Phone ਤੇ ਗੱਲਬਾਤ: Comparative and Superlative Adjectives
try Again
Tip1:hello
Lesson 205
Phone ਤੇ ਗੱਲਬਾਤ: Comparative and Superlative Adjectives
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Samsung phones are ______
easier
more easy
more ease
easyier
'ਕੀ ਤੁਹਾਨੂੰ ਪਤਾ ਹੈ ਕਿ ਇਸ ਫੋਨ ਦੀ ਸਭ ਤੋਂ ਖ਼ਰਾਬ ਗੱਲ ਕੀ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Do you know what is the baddest thing about this phone?
Do you know what is the worst thing about this phone?
Do you know what is the worse thing about this phone?
Do you know what is the very bad thing about this phone?
ਟਿਪ
=
Superlatives ਦੇ ਅੱਗੇ ਹਮੇਸ਼ਾ 'the/ the most' ਦਾ ਇਸਤੇਮਾਲ ਹੁੰਦਾ ਹੈ.
=
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
It is the ______
slimmest
most slim
slimmer
slimmiest
ਵਾਰਤਾਲਾਪ ਸੁਣੋ
I just bought a Micromax phone.
ਮੈਂ ਹੁਣੇ - ਹੁਣੇ ਇੱਕ Micromax ਦਾ ਫੋਨ ਖਰੀਦਿਆ.


How's it?
ਉਹ ਕਿਵੇਂ ਹੈ?


It has a wider screen than most of the phones.
ਉਸਦੀ screen ਜਿਆਦਾਤਰ ਫੋਨਾਂ ਨਾਲੋਂ ਚੌੜੀ ਹੈ.


But my phone's screen is the widest.
ਮਗਰ ਮੇਰੇ ਫੋਨ ਦੀ screen ਸਭ ਤੋਂ ਚੌੜੀ ਹੈ.


'ਤੁਸੀਂ ਇਹ ਪੁਰਾਣਾ ਫੋਨ ਕਿਉਂ ਇਸਤੇਮਾਲ ਕਰ ਰਹੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Why are you using this oldest phone?
Why are you using this older phone?
Why are you using this old phone?
Why are you using this oldie phone?
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
The phone I want to buy is ______
very expensive
very expansive
very expense
very expanse
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
iPhone is more expensive ______
then
than
from
for
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Ram's phone is ______
more cheap
cheaper
cheapest
cheeper
'ਮੈਂ ਸਭ ਤੋਂ ਨਵਾਂ ਫੋਨ ਖ਼ਰੀਦਣ ਵਾਲਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
I am going to buy the latest phone
I am going to buy the later phone
I am going to buy the most latest phone
I am going to buy most latest phone
ਵਾਰਤਾਲਾਪ ਸੁਣੋ
My phone has a 13 megapixel camera.
ਮੇਰੇ ਫੋਨ ਵਿੱਚ 13 ਮੇਗਾਪਿਕਸੇਲ ਦਾ ਕੈਮਰਾ ਹੈ.


It looks slim and expensive.
ਇਹ ਬਹੁਤ ਪਤਲਾ ਅਤੇ ਮਹਿੰਗਾ ਲਗਦਾ ਹੈ.


No, it is very cheap. And the design is so classy.
ਨਹੀਂ, ਇਹ ਬਹੁਤ ਸਸਤਾ ਹੈ. ਅਤੇ ਡਿਜਾਇਨ ਬਹੁਤ ਉੱਚੇ ਦਰਜੇ ਦਾ ਹੈ.


I will buy a new phone next month.
ਮੈਂ ਅਗਲੇ ਮਹੀਨੇ ਇੱਕ ਨਵਾਂ ਫੋਨ ਖਰੀਦਾਂਗਾ.


Buy the same model. It is better than the other phones.
ਇਹੀ ਮਾਡਲ ਖ਼ਰੀਦਣਾ. ਇਹ ਦੂਜੇ ਫੋਨਾਂ ਤੋਂ ਬਿਹਤਰ ਹੈ.


ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
The screen of the new phones is getting ______
big & big
bigger & bigger
biggest & biggest
more big & more big
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
iPhone is getting ______
more & less expensive
more & more expensive
most & most expensive
more & most expensive
ਟਿਪ
=
ਜਦੋਂ ਅਸੀਂ ਇਹ ਦੱਸਣਾ ਹੋਵੇ ਕਿ ਇੱਕ ਚੀਜ ਦੂਜੇ ਤੇ ਨਿਰਭਰ ਕਰਦੀ ਹੈ ਤਾਂ comparative adjectives ਦਾ ਇਸਤੇਮਾਲ ਕੀਤਾ ਜਾਂਦਾ ਹੈ.
=
When you buy a classier phone, it is more expensive.
The classier the phone, the more expensive it is.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
The brighter the screen, the ______
better
best
more best
gooder
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
The older the phone, the ______
cheap
cheaper
cheapest
most cheap
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
My phone's processor is ______
more slow
slow
slower
the slowest
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Gionee phones are ______
the cheapest
the cheap
the cheaper
most cheap
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Micromax phones are ______
the most easier
the most easy
the most easiest
the easiest
ਟਿਪ
=
Comparative ਵਿੱਚ 'more' ਅਤੇ 'less' ਦਾ ਇਸਤੇਮਾਲ ਹੁੰਦਾ ਹੈ.
=
Superlative ਵਿੱਚ 'most' ਅਤੇ 'least' ਦਾ ਇਸਤੇਮਾਲ ਹੁੰਦਾ ਹੈ.
ਵਾਰਤਾਲਾਪ ਸੁਣੋ
Gionee phones are the least expensive among all phones.
Gionee ਦੇ ਫੋਨ ਸਭ ਫੋਨਾਂ ਵਿੱਚ ਸਭ ਤੋਂ ਘੱਟ ਮਹਿੰਗੇ ਹਨ.


I think Micromax is less expensive than Gionee.
ਮੈਨੂੰ ਲਗਦਾ ਹੈ Micromax ਦੇ ਫੋਨ Gionee ਤੋਂ ਘੱਟ ਮਹਿੰਗੇ ਹਨ.


=
!
ਸੁਣੋ
ਟਿਪ
ਅਗਲਾ ਸ਼ਬਦ