Future perfect tense - Interrogative
try Again
Tip1:hello
Lesson 222
Future perfect tense - Interrogative
ਟਿਪ
The Earth's supplies of coal will have extinguished by the year 2200 = ਧਰਤੀ ਦੇ ਕੋਇਲੇ ਦੇ ਭੰਡਾਰ ਸਾਲ 2200 ਤਕ ਖ਼ਤਮ ਹੋ ਚੁੱਕੇ ਹੋਣਗੇ
Future Perfect Tense (affirmative - ਸਕਾਰਾਤਮਕ ਵਾਕ) = Subject + 'Will' + 'Have' + Past participle form of verb
Will you have gone? = ਕੀ ਤੁਸੀਂ ਜਾ ਚੁੱਕੇ ਹੋਵੋਗੇ?
Future Perfect Tense (Interrogative - ਪ੍ਰਸ਼ਨਵਾਚਕ) = 'Will' + Subject + 'Have' + Past participle form of Verb
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Will have you seen
Will you have seen
ਵਾਰਤਾਲਾਪ ਸੁਣੋ
Will you have seen Meera by tonight?
ਕੀ ਤੁਸੀ ਅੱਜ ਰਾਤ ਤਕ ਮੀਰਾ ਨੂੰ ਮਿਲ ਚੁੱਕੇ ਹੋਵੋਗੇ?


Yes, I will.
ਹਾਂ, ਮੈਂ ਮਿਲ ਚੁੱਕਿਆ ਹੋਵਾਂਗਾ.


ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
______
Will the train have left
Will the train have leave
ਟਿਪ
=
ਜਿਸ ਤਰ੍ਹਾਂ Future Perfect tense ਵਿੱਚ ਇੱਕ ਨਿਰਧਾਰਤ ਸਮੇਂ ਤਕ ਕੋਈ ਚੀਜ ਹੋ ਚੁੱਕੀ ਹੋਵੇਗੀ ਲਈ 'By then', 'By this time' ਇਸਤੇਮਾਲ ਹੁੰਦਾ ਹੈ, ਉਸੀ ਤਰ੍ਹਾਂ 'future Perfect Interrogative' ਵਿੱਚ ਵੀ ਇਸਤੇਮਾਲ ਹੋਣ, ਇਹ ਜਰੂਰੀ ਹੈ, ਇਸਲਈ ਇਸਨੂੰ Future Perfect Tense ਕਿਹਾ ਜਾਂਦਾ ਹੈ.
=
'ਕੀ ਤੁਹਾਡੀ ਭੈਣ ਸੋਮਵਾਰ ਤਕ ਜਾ ਚੁੱਕੀ ਹੋਵੇਗੀ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Will your sister have leave by Monday?
Will have your sister left by Monday?
Will your sister have left by Monday?
Will your sister have leaving by Monday?
'ਕੀ ਉਹ ਹੁਣ ਤਕ ਘਰ ਜਾ ਚੁੱਕਿਆ ਹੋਵੇਗਾ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
Will he have gone home by now?
Will he has gone home by now?
'ਕੀ ਅਸੀ ਇਸ ਹਫ਼ਤੇ ਦੇ ਅੰਤ ਤਕ ਘਰ ਸਵਾਰਨਾ ਖਤਮ ਕਰ ਚੁੱਕੇ ਹੋਵਾਂਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
We will have finished decorating the house by the end of this week?
Will we have finished decorating the house by the end of this week?
ਕੀ ਤੁਸੀ ਅਪ੍ਰੈਲ ਤਕ ਇਹ ਪ੍ਰੋਜੇਕਟ ਖ਼ਤਮ ਕਰ ਚੁੱਕੇ ਹੋਵੋਗੇ?
    • finished
    • finish
    • Will you have
    • Will have you
    • this project
    • by April?
    ਕੀ ਤੁਹਾਡਾ ਦੋਸਤ ਅਗਲੇ ਸਾਲ ਤਕ ਵਿਆਹ ਕਰ ਚੁੱਕਿਆ ਹੋਵੇਗਾ?
    • Does your friend
    • by next year?
    • have got marry
    • have got married
    • has got married
    • Will your friend
    'ਕੀ ਤੁਹਾਡਾ ਇੰਟਰਵਿਊ ਸ਼ਾਮ ਤਕ ਖ਼ਤਮ ਹੋ ਚੁੱਕਿਆ ਹੋਵੇਗਾ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Will you're interview have finished by evening?
    Will yours interview have finished by evening?
    Will your interview have finished by evening?
    Will be your interview have finished by evening?
    'ਕੀ ਤੁਸੀ ਅਗਲੇ ਮਹੀਨੇ ਤਕ ਅੰਗਰੇਜ਼ੀ ਸਿੱਖ ਚੁੱਕੇ ਹੋਵੋਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Will you have learned English by next month?
    Will you have learnt English by next month?
    Will you have learning English by next month?
    Will you have learns English by next month?
    ਵਾਰਤਾਲਾਪ ਸੁਣੋ
    I will have got promoted by next year.
    ਮੈਨੂੰ ਅਗਲੇ ਸਾਲ ਤਕ ਪਦਉੱਨਤੀ ਮਿਲ ਚੁੱਕੀ ਹੋਵੇਗੀ.


    That's great. Will you have taken a new house by then?
    ਇਹ ਬਹੁਤ ਅੱਛਾ ਹੈ. ਕੀ ਤੁਸੀ ਤਦ ਤਕ ਇੱਕ ਨਵਾਂ ਘਰ ਲੈ ਚੁੱਕੇ ਹੋਵੋਗੇ?


    No, I won't.
    ਨਹੀਂ, ਮੈਂ ਨਹੀਂ ਲੈ ਚੁੱਕਿਆ ਹੋਵਾਂਗਾ


    'ਮੈਂ ਅਗਲੇ ਸਾਲ ਤਕ ਨਵਾਂ ਘਰ ਲੈ ਚੁੱਕਿਆ ਹੋਵਾਂਗਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I will have taken a new house by next month
    I will have take a new house by next month
    I will have took a new house by next month
    I will have tooks a new house by next month
    ਵਾਰਤਾਲਾਪ ਸੁਣੋ
    I will have moved to Bombay by next year.
    ਮੈਂ ਅਗਲੇ ਸਾਲ ਤਕ ਮੁੰਬਈ ਜਾ ਚੁੱਕੀ ਹੋਵਾਂਗੀ.


    Will you have got married by then?
    ਕੀ ਤੁਸੀ ਤਦ ਤਕ ਵਿਆਹ ਕਰ ਚੁੱਕੇ ਹੋਵੋਗੇ?


    Yes, I will.
    ਹਾਂ, ਹੋ ਚੁੱਕੀ ਹੋਵੇਗੀ.


    'ਕੀ ਤੁਸੀ ਅਗਲੇ ਸਾਲ ਤਕ ਮੁੰਬਈ ਜਾ ਚੁੱਕੇ ਹੋਵੋਗੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Will you have moves to Mumbai next year?
    Will you have move to Mumbai next year?
    Will you have moved to Mumbai next year?
    Will you have moving to Mumbai next year?
    =
    !
    ਸੁਣੋ
    ਟਿਪ
    ਅਗਲਾ ਸ਼ਬਦ