Celebrations: Vocabulary
try Again
Tip1:hello
Lesson 277
Celebrations: Vocabulary
What does RSVP mean?
It is a request for a response from the invited people (whether they would be coming or not).
It means that the invited people should not bring any gifts with them.
ਜਦੋਂ ਕਿਸੇ ਪਾਰਟੀ ਵਿੱਚ ਹਰ ਕੋਈ ਕੁਝ ਨਾ ਕੁਝ ਬਣਾਕੇ ਲਿਆਉਂਦਾ ਹੈ ਉਸ ਪਾਰਟੀ ਨੂੰ ਕੀ ਕਹਿੰਦੇ ਹਨ?
Lucky draw
Potluck
ਕਿਸੇ ਦੇ ਵਿਆਹ ਦੇ ਦਿਨ ਨੂੰ ਕੀ ਕਹਿੰਦੇ ਹਨ?
Marriage day
Wedding day
ਜੇਕਰ ਤੁਸੀਂ ਕਹਿਣਾ ਹੋਵੇ ਕਿ ਤੁਹਾਡਾ ਦੋਸਤ ਪਾਰਟੀ ਦੇ ਰਿਹਾ ਹੈ ਤਾਂ ਤੁਸੀ ਕੀ ਕਹੋਗੇ?
My friend is throwing a party today!
My friend is taking a party today!
ਜਦੋਂ ਛੋਟੀ ਜਿਹੀ ਅੱਗ ਬਾਲ ਕੇ ਉਸਦੇ ਚਾਰੇ ਪਾਸੇ ਨੱਚਦੇ ਹਨ, ਜਾਂ ਉਤਸਵ ਮਨਾਉਂਦੇ ਹਨ, ਤਾਂ ਉਹਨੂੰ ਕੀ ਕਹਿੰਦੇ ਹੈ?
Barbecue
Bonfire
'ਸਾਨੂੰ ਆਪਣੇ ਘਰ ਬੁਲਾਉਣ ਦੇ ਲਈ ਧੰਨਵਾਦ! ਸਾਨੂੰ ਬਹੁਤ ਮਜ਼ਾ ਆਇਆ!' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
Thank you for having us over. We had a great time!
Thank you for coming over. We had a great time!
'ਪਾਰਟੀ ਨੂੰ ਬਹੁਤ ਚੰਗੀ ਤਰ੍ਹਾਂ ਨਾਲ ਆਯੋਜਿਤ ਕੀਤਾ ਗਿਆ ਸੀ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ.
The party was very well organized.
The party was very good organized.
ਉਹ ਪਾਰਟੀ ਜਿਸ ਵਿੱਚ ਸ਼ਰਾਬ ਵੀ ਹੋਵੇ ਉਸਨੂੰ ਕੀ ਕਹਿੰਦੇ ਹਨ?
Cocktail party
Mocktail party
ਆਤਿਸ਼ਬਾਜ਼ੀ ਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਹਨ?
Firearms
Fireworks
ਮੈਂ ਹਾਰਦਿਕ ਰੂਪ ਨਾਲ ਤੁਹਾਨੂੰ ਆਪਣੇ ਵਿਆਹ ਦੇ ਸਮਾਰੋਹ ਤੇ ਸੱਦਾ ਦਿੰਦਾ ਹਾਂ.
I cordially invite you to my wedding ceremony.
I cordaily invite you to my wedding ceremony.
If a party is not formal, what is it?
A shabby get together
A casual get together
ਗੋਦਭਰਾਈ ਦੀ ਰਸਮ ਨੂੰ ਕੀ ਕਹਿੰਦੇ ਹਨ?
Baby shower
Baby washer
=
!
ਸੁਣੋ
ਟਿਪ
ਅਗਲਾ ਸ਼ਬਦ