ਗਿਣਤੀ ਕਰਣਾ - ਵੱਡੇ ਨੰਬਰ - ਸਿੱਖੋ
try Again
Tip1:hello
Lesson 20
ਗਿਣਤੀ ਕਰਣਾ - ਵੱਡੇ ਨੰਬਰ - ਸਿੱਖੋ
'1–10 ਦੋਹਰਾਓ'^~^'typefacestyle'
1 (ਇੱਕ ) one
2 (ਦੋ ) two
3 (ਤਿੰਨ) three
4 (ਚਾਰ) four
5 (ਪੰਜ) five
6 (ਛੇ) six
7 (ਸੱਤ) seven
8 (ਅੱਠ) eight
9 (ਨੌ) nine
10 (ਦਸ) ten
ਟਿਪ
=
ਅਸੀਂ there is ਤੇ there are ਦਾ ਉਪਯੋਗ ਇਹ ਦੱਸਣ ਲਈ ਕਰਦੇ ਹਾਂ ਕਿ ਕੁਝ ਮੌਜੂਦ ਹੈ
There is one table in the classroom = ਕਲਾਸ ਵਿਚ ਇਕ ਮੇਜ ਹੈ.
There are three chairs in the classroom = ਕਲਾਸ ਵਿਚ ਤਿੰਨ ਕੁਰਸੀਆਂ ਹਨ
There are twenty people at the bus stop = ਬੱਸ ਸਟਾਪ ਤੇ ਵੀਹ ਲੋਕ ਹਨ
=
My=मेरा
My=मेरा
ਆਡੀਓ ਸੁਣ ਕੇ ਪੰਜਾਬੀ ਵਿਚ ਸਹੀ ਅਨੁਵਾਦ ਕਰੋ 'Eleven' ;
ਇੱਕ
ਇਕ੍ਕੀ
ਗਿਆਰਾਂ
ਬਾਰਾਂ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਗਿਆਰਾਂ ਬਸਤੇ
My=मेरा
My=मेरा
ਆਡੀਓ ਸੁਣ ਕੇ, ਪੰਜਾਬੀ ਵਿਚ ਸਹੀ ਅਨੁਵਾਦ ਕਰੋ 'Twelve cars' ;
ਬਾਰਾਂ ਗੱਡੀਆਂ
ਬਾਈ ਗੱਡੀਆਂ
ਗਿਆਰਾਂ ਗੱਡੀਆਂ
ਤੇਰਾਂ ਗੱਡੀਆਂ
My=मेरा
My=मेरा
'eleven + two' ਕਿੰਨੇ ਹੁੰਦੇ ਹਨ (ਸਹੀ ਵਿਕਲਪ ਚੁਣੋ);
Thirteen
Twelve
Ten
Nine
'nine + three' ਕਿੰਨੇ ਹੁੰਦੇ ਹਨ (ਸਹੀ ਵਿਕਲਪ ਚੁਣੋ);
Thirteen
Twelve
Ten
Nine
ਮੇਰੇ ਤੇਰਾਂ ਭਰਾ ਹਨ
  • have
  • I
  • thirteen
  • brothers
  1 (one) 11 (eleven)
  2 (two) 12 (twelve)
  3 (three) 13 (thirteen) →ਸਪੇਲਿੰਗ ਤੇ ਧਿਆਨ ਦਿਓ
  4 (four) 14 (fourteen)
  5 (five) 15 (fifteen) → ਸਪੇਲਿੰਗ ਤੇ ਧਿਆਨ ਦਿਓ
  6 (six) 16 (sixteen)
  7 (seven) 17 (seventeen)
  8 (eight) 18 (eighteen) → ਸਪੇਲਿੰਗ ਤੇ ਧਿਆਨ ਦਿਓ
  9 (nine) 19 (nineteen)
  10 (ten) 20 (twenty)
  '13+1' ਕਿੰਨੇ ਹੁੰਦੇ ਹਨ (ਸਹੀ ਵਿਕਲਪ ਚੁਣੋ);
  Thirteen
  Twelve
  Fourteen
  Nine
  ਪੰਦਰਾਂ ਬੈਗ ਹਨ
  • bags
  • are
  • there
  • fifteen
  • bag
  • is
  '14+2' ਕਿੰਨੇ ਹੁੰਦੇ ਹਨ (ਸਹੀ ਵਿਕਲਪ ਚੁਣੋ);
  Thirteen
  Twelve
  Sixteen
  Fifteen
  ਸੁਣੋ
  : How many cars are there at the airport?
  : ਏਅਰਪੋਰਟ ਚ ਕਿੰਨੀਆਂ ਗੱਡੀਆਂ ਹਨ?


