Past participle as adjective: Tired, broken, bored, interested, frightened etc.
try Again
Tip1:hello
Lesson 243
Past participle as adjective: Tired, broken, bored, interested, frightened etc.
ਟਿਪ
I'm bored of my job = ਮੈਂ ਆਪਣੀ ਜਾਬ ਤੋਂ ਅੱਕ ਚੁੱਕਿਆ ਹਾਂ
ਕੁਝ ਕਿਰਿਆਵਾਂ ਦੇ past participle forms, ਵਿਸ਼ੇਸ਼ਣ ਦੀ ਤਰ੍ਹਾਂ ਇਸਤੇਮਾਲ ਕੀਤੇ ਜਾ ਸਕਦੇ ਹਨ. Verb 'Bore' (ਅਕਾਉਣਾ); becomes adjective Bored (ਅੱਕਿਆ ਹੋਇਆ).
ਕਿਰਿਆ Bore (ਅਕਾਉਣਾ); ਵਿਸ਼ੇਸ਼ਣ 'Bored' (ਅੱਕਿਆ ਹੋਇਆ) ਬਣ ਜਾਂਦੀ ਹੈ.
I am really tired = ਮੈਂ ਬਹੁਤ ਥੱਕੀ ਹੋਈ ਹਾਂ
ਕਿਰਿਆ 'Tire' (ਥੱਕਨਾ / ਥਕਾਉਣਾ); ਵਿਸ਼ੇਸ਼ਣ 'tired' (ਥੱਕਿਆ ਹੋਇਆ/ ਥੱਕੀ ਹੋਈ) ਬਣ ਜਾਂਦੀ ਹੈ.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
She felt ______
tired
tiring
tire
'ਕੁੱਤੇ ਹਮੇਸ਼ਾ ਆਤੀਸ਼ਬਾਜ਼ੀ ਦੇ ਦੌਰਾਨ ਡਰਿਆ ਹੋਇਆ ਮਹਿਸੂਸ ਕਰਦੇ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Dogs often feel frighten during fireworks.
Dogs often feel frightening during fireworks.
Dogs often feel frightened during fireworks.
Dogs often feel frightand during fireworks.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
He's ______
Boring
Bore
Bored
Bores
ਮੈਨੂੰ ਭਾਰਤੀ ਇਤਹਾਸ ਵਿੱਚ ਦਿਲਚਸਪੀ ਹੈ
    • in
    • interesting
    • I'm
    • Indian history
    • interested
    • interest
    'ਛੋਟੇ ਬੱਚੇ ਅਕਸਰ ਹਨ੍ਹੇਰੇ ਤੋਂ ਡਰਦੇ ਹਨ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Small children are often scared of the dark.
    Small children are often scary of the dark.
    Small children are often scare of the dark.
    Small children are often sacred of the dark.
    'ਕੀ ਤੁਸੀਂ ਉਨ੍ਹਾਂ ਦੇ ਲਈ ਚਿੰਤਤ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Are you worry about them?
    Are you worried about them?
    Are you worryd about them?
    Are you worrie about them?
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    All this information is making me ______
    confused
    confusing
    confuse
    confusion
    'ਮੈਨੂੰ ਸਪੋਰਟਸ ਵਿੱਚ ਦਿਲਚਸਪੀ ਨਹੀਂ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I'm not really interested in sports.
    I'm not really interesting in sports.
    I'm not really interest in sports.
    I'm not really interestly in sports.
    'ਮੈਂ ਜਿਨ੍ਹਾਂ ਲੋਕਾਂ ਦੇ ਨਾਲ ਕੰਮ ਕਰਦਾ ਹਾਂ, ਉਹ ਆਪਣੀ ਜਾਬ ਨਾਲ ਸੰਤੁਸ਼ਟ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    The people I work with are satisfy with their jobs.
    The people I work with are satisfaction with their jobs.
    The people I work with are satisfactory with their jobs.
    The people I work with are satisfied with their jobs.
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    My boss was ______
    digusting
    disgust
    disgusted
    digested
    ਮੈਂ ਉਡ਼ਾਨ ਦੇ ਦੌਰਾਨ ਕਾਫ਼ੀ ਅੱਕ ਗਿਆ ਸੀ
    • boredened
    • I was really
    • during
    • bored
    • boring
    • the flight
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Raj is ______
    frightening
    frightened
    fright
    frightly
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I was feeling ______
    depressed
    depress
    depressing
    'ਮੈਂ ਬਹੁਤ ਉਤਸ਼ਾਹਿਤ ਹਾਂ. ਮੈਂ ਕਲ ਛੁੱਟੀ ਤੇ ਜਾ ਰਿਹਾ ਹਾਂ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I'm so excited! I'm going on a holiday tomorrow.
    I'm so excitement! I'm going on a holiday tomorrow.
    I'm so exciting! I'm going on a holiday tomorrow.
    I'm so excite! I'm going on a holiday tomorrow.
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I was ______
    shocked
    shocking
    shock
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    I was ______
    thrill
    thrilling
    thrilled
    'ਰਾਜ ਅੱਜ ਰਾਤ ਫਿਲਮ ਦੇਖਣ ਆਉਣ ਦੇ ਲਈ ਬਹੁਤ ਥੱਕਿਆ ਹੋਇਆ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Raj is too tired to come to the cinema tonight.
    Raj is too tiring to come to the cinema tonight.
    Raj is too tire to come to the cinema tonight.
    Raj is too tyre to come to the cinema tonight.
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
    Priya was ______
    Exhaustion
    Exhausting
    Exhausten
    Exhausted
    =
    !
    ਸੁਣੋ
    ਟਿਪ
    ਅਗਲਾ ਸ਼ਬਦ