Future perfect tense: Affirmative and negative
try Again
Tip1:hello
Lesson 221
Future perfect tense: Affirmative and negative
ਟਿਪ
By this time next year, I will have finished my degree = ਅਗਲੇ ਸਾਲ, ਇਸ ਸਮੇਂ ਤਕ, ਮੈਂ ਮੇਰੀ ਡਿਗਰੀ ਖਤਮ ਕਰ ਚੁੱਕੀ ਹੋਵਾਂਗੀ

Future Perfect ਵਿੱਚ ਭਵਿੱਖ ਦੇ ਅਜਿਹੇ ਕੰਮਾਂ ਨੂੰ ਵਿਖਾਇਆ ਜਾਂਦਾ ਹੈ, ਜੋ ਭਵਿੱਖ ਵਿੱਚ ਇੱਕ ਨਿਸ਼ਚਿਤ ਸਮੇਂ ਤੇ ਹੋ ਚੁੱਕੇ ਹੋਣਗੇ (ਨਿਸ਼ਚਿਤ ਸਮੇਂ ਦੇ ਬਾਅਦ ਨਹੀਂ).
=
ਜਦੋਂ ਅਸੀ 'future perfect' ਦਾ ਇਸਤੇਮਾਲ ਕਰਦੇ ਹਾਂ ਤਾਂ ਅਸੀ ਭਵਿੱਖ ਦੇ ਕਿਸੇ ਅਜਿਹੇ ਸਮੇਂ ਨੂੰ ਦਰਸ਼ਾਉਂਦੇ ਹਾਂ, ਜਦੋਂ ਤਕ ਅਸੀ ਕਿਸੇ ਕਾਰਜ ਨੂੰ ਪੂਰਾ ਕਰ ਦੇਵਾਂਗੇ.
'ਅਸੀ ਇੱਕ ਘੰਟੇ ਵਿੱਚ ਕੰਮ ਖਤਮ ਕਰ ਚੁੱਕੇ ਹੋਵਾਂਗੇ ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
We will have finished the work in an hour.
We will have finish the work in an hour.
We will finished the work in an hour.
We have finished the work in an hour
'ਮੈਂ ਮਹੀਨੇ ਦੇ ਅੰਤ ਤਕ ਇਹ ਕਿਤਾਬ ਪੜ ਚੁੱਕਿਆ ਹੋਵਾਂਗਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I will has read this book by the end of the month
I will be reading this book by the end of the month
I will have read this book by the end of the month
I will have reading this book by the end of the month
ਟਿਪ
The children will not have arrived by the time we get home = ਸਾਡੇ ਘਰ ਪਹੁੰਚਣ ਤਕ ਬੱਚੇ ਘਰ ਨਹੀਂ ਪੁੱਜੇ ਹੋਣਗੇ

Future perfect tense ਦੇ ਨਕਾਰਾਤਮਕ ਵਾਕ:
'Will not/Won't + have + past participle' ਦਾ ਪ੍ਰਯੋਗ ਹੋਵੇਗਾ
=
ਯਾਦ ਰੱਖੋ ਅਸੀ Future perfect tense ਵਿੱਚ ਅਕਸਰ 'by' ਜਾਂ 'by the time' ਦਾ ਪ੍ਰਯੋਗ ਕਰਦੇ ਹਾਂ.
ਵਾਰਤਾਲਾਪ ਸੁਣੋ
By Monday, I will have finished all my important work.
ਸੋਮਵਾਰ ਤਕ, ਮੈਂ ਆਪਣਾ ਸਾਰਾ ਜਰੂਰੀ ਕੰਮ ਖ਼ਤਮ ਕਰ ਚੁੱਕੀ ਹੋਵਾਂਗੀ.


Then we can catch up for a movie.
ਫਿਰ ਅਸੀ ਇੱਕ ਫਿਲਮ ਦੇਖਣ ਲਈ ਮਿਲ ਸਕਦੇ ਹਾਂ.


I don't think so, my relatives will have arrived by then.
ਮੈਨੂੰ ਨਹੀਂ ਲੱਗਦਾ, ਤਦ ਤਕ ਮੇਰੇ ਰਿਸ਼ਤੇਦਾਰ ਆ ਚੁੱਕੇ ਹੋਣਗੇ.


