ਹੈਲੋ, ਤੁਸੀ ਕਿਵੇਂ ਹੋ?, ਮੈਂ ਠੀਕ ਹਾਂ ਆਦਿ ਬੋਲਣਾ ਸਿੱਖੋ
try Again
Tip1:hello
Lesson 2
ਹੈਲੋ, ਤੁਸੀ ਕਿਵੇਂ ਹੋ?, ਮੈਂ ਠੀਕ ਹਾਂ ਆਦਿ ਬੋਲਣਾ ਸਿੱਖੋ
'ਹੈਲੋ/ਨਮਸਤੇ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1ਵਿਕਲਪ ਚੁਣੋ);
How are you?
Good morning
Good night
Hello
ਵਾਰਤਾਲਾਪ ਸੁਣੋ
Hello! My name is . I am a student
ਹੈਲੋ! ਮੇਰਾ ਨਾਮ ਹੈ. ਮੈਂ ਇਕ ਵਿਦਿਆਰਥਣ ਹਾਂ


Hello ! I am . I am a teacher. Nice to meet you
ਹੈਲੋ ! ਮੈਂ ਹਾਂ. ਮੈਂ ਇੱਕ ਅਧਿਆਪਕਾ ਹਾਂ. ਤੁਹਾਨੂੰ ਮਿਲਕੇ ਚੰਗਾ ਲੱਗਿਆ.


Same here!
ਮੈਨੂੰ ਵੀ


'ਹੈਲੋ! ਮੈਂ ਹਾਂ.' ਦਾ ਸਹੀ ਅੰਗ੍ਰੇਜੀ ਅਨੁਵਾਦ ਚੁਣੋ (1ਵਿਕਲਪ ਚੁਣੋ);
Hello! You are
Hello! I is
Hello! I am
Hello! Myself
My=मेरा
My=मेरा
My=मेरा
My=मेरा
ਟਿਪ
I am = ਮੈਂ ਹਾਂ
You are = ਤੁਸੀਂ ਹੋ
ਪੰਜਾਬੀ ਦੇ ਵਾਂਗ, ਅੰਗ੍ਰੇਜ਼ੀ ਵਿੱਚ, 'to-be verb' (is/am/are - ਹੈ/ਹਾਂ/ਹੋ), ਭਿੰਨ ਭਿੰਨ ਰੂਪਾਂ ਵਿਚ ਉਪਯੋਗ ਕੀਤਾ ਜਾਂਦਾ ਹੈ.

'I' (ਮੈਂ) ਦੇ ਨਾਲ 'am' (ਹਾਂ) ਦੀ ਵਰਤੋ ਕਰੋ.

'You' (ਤੁਸੀਂ) ਦੇ ਨਾਲ 'are' (ਹੋ) ਦੀ ਵਰਤੋ ਕਰੋ.
ਟਿਪ
How are you doing? = ਤੁਸੀ ਕਿਵੇਂ ਹੋ?
ਅਮਰੀਕਨ ਅੰਗ੍ਰੇਜ਼ੀ ਵਿੱਚ "How are you doing?" ਜ਼ਿਆਦਾ ਇਸਤੇਮਾਲ ਹੁੰਦਾ ਹੈ.
How do you do? = ਤੁਸੀ ਕਿਵੇਂ ਹੋ?
ਬ੍ਰਿਟਿਸ਼ ਅੰਗ੍ਰੇਜ਼ੀ ਵਿੱਚ "How do you do?" ਵੀ ਬੋਲਿਆ ਜਾਂਦਾ ਹੈ।

"How do you do?" ਜ਼ਿਆਦਾ ਰਸਮੀ ਹੈ।

ਜੇ ਤੁਸੀਂ ਕਿਸੇ ਜਾਨੇ ਪਹਿਚਾਣੇ ਵਿਅਕਤੀ ਨੂੰ ਲੰਬੇ ਸਮੇ ਬਾਅਦ ਮਿਲੋ ਤਾਂ How have you been? ਬੋਲਨਾ ਬੇਹਤਰ ਹੈ.
ਉਚਿਤ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
What's
What're
What
ਤੁਸੀ ਕਿਵੇਂ ਹੋ?
  • how
  • is
  • you
  • are
  • your
  • do
  ਆਡੀਓ ਸੁਣ ਕੇ, ਪੰਜਾਬੀ ਵਿਚ ਸਹੀ ਅਨੁਵਾਦ ਦੀ ਚੋਣ ਕਰੋ 'How are you doing?'
  ਤੁਸੀ ਕਿਵੇਂ ਹੋ?
  ਤੁਸੀਂ ਕੀ ਕਰ ਰਹੇ ਹੋ?
  ਸੁਣੋ
  Hello! What's up? My name is .
  What is your name?
  ਹੇੱਲੋ, ਕੀ ਹਾਲ ਹੈ ? ਮੇਰਾ ਨਾਮ ਹੈ.

  ਤੁਹਾਡਾ ਨਾਮ ਕੀ ਹੈ?


  Hi! I am . How are you?
  ਹਾਏ! ਮੈਂ ਹਾਂ. ਤੁਸੀਂ ਕਿਵੇਂ ਹੋ?


  My=मेरा
  My=मेरा
  ਟਿਪ
  I am fine = ਮੈਂ ਠੀਕ ਹਾਂ
  I am good = ਮੈਂ ਚੰਗੀ/ ਚੰਗਾ ਹਾਂ
  ਅਸੀਂ 'How are you?' ਦਾ ਜਵਾਬ ਸਿਰਫ 'fine' ਜਾਂ ‘very well' ਵੀ ਦੇ ਸਕਦੇ ਹਾਂ.

  How are you doing? ਦਾ ਜਵਾਬ: I am doing well/I am doing very well ਹੁੰਦਾ ਹੈ
  'ਠੀਕ' ਦਾ ਸਹੀ ਅੰਗ੍ਰੇਜੀ ਅਨੁਵਾਦ ਚੁਣੋ (1 ਵਿਕਲਪ ਚੁਣੋ);
  Sick
  Fine
  Not
  No
  ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
  ਹਾਏ! ਮੈਂ ਠੀਕ ਹਾਂ
  ਉੱਚਿਤ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
  You ______
  is
  are the
  are
  ਤੁਸੀ ਠੀਕ ਹੋ
  • you
  • is
  • fine
  • am
  • are
  • your
  ਸੁਣੋ
  Hello! My name is . How are you?
  ਹੈਲੋ ! ਮੇਰਾ ਨਾਮ ਹੈ। ਤੁਸੀ ਕਿਵੇਂ ਹੋ?


  Hi! I am fine! And you?
  ਹਾਏ ! ਮੈਂ ਠੀਕ ਹਾਂ ! ਤੇ ਤੁਸੀਂ?


  Fine. Thank you
  ਠੀਕ, ਧੰਨਵਾਦ


  =
  !
  ਸੁਣੋ
  ਟਿਪ
  ਅਗਲਾ ਸ਼ਬਦ