A sales call: Negotiating rates
try Again
Tip1:hello
Lesson 261
A sales call: Negotiating rates
'ਮੈਂ ਮੁਆਫ਼ੀ ਚਾਹਾਂਗਾ ਮਗਰ ਮੈਂ ਮੁੱਲ ਹੋਰ ਘੱਟ ਨਹੀਂ ਕਰ ਸਕਦਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
I’m sorry but I will not be able to reduce the price any further.
I’m sorry but I will not be able to reduce the price any later.
'ਜੇਕਰ ਤੁਸੀ ਚਾਹੋ ਤਾਂ ਮੈਂ ਤੁਹਾਨੂੰ ਇਸਦੀ ਵਾਰੰਟੀ ਵਧਾ ਕੇ ਦੇ ਸਕਦਾ ਹਾਂ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
If you want I can give you an extended warranty.
If you want I can give you an extensive warranty.
'ਮੈਂ ਆਪਣੇ ਬਾਸ ਨਾਲ ਗੱਲ ਕੀਤੀ ਹੈ ਅਤੇ ਮੈਂ ਇਸ ਤੋਂ ਜ਼ਿਆਦਾ ਮੁੱਲ ਘਟਾ ਨਹੀਂ ਪਾਵਾਂਗਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
I have spoken to my boss and I will not be able to reduce the prices any further.
I have spoken to my boss and I will not be able to reduce the prices any lesser.
'ਮੈਨੂੰ ਦੇਖਣ ਦਿਓ ਮੈਂ ਤੁਹਾਡੇ ਲਈ ਕੀ ਕਰ ਸਕਦਾ ਹਾਂ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
Let me see what I can do for you.
Let myself see what I can do for you.
'ਤੁਸੀ ਆਪਣਾ ਆਖਰੀ ਫੈਸਲਾ ਦੱਸੋ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
Tell me your ultimate decision.
Tell me your latest decision.
ਸਾਡੀ ਰੇਟ ਤੋਂ ਘੱਟ ਰੇਟ ਤੁਹਾਨੂੰ ਹੋਰ ਕੋਈ ਨਹੀਂ ਦੇਵੇਗਾ.
    • will offer you
    • No one
    • further than
    • lower than
    • rates
    • our rates.
    'ਕੀ ਤੁਸੀ ਕਲ ਤਕ ਇੰਤਜਾਰ ਕਰ ਸਕਦੇ ਹੋ, ਮੈਂ ਆਪਣੇ ਬਾਸ ਨਾਲ ਗੱਲ ਕਰਕੇ ਵੇਖਦਾ ਹਾਂ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
    Can you wait till tomorrow, I will talk to my boss and see.
    Can you wait till tomorrow, I will talk to my boss and look.
    'ਜੇਕਰ ਮੈਂ 2 ਘੰਟੇ ਕੰਮ ਕਰਾਂਗਾ ਤਾਂ ਮੈਂ 500 ਰੁਪਏ ਲਵਾਂਗਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
    If I work for two hours, I will charge 500 rupees.
    If I work for two hours, I will be charged 500 rupees.
    2 ਦਿਨ ਵਿੱਚ ਤੁਹਾਡਾ ਪੂਰਾ ਕੰਮ ਹੋ ਜਾਵੇਗਾ.
    • has been completed
    • will get completed
    • at 2 days.
    • for 2 days.
    • in 2 days.
    • all your work
    20 ਦਿਨ ਦੇ ਕੰਮ ਲਈ ਇਸ ਤੋਂ ਘੱਟ ਰੇਟ ਮੈਂ ਨਹੀਂ ਦੇ ਪਾਵਾਂਗਾ.
    • For 20 days of work
    • lesser
    • fewer
    • I will not be able
    • than this.
    • to charge
    ਮੁੱਲ 10,000 ਹੋਵੇਗਾ ਅਤੇ ਟੈਕਸ ਉੱਤੋਂ ਲੱਗੇਗਾ.
    • rupees 10,000
    • would be on upwards.
    • The price
    • would be on top.
    • and the tax
    • would be
    ਵਾਰਤਾਲਾਪ ਸੁਣੋ
    Hello, am I talking to Mr. Jain?
    ਹੈਲੋ, ਕੀ ਤੁਸੀ ਜੈਨ ਸਾਹਿਬ ਬੋਲ ਰਹੇ ਹੋ?


