Reflexive pronouns vs. Object pronouns
try Again
Tip1:hello
Lesson 229
Reflexive pronouns vs. Object pronouns
ਟਿਪ
He spoke to us = ਉਸਨੇ ਸਾਡੇ ਨਾਲ ਗੱਲ ਕੀਤੀ
Us = object pronoun. ਉੱਤੇ ਦਿੱਤੇ ਵਾਕ ਵਿੱਚ 'he' (subject) ਨੇ 'us' (object) ਨਾਲ ਗੱਲ ਕੀਤੀ (verb = spoke).
We were proud of ourselves = ਸਾਨੂੰ ਆਪਣੇ ਆਪ ਤੇ ਮਾਣ ਸੀ
Ourselves = Reflexive pronoun (ਆਪਣੇ ਆਪ/ ਖੁਦ)
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
We turned around and saw a strange animal behind ______
us
ourselves
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Don't help me. I can help ______
me
myself
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
I can't believe you cut ______
yourself
your
yours
you
'ਮੈਂ ਆਪਣੇ ਭਰਾ ਨੂੰ ਆਪਣੇ ਨਾਲ ਲਿਆਵਾਂਗਾ ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
I will bring my brother along with me
I will bring my brother along with myself
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Don't worry, the children are big enough to look after ______
themselves
theirselves
themself
themselfs
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
Suddenly, I saw Raj standing beside ______
me
myself
'ਉਸਨੇ ਉਹਨੂੰ ਸੱਚ ਦੱਸਿਆ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ
She told herself the truth
She told her the truth
ਟਿਪ
=
Object pronoun (me, you, him, her, it, them) ਜਾਂ ਤਾਂ 'verb' ਦੇ ਬਾਅਦ ਆਉਂਦਾ ਹੈ ਜਾਂ 'preposition' ਦੇ ਬਾਅਦ
=
ਨੇਹਾ ਉਸ ਨਾਲ ਪਾਰਟੀ ਦੇ ਬਾਰੇ ਵਿੱਚ ਗੱਲ ਕਰ ਰਹੀ ਹੈ.
    • Neha
    • her
    • herself
    • is talking to
    • about the party
    • themselves
    ਮੈਂ ਇਹ ਆਪਣੇ ਆਪ ਕਰ ਸਕਦਾ ਹਾਂ.
    • me
    • myself
    • them
    • I can
    • by me
    • do this
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    You don't have to tell ______
    myself
    me
    ਉਹ ਹਮੇਸ਼ਾ ਉਨ੍ਹਾਂ ਨਾਲ ਗੱਲ ਕਰ ਰਹੀ ਹੁੰਦੀ ਹੈ
    • always
    • himself
    • she is
    • them
    • talking to
    • themselves
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I am never able to tell ______
    himself
    him
    ਉਹ ਆਪਣੇ ਆਪ ਘਰ ਚਲੇ ਜਾਣਗੇ
    • themselves
    • they will
    • them
    • go home
    • go to home
    • their
    ਸਭ ਬੱਚਿਆਂ ਨੇ ਆਪਣੇ ਬੈਗ ਆਪਣੇ ਆਪ ਪੈਕ ਕੀਤੇ
    • packed their bags
    • them
    • All the kids
    • themselves
    • themselfs
    • itself
    'ਉਹ ਸਾਡੇ ਬਾਰੇ ਵਿੱਚ ਗੱਲ ਤਾਂ ਕਰਦੇ ਹਨ, ਪਰ ਉਹ ਸਾਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    They talk about us, but they don't really know us well
    They talk about ourselves, but they don't really know us well
    They talk about us, but they don't really know ourselves well
    They talk about us, but they don't really know we well
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    We went for a horror movie. We were shivering with fear in the middle of ______
    itself
    it
    ਮੈਨੂੰ ਉਸਨੂੰ ਆਪਣੇ ਆਪ ਬਾਹਰ ਕੱਢਣਾ ਪਿਆ
    ਤੁਹਾਨੂੰ ਆਪਣੇ ਆਪ ਤੇ ਸ਼ਰਮਿੰਦਗੀ ਹੋਣੀ ਚਾਹੀਦੀ ਹੈ
    • your
    • yourself
    • ashamed of
    • you
    • ashamed to
    • should be
    ਵਾਰਤਾਲਾਪ ਸੁਣੋ
    We went to a jungle this morning. We all were very excited and all the kids had packed their bags themselves. I was scared because I was the only elder among us.
    ਅਸੀ ਅੱਜ ਸਵੇਰੇ ਜੰਗਲ ਵਿੱਚ ਗਏ. ਅਸੀ ਸਭ ਬਹੁਤ ਉਤਸ਼ਾਹਿਤ ਸਨ ਅਤੇ ਸਭ ਬੱਚਿਆਂ ਨੇ ਆਪਣੇ ਬੈਗ ਆਪਣੇ ਆਪ ਪੈਕ ਕੀਤੇ. ਮੈਂ ਡਰੀ ਹੋਈ ਸੀ ਕਿਉਂਕਿ ਮੈਂ ਹੀ ਇੱਕ ਵੱਡੀ ਸੀ ਸਾਡੇ ਸਾਰਿਆਂ ਵਿੱਚ.


