How to wish/congratulate someone
try Again
Tip1:hello
Lesson 262
How to wish/congratulate someone
'ਤੁਹਾਨੂੰ ਤੁਹਾਡੇ ਜਨਮਦਿਨ ਦੀ ਵਧਾਈ ਹੋਵੇ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
Wish you a very Happy Birthday.
Wishes you a very Happy Birthday.
'ਨਵੀਂ ਜਾਬ ਦੀਆਂ ਸ਼ੁਭਕਾਮਨਾਵਾਂ!' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
Congratulations on the new job!
Congratulate on the new job!
'ਅੱਜ ਦੇ ਦਿਨ ਦੀ ਬਹੁਤ ਬਹੁਤ ਵਧਾਈ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
Many happy returns of the day.
Many happily returns of the day.
'ਨਵਾਂ ਜਾਬ ਲੱਗਣ ਤੇ ਬਹੁਤ ਵਧਾਈ, ਆਸ ਕਰਦਾ ਹਾਂ ਜ਼ਿੰਦਗੀ ਵਿੱਚ ਤੁਹਾਨੂੰ ਅਜਿਹਿਆਂ ਕਾਮਯਾਬੀਆਂ ਦੇ ਪਲ ਮਿਲਦੇ ਰਹਿਣ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
Congratulations on the new job, I hope life keeps giving you such moments of success.
Congratulations on the new job, I am hope life keeps giving you such moments of success.
'ਵਿਆਹ ਦੇ ਲਈ ਵਧਾਈ!' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
Congratulations on tying the knot!
Congratulations on trying the knot!
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ.
Congratulations on the ______
arrival of your baby girl.
receiving of your baby girl.
departure of your baby girl.
born of your baby girl.
'ਮੈਨੂੰ ਤੇਰੇ ਤੇ ਗਰਵ ਹੈ, ਸ਼ਾਬਾਸ਼!' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
I am proud of you, well done!
I am proudy of you, well done!
'ਮੈਂ ਤੁਹਾਡੀ ਚੰਗੀ ਕਿਸਮਤ ਅਤੇ ਸਾਰੀਆਂ ਕੋਸ਼ਿਸ਼ਾਂ ਵਿੱਚ ਬਹੁਤ ਸਾਰੀ ਕਾਮਯਾਬੀ ਦੀ ਕਾਮਨਾ ਕਰਦਾ ਹਾਂ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
I wish you the best of luck and a lot of success in all your endeavors.
I wish you the all the best and a lot of success in all your endeavors.
ਤੁਹਾਡੇ ਕੁੜੀ ਹੋਣ ਦੀ ਖਬਰ ਸੁਣਕੇ ਅਸੀ ਅਤਿਅੰਤ ਖੁਸ਼ ਹਾਂ.
    • to hear of
    • the born
    • We were delighted
    • the birth
    • to listen of
    • of your baby girl.
    'ਮੈਨੂੰ ਹੁਣੇ ਹੁਣੇ ਤੁਹਾਡਾ ਵਿਆਹ ਦਾ ਨਿਓਤਾ ਮਿਲਿਆ. ਇਹ ਬਹੁਤ ਚੰਗੀ ਖਬਰ ਹੈ, ਵਧਾਈ ਹੋਵੇ!' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
    I just got an invitation for your wedding! This is great news, Congratulations!
    I just got an invitation for your marriage! This is great news, Congratulations!
    'ਤੁਹਾਡੀ ਦਰਜੇਦਾਰ ਪੱਧਰ ਦੀ ਪੜਾਈ ਪੂਰੀ ਕਰਣ ਲਈ ਵਧਾਈ!' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
    Congratulations on your graduation!
    Congratulations on your passing out!
    'ਤੁਹਾਡੇ ਜਲਦੀ ਠੀਕ ਹੋ ਜਾਣ ਦੀ ਕਾਮਨਾ ਕਰਦੇ ਹਾਂ. ਛੇਤੀ ਠੀਕ ਹੋ ਜਾਓ!' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
    Wish you a speedy recovery. Get well soon!
    Wish you a fastly recovery. Get well soon!
    'ਆਸ ਕਰਦਾ ਹਾਂ ਤੁਸੀ ਇਸੇ ਤਰ੍ਹਾਂ ਤਰੱਕੀ ਕਰਦੇ ਰਹੋ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ.
    I wish you continue being successful like this.
    I wish you continuous being successful like this.
    ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ.
    ______
    Heartiest
    Heartily
    =
    !
    ਸੁਣੋ
    ਟਿਪ
    ਅਗਲਾ ਸ਼ਬਦ