  : There are fifteen cars at the airport.
  : ਏਅਰਪੋਰਟ ਚ ਪੰਦਰਾਂ ਗੱਡੀਆਂ ਹਨ.


  ਸਹੀ ਵਿਕਲਪ ਚੁਣੋ '17' ;
  Sixteen
  Twelve
  Seventeen
  Fifteen
  ਟਿਪ
  =
  ਪੇਟਰਨ ਨੋਟ ਕਰੋ

  6 = six
  16 = sixteen
  7 = seven
  17 = seventeen
  9 = nine
  19 = nineteen
  =
  ਟਿਪ
  =
  ਇਹ ਸ੍ਪੇਲਿੰਗ ਨੋਟ ਕਰੋ:
  3 = three
  13 = thirteen, threeteen ਨਹੀਂ
  5 = five
  15 = fifteen, fiveteen ਨਹੀਂ
  8 = eight
  18 = eighteen, eightteen ਨਹੀਂ
  =
  ਉੱਚਿਤ ਸ਼ਬਦ ਚੁਣੋ
  There are ______
  threeteen
  one
  thirteen
  ਸਹੀ ਵਿਕਲਪ ਚੁਣੋ '19' ;
  Sixteen
  Nineteen
  Seventeen
  Fifteen
  My=मेरा
  My=मेरा
  My=मेरा
  My=मेरा
  ਟਿਪ
  =
  22 = Twenty two

  20 = Twenty (20)
  2 = Two (2)
  =
  1 (one) 10
  2 (two) 20 (twenty) → ਸਪੇਲਿੰਗ ਤੇ ਧਿਆਨ ਦਿਓ
  3 (three) 30 (thirty) →ਸਪੇਲਿੰਗ ਤੇ ਧਿਆਨ ਦਿਓ
  4 (four) 40 (forty) → ਸਪੇਲਿੰਗ ਤੇ ਧਿਆਨ ਦਿਓ
  5 (five) 50 (fifty) → ਸਪੇਲਿੰਗ ਤੇ ਧਿਆਨ ਦਿਓ
  6 (six) 60 (sixty)
  7 (seven) 70 (seventy)
  8 (eight) 80 (eighty)
  9 (nine) 90 (ninety)
  1 (one) 21 (twenty one)
  2 (two) 32 (thirty two)
  3 (three) 43 (forty three) → ਸਪੇਲਿੰਗ ਤੇ ਧਿਆਨ ਦਿਓ
  4 (four) 54 (fifty four) → ਸਪੇਲਿੰਗ ਤੇ ਧਿਆਨ ਦਿਓ
  5 (five) 65 (sixty five)
  6 (six) 76 (seventy six)
  7 (seven) 87 (eighty seven)
  8 (eight) 98 (ninety eight)
  9 (nine) 99 (ninety nine)
  10 (ten) 100 (one hundred)
  ਟਿਪ
  =
  45 = Forty five

  40 = Forty (40)
  5 = Five (5)
  =
  ਸਹੀ ਵਿਕਲਪ ਚੁਣੋ '28' ;
  Eight
  Twenty eight
  Twenty
  Thirty eight
  ਸਹੀ ਵਿਕਲਪ ਚੁਣੋ '94' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
  Forty nine
  Ninety nine
  Forty four
  Ninety four
  'ਪਚਾਸੀ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
  Fifty eight
  Eighty
  Five
  Eighty five
  'ਬਿਆਲੀ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
  Twenty four
  Fifty two
  Forty two
  Forty four
  ਭਾਰਤ ਵਿਚ 68 ਏਅਰਪੋਰਟ ਹਨ
  • there are
  • eight
  • sixty
  • airports
  • India
  • in
  ਸਹੀ ਵਿਕਲਪ ਚੁਣੋ '99' ;
  Nineteen
  Ninety nine
  Ninety
  Nine
  ਸਹੀ ਵਿਕਲਪ ਚੁਣੋ '36' ;
  Thirty seven
  Thirty five
  Thirty
  Thirty six
  ਸਹੀ ਵਿਕਲਪ ਚੁਣੋ '68' ;
  Sixty eight
  Eighty six
  Sixty nine
  Eighty seven
  ਸਹੀ ਵਿਕਲਪ ਚੁਣੋ '84' ;
  Twenty four
  Forty eight
  Eighty four
  Forty four
  ਸਹੀ ਵਿਕਲਪ ਚੁਣੋ '79' ;
  Ninety seven
  Seventeen nine
  Sixty nine
  Seventy nine
  =
  !
  ਸੁਣੋ
  ਟਿਪ
  ਅਗਲਾ ਸ਼ਬਦ