Astronomy vocabulary (ਖਗੋਲ ਵਿਗਿਆਨ ਦੀ ਸ਼ਬਦਾਵਲੀ)
try Again
Tip1:hello
Lesson 223
Astronomy vocabulary (ਖਗੋਲ ਵਿਗਿਆਨ ਦੀ ਸ਼ਬਦਾਵਲੀ)
ਵਾਰਤਾਲਾਪ ਸੁਣੋ
Do you know how many planets are there in the solar system?
ਕੀ ਤੁਹਾਨੂੰ ਪਤਾ ਹੈ ਕਿ ਸੂਰਜੀ ਮੰਡਲ ਵਿੱਚ ਕਿੰਨੇ ਗ੍ਰਹਿ ਹਨ?


There are 9 planets.
9 ਗ੍ਰਹਿ ਹਨ.


Do you know their names?
ਕੀ ਤੁਹਾਨੂੰ ਉਨ੍ਹਾਂ ਦੇ ਨਾਮ ਪਤਾ ਹਨ?


No, why don't you tell me?
ਨਹੀਂ, ਤੁਸੀ ਹੀ ਮੈਨੂੰ ਕਿਉਂ ਨਹੀਂ ਦੱਸ ਦਿੰਦੇ?


They are - Mercury, Venus, Earth, Mars, Jupiter, Saturn, Uranus, Neptune, and Pluto.
ਉਹ ਹੈ - ਬੁੱਧ, ਸ਼ੁਕਰ, ਧਰਤੀ, ਮੰਗਲ, ਬ੍ਰਹਸਪਤੀ, ਸ਼ਨੀ, ਯੂਰੇਨਸ, ਨੇਪਚਿਊਨ, ਅਤੇ ਪਲੂਟੋ.


My=मेरा
'ਕੀ ਤੁਹਾਨੂੰ ਪਤਾ ਹੈ ਸੂਰਜੀ ਮੰਡਲ ਵਿੱਚ ਕਿੰਨੇ ਗ੍ਰਹਿ ਹਨ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Do you know how many planets there are in the solar-system?
Do you know how many planets are there in the solar-system?
Do you know how many planets are there in the soler-system?
Do you know how much planets are there in the solar-system?
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Jupiter is ______
one of biggest
one of the biggest
once of the biggest
one of the most big
ਮੈਨੂੰ ਸਾਰੇ ਗ੍ਰਹਾਂ ਦੇ ਨਾਮ ਦੱਸੋ
    • names of all
    • to
    • say me
    • tell me
    • the planets
    • the
    ਵਾਰਤਾਲਾਪ ਸੁਣੋ
    Did you know that the Sun is a star?
    ਕੀ ਤੁਹਾਨੂੰ ਪਤਾ ਸੀ ਕਿ ਸੂਰਜ ਇੱਕ ਤਾਰਾ ਹੈ?


    Yes, but do you know what is a star?
    ਹਾਂ, ਮਗਰ ਕੀ ਤੁਹਾਨੂੰ ਪਤਾ ਹੈ ਤਾਰਾ ਕੀ ਹੁੰਦਾ ਹੈ?


    Yes, I do.
    ਹਾਂ, ਮੈਨੂੰ ਪਤਾ ਹੈ.


    Do you know that the earth revolves around the Sun?
    ਕੀ ਤੁਸੀ ਜਾਣਦੇ ਹੋ ਕਿ ਧਰਤੀ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ?


    Yes, and it also rotates around its own axis.
    ਹਾਂ, ਅਤੇ ਇਹ ਆਪਣੀ ਹੀ ਧੁਰੀ ਤੇ ਵੀ ਘੁੰਮਦੀ ਹੈ.


    What is the difference between revolution and rotation?
    Revolution ਅਤੇ rotation ਵਿੱਚ ਕੀ ਅੰਤਰ ਹੈ?