    Ya speaking, who’s this?
    ਹਾਂ ਜੀ, ਦੱਸੋ?


    Hello sir, I am Sachin from ABC co. We spoke yesterday.
    ਹਾਂ ਸਰ, ਮੈਂ abc ਕੰਪਨੀ ਤੋਂ ਸਚਿਨ ਬੋਲ ਰਿਹਾ ਹਾਂ. ਅਸੀਂ ਕਲ ਗੱਲ ਕੀਤੀ ਸੀ.


    Oh yes, Sachin, I will send you the amount of rupees 10,000 by today. Please send me the bill via e-mail.
    ਓਹ ਹਾਂ, ਸਚਿਨ, ਮੈਂ ਤੈਨੂੰ 10,000 ਰੁਪਏ ਦਾ ਚੈਕ ਅੱਜ ਭੇਜ ਦੇਵਾਂਗਾ. ਕ੍ਰਿਪਾ ਕਰ ਕੇ ਮੈਨੂੰ ਬਿਲ ਈਮੇਲ ਕਰ ਦਿਓ.


    Actually, I called to clarify that the amount would be rupees 12,000 and not 10,000.
    ਦਰਅਸਲ, ਮੈਂ ਇਹ ਸਪੱਸ਼ਟ ਕਰਣ ਲਈ ਫ਼ੋਨ ਕੀਤਾ ਕਿ ਕੀਮਤ 12,000 ਹੋਵੇਗੀ 10,000 ਨਹੀਂ.


    Oh, then I’m afraid, I will have to cancel the order. There is another seller who has offered me a lower rate.
    ਓਹ, ਫਿਰ ਮੈਨੂੰ ਡਰ ਹੈ ਕਿ ਮੈਨੂੰ ਆਰਡਰ ਰੱਦ ਕਰਣਾ ਹੋਵੇਗਾ. ਇੱਕ ਦੂਜੇ ਵਪਾਰੀ ਨੇ ਮੈਨੂੰ ਘੱਟ ਮੁੱਲ ਦਾ ਪ੍ਰਸਤਾਵ ਦਿੱਤਾ ਹੈ.


    That is not possible sir, the machine costs 14,000 and we are the only ones selling it for 12,000.
    ਇਹ ਸੰਭਵ ਨਹੀਂ ਹੈ ਸਰ, ਮਸ਼ੀਨ ਉਂਜ ਤਾਂ 14,000 ਦੀ ਹੈ, ਸਿਰਫ ਅਸੀ ਹੀ ਹਾਂ ਜੋ 12,000 ਵਿੱਚ ਵੇਚ ਰਹੇ ਹਾਂ.


    But, I am getting a benefit of rupees 2000 by buying it from somewhere else, if you can do something about it, let me know.
    ਮਗਰ ਮੈਨੂੰ ਕਿਸੇ ਹੋਰ ਤੋਂ ਖਰੀਦਣ ਵਿੱਚ 2000 ਰੁਪਏ ਦਾ ਫਾਇਦਾ ਹੋ ਰਿਹਾ ਹੈ, ਜੇਕਰ ਤੁਸੀ ਕੁਝ ਕਰ ਸਕਦੇ ਹੋ ਤਾਂ ਮੈਨੂੰ ਦੱਸੋ.


    I spoke to my boss, I’m sorry we will not be able to reduce the price any further. However, we can give you an extended warranty for the machine.
    ਮੈਂ ਆਪਣੇ ਬਾਸ ਨਾਲ ਗੱਲ ਕੀਤੀ ਹੈ, ਮੁਆਫ਼ੀ ਚਾਹਾਂਗਾ ਅਸੀ ਮੁੱਲ ਇਸ ਤੋਂ ਘੱਟ ਨਹੀਂ ਕਰ ਪਾਵਾਂਗੇ. ਪਰ ਅਸੀ ਤੁਹਾਨੂੰ ਮਸ਼ੀਨ ਦੀ ਜਿਆਦਾ ਵਾਰੰਟੀ ਦੇ ਸਕਦੇ ਹਾਂ.


    =
    !
    ਸੁਣੋ
    ਟਿਪ
    ਅਗਲਾ ਸ਼ਬਦ