    Jungle? That sounds interesting!
    ਜੰਗਲ? ਇਹ ਬਹੁਤ ਹੀ ਦਿਲਚਸਪ ਲੱਗਦਾ ਹੁੰਦਾ ਹੈ!


    The starting one hour was thrilling but we were afraid to see there was no other jeep on either side of our jeep. We got down to see some plants and our jeep accidentally left us.
    ਸ਼ੁਰੂ ਦਾ ਇੱਕ ਘੰਟਾ ਕਾਫ਼ੀ ਰੋਮਾਂਚਕ ਸੀ ਪਰ ਅਸੀ ਡਰੇ ਹੋਏ ਸੀ ਇਹ ਵੇਖ ਕੇ ਕਿ ਸਾਡੀ ਜੀਪ ਦੇ ਨੇੜੇ ਤੇੜੇ ਕੋਈ ਜੀਪ ਨਹੀਂ ਸੀ. ਅਸੀ ਹੇਠਾਂ ਉਤਰੇ ਕੁਝ ਦਰਖਤ ਦੇਖਣ ਲਈ ਅਤੇ ਅਣਜਾਣੇ ਵਿੱਚ ਸਾਡੀ ਜੀਪ ਸਾਨੂੰ ਛੱਡਕੇ ਚਲੀ ਗਈ .


    That's scary! What happened next?
    ਇਹ ਡਰਾਵਨਾ ਹੈ! ਫਿਰ ਕੀ ਹੋਇਆ?


    The jungle was horrifying and we were shivering in the middle of it. We had nobody around us. Two kids started looking for help while Ram and I were keeping an eye on our bags.
    ਜੰਗਲ ਕਾਫ਼ੀ ਡਰਾਵਨਾ ਸੀ ਅਤੇ ਅਸੀ ਉਸਦੇ ਵਿੱਚ ਠਿਠਰ ਰਹੇ ਸੀ. ਸਾਡੇ ਨੇੜੇ ਤੇੜੇ ਕੋਈ ਨਹੀਂ ਸੀ. ਦੋ ਬੱਚਿਆਂ ਨੇ ਮਦਦ ਲੱਭਣੀ ਸ਼ੁਰੂ ਕੀਤੀ ਜਦੋਂ ਤਕ ਰਾਮ ਅਤੇ ਮੈਂ ਸਾਡੇ ਬੈਗਸ ਦੀ ਨਿਗਰਾਨੀ ਕਰ ਰਹੇ ਸੀ.


    You are very brave, I must say!
    ਮੈਨੂੰ ਮੰਨਣਾ ਪਵੇਗਾ, ਤੁਸੀਂ ਬਹੁਤ ਬਹਾਦੁਰ ਹੋ!


    The kids were nowhere to be seen and Ram fell in a pit. He got scared and started to cry, I had to pull him out myself.
    ਬੱਚੇ ਕਿਤੇ ਨਹੀਂ ਵਿਖ ਰਹੇ ਸਨ ਅਤੇ ਰਾਮ ਖੱਡੇ ਵਿੱਚ ਡਿੱਗ ਗਿਆ. ਉਹ ਡਰ ਗਿਆ ਅਤੇ ਰੋਣ ਲਗਿਆ, ਮੈਨੂੰ ਉਸਨੂੰ ਆਪਣੇ ਆਪ ਬਾਹਰ ਕੱਢਣਾ ਪਿਆ.


    Oh no! I What happened finally?
    ਓਹ ਨਹੀਂ! ਅਖੀਰ ਵਿੱਚ ਕੀ ਹੋਇਆ?


    Finally, after two hours we got some help and came back to our hotel. We got ourselves some food at the restaurant and relaxed for a while.
    ਅੰਤ ਵਿੱਚ, ਦੋ ਘੰਟੇ ਬਾਅਦ ਸਾਨੂੰ ਮਦਦ ਮਿਲੀ ਅਤੇ ਅਸੀ ਆਪਣੇ ਹੋਟਲ ਵਿੱਚ ਵਾਪਸ ਆ ਗਏ. ਅਸੀਂ ਆਪਣੇ ਲਈ ਰੇਸਤੋਰਾਂ ਵਿੱਚ ਕੁਝ ਖਾਣਾ ਲਿਆ ਅਤੇ ਕੁਝ ਦੇਰ ਆਰਾਮ ਕੀਤਾ.


    =
    !
    ਸੁਣੋ
    ਟਿਪ
    ਅਗਲਾ ਸ਼ਬਦ