If vs. unless
try Again
Tip1:hello
Lesson 266
If vs. unless
ਟਿਪ
ਜੇਕਰ ਬਰਫ ਨਾ ਪਈ ਤਾਂ ਅਸੀ ਘੁੰਮਣ ਜਾਵਾਂਗੇ. = We'll go out unless it snows.
ਜੇਕਰ ਬਰਫ ਨਾ ਪਈ ਤਾਂ ਅਸੀ ਘੁੰਮਣ ਜਾਵਾਂਗੇ. = We'll go out if it doesn't snow.

ਦੋਨੋਂ ਵਾਕ ਇੱਕ ਹੀ ਮਤਲਬ ਦਰਸ਼ਾਉਂਦੇ ਹਨ.
ਪਰ 'unless' ਆਪਣੇ ਆਪ ਵਿੱਚ ਹੀ negative ਹੈ, ਇਸਲਈ ਅਸੀਂ 'unless it doesn't snow' ਨਹੀਂ ਬੋਲਦੇ.
If it doesn't snow = ਜੇਕਰ ਬਰਫ ਨਾ ਪਈ
Unless it snows = ਜੇਕਰ ਬਰਫ ਨਾ ਪਈ

Unless = If + don't/doesn't.
'ਜੇਕਰ ਤੁਹਾਨੂੰ ਪਿਆਸ ਲੱਗੀ ਹੈ ਤਾਂ ਤੁਸੀਂ ਪਾਣੀ ਦੀ ਬੋਤਲ ਕਿਉਂ ਨਹੀ ਖ਼ਰੀਦ ਲੈਂਦੇ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
If you are thirsty, why don't you buy a bottle of water?
Unless you are thirsty, why don't you buy a bottle of water?
'ਜੇਕਰ ਬਹੁਤ ਗਰਮੀ ਨਾ ਹੋਈ ਤਾਂ ਅਸੀ ਟਰੈਕਿੰਗ ਜਾਵਾਂਗੇ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
We'll go trekking if it is too hot.
We'll go trekking unless it is too hot.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ.
Come to my place for dinner on Saturday, ______
if
unless
'ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਕੀ ਮੈਂ ਤੁਹਾਡਾ ਫ਼ੋਨ ਇਸਤੇਮਾਲ ਕਰ ਸਕਦਾ ਹਾਂ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
If you don't mind, can I use your phone?
Unless you don't mind, can I use your phone?
ਮਿਸਿੰਗ ਸ਼ਬਦ ਚੁਣ ਕੇ, ਖਾਲੀ ਥਾਂ ਭਰੋ.
Sachin will get a better score ______
if
unless
ਮਿਸਿੰਗ ਸ਼ਬਦ ਚੁਣ ਕੇ, ਖਾਲੀ ਥਾਂ ਭਰੋ.
Sachin will not pass ______
unless
if
ਛੇਤੀ ਕਰੋ! ਜੇਕਰ ਅਸੀਂ ਜਲਦੀ ਨਾ ਕੀਤੀ ਤਾਂ ਸਾਡੀ ਟ੍ਰੇਨ ਛੁੱਟ ਜਾਵੇਗੀ.
    • Hurry up!
    • we hurry
    • if
    • unless
    • we will miss
    • the train.
    ਜੇਕਰ ਤੁਸੀਂ ਸੱਪ ਦੇਖਦੇ ਤਾਂ ਤੁਸੀਂ ਕੀ ਕਰਦੇ?
    • if
    • unless
    • you saw
    • what would
    • a snake?
    • you do
    ਮਿਸਿੰਗ ਸ਼ਬਦ ਚੁਣ ਕੇ, ਖਾਲੀ ਥਾਂ ਭਰੋ.
    ______
    If you bring
    Unless you bring
    Unless you don't bring
    'ਜੇਕਰ ਉਹ ਫੜਿਆ ਗਿਆ, ਤਾਂ ਉਹ ਜੇਲ ਜਾਵੇਗਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.;
    Unless he gets caught, he will go to jail.
    If he gets caught, he will go to jail.
    If he doesn't get caught, he will go to jail.
    If he is get caught, he will go to jail.
    'ਜੇਕਰ ਤੁਸੀਂ ਚੀਖਣਾ ਬੰਦ ਨਾ ਕੀਤਾ, ਤਾਂ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.;
    Unless you are not stop shouting, I will not talk to you.
    Unless you don't stop shouting, I will not talk to you.
    If you stop shouting, I will not talk to you.
    If you don't stop shouting, I will not talk to you.
    'ਜੇਕਰ ਮੈਂ ਰੋਜ ਨਾ ਤਰਾਂ ਤਾਂ ਮੈਂ ਅੱਛਾ ਮਹਿਸੂਸ ਨਹੀਂ ਕਰਦਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.;
    I don't feel happy, if I swim every day.
    I don't feel happy, unless I swim every day.
    I don't feel happy, unless I don't swim every day.
    I don't feel happy, unless I not swim every day.
    'ਜੇਕਰ ਇਹ ਗਲਤ ਹੋ ਜਾਂਦਾ ਹੈ ਤਾਂ ਅਸੀਂ ਪਰੇਸ਼ਾਨੀ ਚ ਪੈ ਜਾਵਾਂਗੇ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.;
    We will be in trouble if it goes wrong.
    We will be in trouble unless it goes wrong.
    We will be in trouble if it go wrong.
    We will be in trouble unless it go wrong.
    ਜੇਕਰ ਬਾਰਿਸ਼ ਹੋ ਰਹੀ ਹੈ ਤਾਂ ਮੈਂ ਬਾਹਰ ਨਹੀਂ ਜਾਣਾ ਚਾਹੁੰਦਾ.
    • it's raining.
    • want to
    • if
    • I don't
    • go out
    • unless
    'ਜੇਕਰ ਉਹ ਦੁਬਾਰਾ ਲੇਟ ਆਏ ਤਾਂ ਮੈਂ ਬਹੁਤ ਜ਼ਿਆਦਾ ਕਰੋਧਵਾਨ ਹੋ ਜਾਵਾਂਗਾ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.;
    Unless they come in late again, I'll be furious.
    If they comes in late again, I'll be furious.
    If they come in late again, I'll be furious.
    Unless they don't come in late again, I'll be furious.
    ਮੈਂ ਇਹ ਨਹੀਂ ਕਰਾਂਗਾ ਜਦੋਂ ਤਕ ਤੁਸੀ ਮਦਦ ਕਰਣ ਲਈ ਸਹਿਮਤੀ ਨਹੀਂ ਦਿੰਦੇ.
    • to help me.
    • unless
    • if
    • I won't
    • you agree
    • do it
    =
    !
    ਸੁਣੋ
    ਟਿਪ
    ਅਗਲਾ ਸ਼ਬਦ