pandit Ravi Shankar was a legendary and esteemed classical musician
    Pandit Ravi Shankar was a legend and esteemed classical musician
    Pandit Ravi Shankar was a legendary and estimation classical musician
    Pandit Ravi Shankar was a legendary and esteem classical musician
    'ਜਾਕਿਰ ਹੁਸੈਨ ਭਾਰਤ ਦੇ ਸਭ ਤੋਂ ਪ੍ਰਸਿੱਧ ਤਬਲਾ ਵਾਦਕ ਹਨ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Zakir Hussain is the more famous tabla player of India
    Zakir Hussain is a famous tabla player of India
    Zakir Hussain is the most famous tabla player of India
    Zakir Hussain is the most fame tabla player of India
    ਟਿਪ
    ਉਹ ਗਟਾਰ ਵਜਾਉਂਦਾ ਹੈ = He plays the guitar
    To play = ਖੇਡਣਾ; ਪਰ ਜਦੋਂ ਵੀ ਕਿਸੇ musical instrument ਨੂੰ ਵਜਾਉਣ ਦੀ ਗੱਲ ਹੋ ਰਹੀ ਹੋਵੇ ਤੱਦ ਵੀ 'play' (ਵਜਾਉਣਾ) ਹੀ ਇਸਤੇਮਾਲ ਹੁੰਦਾ ਹੈ.
    He plays the tabla = ਉਹ ਤਬਲਾ ਵਜਾਉਂਦਾ ਹੈ
    'A.R. Rahman ਇੱਕ ਵਿਸ਼ਵ ਪੱਧਰ ਤੇ ਸੰਗੀਤਕਾਰ ਹਨ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    A.R. Rahman is a world-class music
    A.R. Rahman is a world-class musician
    A.R. Rahman is a world-over musician
    A.R. Rahman is a world-class musical
    'R.D. Burman ਨੂੰ ਭਾਰਤੀ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਸੰਗੀਤ ਰਚਣਹਾਰ ਮੰਨਿਆ ਜਾਂਦਾ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    R.D. Burman is considered to be the greatest music composer of the Indian film industry
    R.D. Burman is considered to be the greatest music compose of the Indian film industry.
    R.D. Burman is considered to be the greatest music compost of the Indian film industry.
    R.D. Burman is considered to be the greatest music composed of the Indian film industry.
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    L. Subramaniam is a highly talented Indian ______
    violin
    violinist
    violiner
    violate
    ਤਾਨਸੇਨ ਭਾਰਤ ਵਿੱਚ ਅੱਜਤਕ ਦੇ ਸਭ ਤੋਂ ਵੱਡੇ ਸੰਗੀਤਕਾਰ ਦੇ ਰੂਪ ਵਿੱਚ ਜਾਣੇ ਜਾਂਦੇ ਹਨ
    • Tansen is known
    • of all musicians in
    • Tansen knew
    • as the greatest
    • as the most
    • India till date
    'ਜਾਵੇਦ ਅਖ਼ਤਰ ਅਤੇ ਗੁਲਜ਼ਾਰ, ਮਸ਼ਹੂਰ ਗੀਤਕਾਰ ਅਤੇ ਕਵੀ ਹਨ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Javed Akhtar and Gulzar, are renowned lyricysts and poets
    Javed Akhtar and Gulzar, are reknowned lyricists and poets
    Javed Akhtar and Gulzar, are renowned lyricists and poets
    Javed Akhtar and Gulzar, are renouned lyricists and poets
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I know the ______
    lirics
    lyrics
    lyrycs
    lyrical
    ਮੈਂ ਗਟਾਰ ਅੱਛਾ ਵਜਾਉਂਦਾ ਹਾਂ.
    • I play
    • I plays
    • well
    • these
    • the
    • guitar
    ਮੇਰੇ ਦੋਸਤ ਨੂੰ ਡਰਮ ਵਜਾਉਣੇ ਆਉਂਦੇ ਹਨ.
    • drums
    • is know
    • play the
    • knows
    • how to
    • my friend
    ਟਿਪ
    To compose = ਰਚਨਾ ਕਰਣਾ
    Music is always 'composed' and lyrics are always 'written'.
    To write = ਲਿਖਣਾ
    Written = ਲਿਖੀ ਹੋਈ/ ਲਿਖਿਆ ਜਾਣਾ
    =
    !
    ਸੁਣੋ
    ਟਿਪ
    ਅਗਲਾ ਸ਼ਬਦ