    When a planet or moon circles around another object, it is called revolution.
    But when it spins on its own axis, it is called rotation.
    ਜਦੋਂ ਕੋਈ ਗ੍ਰਹਿ ਜਾਂ ਚੰਨ, ਕਿਸੇ ਹੋਰ ਚੀਜ਼ ਦੇ ਚਾਰੇ ਪਾਸੇ ਘੁੰਮਦਾ ਹੈ - ਤਾਂ ਇਸਨ੍ਹੂੰ 'revolution' ਕਹਿੰਦੇ ਹਨ.
    ਪਰ ਜਦੋਂ ਇਹ ਆਪਣੀ ਹੀ ਧੁਰੀ ਤੇ ਘੁੰਮਦਾ ਹੈ ਤਾਂ ਇਸਨ੍ਹੂੰ 'rotation' ਕਹਿੰਦੇ ਹਨ.


    'ਧਰਤੀ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    The Earth revolves around the Sun.
    The Earth rotates around the Sun.
    An Earth revolves around a Sun.
    An Earth rotates around a Sun.
    'ਕੀ ਤੁਹਾਨੂੰ ਪਤਾ ਹੈ ਤਾਰਾ ਕੀ ਹੁੰਦਾ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Do you know that the Sun is a star?
    Do you see what a star is?
    Do you know that this is a star?
    Do you know what a star is?
    ਵਾਰਤਾਲਾਪ ਸੁਣੋ
    We are like tiny dots in the universe.
    ਅਸੀ ਬ੍ਰਹਿਮੰਡ ਵਿੱਚ ਇੱਕ ਬਿੰਦੀ ਦੀ ਤਰ੍ਹਾਂ ਹਾਂ


    I cannot even imagine how vast it must be.
    ਮੈਂ ਕਲਪਨਾ ਵੀ ਨਹੀਂ ਕਰ ਸਕਦਾ ਇਹ ਕਿੰਨਾ ਵਿਸ਼ਾਲ ਹੈ


    'ਅਸੀ ਬ੍ਰਹਿਮੰਡ ਵਿੱਚ ਇੱਕ ਬਿੰਦੀ ਦੀ ਤਰ੍ਹਾਂ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    We are like a tiny dot in the university
    We are like a tiny dot in the universe
    We are like a tiny dot in the univers
    We are like a tiny dot in the yuniverse
    ਮੈਂ ਕਲਪਨਾ ਵੀ ਨਹੀਂ ਕਰ ਸਕਦਾ ਇਹ ਕਿੰਨਾ ਵਿਸ਼ਾਲ ਹੈ
    • even imagine
    • how much
    • even imazine
    • I can't
    • how vast it is
    • I am not
    ਵਾਰਤਾਲਾਪ ਸੁਣੋ
    What do you know about the Milky Way?
    ਤੁਹਾਨੂੰ ਅਕਾਸ਼-ਗੰਗਾ ਦੇ ਬਾਰੇ ਵਿੱਚ ਕੀ ਪਤਾ ਹੈ?


    There are over 200 billion stars in the Milky Way.
    ਅਕਾਸ਼-ਗੰਗਾ ਵਿੱਚ 200 ਬਿਲਿਅਨ ਤੋਂ ਉੱਤੇ ਸਿਤਾਰੇ ਹਨ.


    ਤੁਹਾਡੀ ਖਗੋਲ ਵਿਗਿਆਨ ਦੀ ਸ਼ਬਦਾਵਲੀ ਚੰਗੀ ਹੈ
    • your astronomy
    • is good
    • vocabulary
    • your astronaut
    • is better
    • your astrology
    ਵਾਰਤਾਲਾਪ ਸੁਣੋ
    Do you know how old is the Earth?
    ਕੀ ਤੁਹਾਨੂੰ ਪਤਾ ਹੈ ਧਰਤੀ ਕਿੰਨੀ ਪੁਰਾਣੀ ਹੈ?


    It is 4.54 billion years old.
    ਉਹ 4.54 ਬਿਲਿਅਨ ਸਾਲ ਪੁਰਾਣੀ ਹੈ.


    It is also the only planet that has life.
    ਅਤੇ ਸਿਰਫ ਇਹੀ ਇੱਕ ਗ੍ਰਹਿ ਹੈ ਜਿਸ ਉੱਤੇ ਜੀਵਨ ਹੈ.


    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    The level of ______
    gravity
    gravitational
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Have you ever been to ______
    space
    spacious
    =
    !
    ਸੁਣੋ
    ਟਿਪ
    ਅਗਲਾ ਸ਼ਬਦ