ਕੱਪੜੇ ਸੰਬੰਧਤ ਵਾਰਤਾਲਾਪ ਸਿੱਖੋ
try Again
Tip1:hello
Lesson 28
ਕੱਪੜੇ ਸੰਬੰਧਤ ਵਾਰਤਾਲਾਪ ਸਿੱਖੋ
This=ਇਹ
is=ਹੈ
my=ਮੇਰੀ
This=ਇਹ
is=ਹੈ
my=ਮੇਰਾ
These=ਇਹ
are=ਹਨ
my=ਮੇਰੇ
shoes=ਜੁੱਤੇ
These=ਇਹ
are=ਹਨ
my=ਮੇਰੇ
red=ਲਾਲ
shoes=ਜੁੱਤੇ
These=ਇਹ
are=ਹਨ
my=ਮੇਰੀਆਂ
black=ਕਾਲੀਆਂ
pants=ਪੈਂਟਾਂ / ਪਤਲੂਨਾਂ
ਟਿਪ
Pants = ਪਤਲੂਨ
ਕੁਝ ਕਪੜੇ ਹਮੇਸ਼ਾ ਬਹੁਵਚਨ 'ਚ ਬੋਲੇ ਜਾਂਦੇ ਹਨ। ਇਹ ਕੱਪੜੇ ਇਹੋ ਜਿਹੇ ਹੁੰਦੇ ਹਨ ਜਿਨਾਂ ਦੇ ਦੋ ਇੱਕੋ ਜਿਹੇ ਹਿੱਸੇ ਹੁੰਦੇ ਹਨ. ਜਿਵੇਂ: ਨਿੱਕਰ (shorts), ਜੀਨ੍ਸ (jeans), ਪਤਲੂਨ (pants/trousers), ਪਜਾਮਾ (pajamas) etc.
=
'ਇਹ ਮੇਰੇ ਜੁੱਤੇ ਹਨ.' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ;
These are my pants
These are my shoes
These are my socks
This is my bag
'ਉਸ ਆਦਮੀ ਕੋਲ ਕਾਲੀ ਪੈਂਟ ਹੈ.' ਸਹੀ ਅਨੁਵਾਦ ਚੁਣੋ
That man has black shorts.
That man has black trousers.
'ਉਸ ਲੜਕੀ ਦੇ ਕੋਲ ਹਰੀ ਨਿੱਕਰ ਹੈ. ' ਦਾ ਸਹੀ ਅਨੁਵਾਦ ਚੁਣੋ
The woman has green shorts
The woman has a green skirt


ਸਹੀ ਵਿਕਲਪ ਨੂੰ ਚੁਣੋ: 'ਸਹੀ ਵਿਕਲਪ ਨੂੰ ਚੁਣੋ:'
The woman has a grey skirt
The woman has a red skirt


ਸਹੀ ਵਿਕਲਪ ਨੂੰ ਚੁਣੋ: 'ਸਹੀ ਵਿਕਲਪ ਨੂੰ ਚੁਣੋ:'
The man has a blue shirt
The man has an orange shirt


ਸਹੀ ਵਿਕਲਪ ਨੂੰ ਚੁਣੋ: 'ਸਹੀ ਵਿਕਲਪ ਨੂੰ ਚੁਣੋ:'
He wears a skirt to work
He wears a tie to work


ਸਹੀ ਵਿਕਲਪ ਨੂੰ ਚੁਣੋ: 'ਸਹੀ ਵਿਕਲਪ ਨੂੰ ਚੁਣੋ:'
A brown hat and blue slippers
A brown hat and orange slippers
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੇਰੀ ਕਾਲੀ ਸ੍ਕ੍ਰਟ ਸੋਹਣੀ ਹੈ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਉਸਦੇ ਕੋਲ ਨੀਲੀ ਪਤਲੂਨ ਹੈ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਉਸਦੀ ਟੀ-ਸ਼ਰਟ ਨਾਰੰਗੀ ਹੈ
'ਇਹ ਪਤਲੂਨਾਂ ਮੈਨੂੰ ਚੰਗੀ ਤਰਾਂ ਫਿੱਟ ਆਉਂਦੀਆਂ ਹਨ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
This pants fit me well
These pant fit me well
These pants are fit me well
These pants fit me well
ਮੀਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
My red ______
pants
pant
pants are
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
My brown skirt ______
fit
fits
is fit
is fits
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਤੁਹਾਡੀ ਨੀਲੀ ਟੋਪੀ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੇਰੀ ਮਾਂ ਦੀ ਪੀਲੀ ਚੱਪਲ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
Mark ਦੀ ਪੀਲੀ ਨਿੱਕਰ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਦੋ ਸਲੇਟੀ ਜੁੱਤੇ
pants/ trousers ਪਤਲੂਨ
skirt ਸਕਰਟ
socks ਜੁਰਾਬਾਂ
shoes ਜੁੱਤੇ
slippers ਚੱਪਲ
shorts ਨਿੱਕਰ
hat ਟੋਪੀ
shirt ਸ਼ਰਟ
t-shirt ਟੀ-ਸ਼ਰਟ (ਸਟਰੇਚ ਵਾਲੇ ਕੱਪੜੇ ਤੋਂ ਬਣੀ, ਇਸ ਵਿੱਚ ਜਿਆਦਾਤਰ ਛੋਟੀਆਂ ਬਾਹਾਂ ਹੁੰਦੀਆਂ ਹਨ ਅਤੇ ਕਾਲਰ ਹੋ ਵੀ ਸਕਦਾ ਹੈ ਅਤੇ ਨਹੀਂ ਵੀ - ਇਹ ਸ਼ਰਟ ਤੋਂ ਜ਼ਿਆਦਾ ਕੈਜ਼ੁਅਲ ਹੁੰਦੀ ਹੈ)
stilettos ਪਤਲੀ ਅਤੇ ਉੱਚੀ ਹੀਲ ਵਾਲੀ ਲੜਕੀਆਂ ਦੀ ਸੈਂਡਲ
jeans ਜੀਂਸ
=
!
ਸੁਣੋ
ਟਿਪ
ਅਗਲਾ ਸ਼ਬਦ