'ਸੋਮਵਾਰ ਤਕ, ਮੈਂ ਆਪਣਾ ਸਾਰਾ ਜਰੂਰੀ ਕੰਮ ਖ਼ਤਮ ਕਰ ਚੁੱਕੀ ਹੋਵਾਂਗੀ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
By Monday, I have will finished my important work.
By Monday, I will have finishes my important work.
By Monday, I will have finished my important work.
By Monday, I will has finished my important work.
'ਮੇਰੇ ਰਿਸ਼ਤੇਦਾਰ ਤਦ ਤਕ ਆ ਚੁੱਕੇ ਹੋਣਗੇ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
My relatives will have arrive by then
My relatives will have arrived by then
My relatives will have arrives by then
My relatives arrived by then
'ਸਮਾਂ ਵੇਖੋ! ਮੈਚ ਸ਼ੁਰੂ ਹੋ ਚੁੱਕਿਆ ਹੋਵੇਗਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Look at the time. The match will have started.
Look at the time. The match will be started.
Look at the time. The match will start.
Look at the time. The match has started.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
By 2018, she ______
won't have
will not
has not
must not
'ਉਹ ਅਗਲੇ ਹਫਤੇ ਤਕ ਬੰਬਈ ਨਹੀਂ ਜਾ ਚੁੱਕੀ ਹੋਵੇਗੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
She won't have gone to Bombay by next week
She isn't have gone to Bombay by next week
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She ______
will have read
will has read
will have reading
will has reading
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He ______
won't have
won't has
ਮੇਰੀ ਮੀਟਿੰਗ ਅਗਲੇ ਹਫਤੇ ਤਕ ਪੱਕੀ ਨਹੀਂ ਹੋ ਚੁੱਕੀ ਹੋਵੇਗੀ
    • finalized
    • finalled
    • My meeting
    • by next week
    • final
    • will not have
    'ਉਸਦੀ ਮਾਂ ਅਗਲੇ ਮਹੀਨੇ ਤਕ ਠੀਕ ਹੋ ਚੁੱਕੀ ਹੋਵੇਗੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Her mother will have recovered by next month
    Her mother will have recovery by next month
    Her mother will have recovering by next month
    Her mother will have recovers by next month
    ਉਹ ਅਗਲੇ ਹਫਤੇ ਤਕ ਲੱਦਾਖ ਪਹੁੰਚ ਚੁੱਕੇ ਹੋਣਗੇ
    • reached Ladakh by
    • have
    • has
    • They will
    • next week
    • reaches Ladakh by
    ਉਹ ਅਗਲੇ ਮਹੀਨੇ ਤਕ ਕੰਮ ਕਰਣਾ ਬੰਦ ਕਰ ਚੁੱਕਿਆ ਹੋਵੇਗਾ
    • next month
    • stops working by
    • stop working by
    • He will have
    • He will has
    • stopped working by
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Winters ______
    will have became
    will have become
    will have becomes
    will have becoming
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    My friend ______
    will have made
    will have makes
    will have make
    will have making
    ਅਗਸਤ ਤਕ, ਮੈਂ ਪਤਲਾ ਹੋ ਚੁੱਕਿਆ ਹੋਵਾਂਗਾ
    • will have
    • will has
    • becomes thin
    • By August, I
    • must have
    • become thin
    'ਸਤੰਬਰ ਤਕ iPhone ਦਾ ਨਵਾਂ ਮਾਡਲ ਆ ਚੁੱਕਿਆ ਹੋਵੇਗਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
    By September, iPhone's new model will have arrives
    By September, iPhone's new model will have arrived
    ਅਗਲੇ ਹਫਤੇ ਤਕ ਉਹ ਨੇਹਾ ਤੋਂ ਕਾਪੀ ਲੈ ਚੁੱਕਿਆ ਹੋਵੇਗਾ
    • taken
    • he will has
    • By next week,
    • the copy from Neha
    • he will have
    • takes
    =
    !
    ਸੁਣੋ
    ਟਿਪ
    ਅਗਲਾ ਸ਼ਬਦ