Prepositions of place : in , on , at ਵਿੱਚ ਫ਼ਰਕ ਅਤੇ ਉਨ੍ਹਾਂ ਦੀ ਠੀਕ ਵਰਤੋ ਸਿੱਖੋ
|
|
try Again
Tip1:hello
|
Lesson 30
Prepositions of place : in , on , at ਵਿੱਚ ਫ਼ਰਕ ਅਤੇ ਉਨ੍ਹਾਂ ਦੀ ਠੀਕ ਵਰਤੋ ਸਿੱਖੋ
|
'ਮੈਂ ਮੋਹਾਲੀ ਵਿਚ ਰਹਿੰਦਾ/ ਰਹਿੰਦੀ ਹਾਂ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
I live in
|
I live on
|
I live at
|
I live under
|
'ਮੇਰੀਆਂ ਕਿਤਾਬਾਂ ਮੇਜ਼ ਤੇ ਹਨ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
My books are on the table
|
My books are on the chair
|
My books are on the bed
|
My books are in the kitchen
|
on |
it |
at |
in |
on |
at |
'ਓਹ ਬਸ ਸਟੋਪ ਤੇ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
She is in the bus stop
|
She is on the bus stop
|
She is at the bus stop
|
She is under the bus stop
|
'ਮੈਂ ਘਰ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
I am in home
|
I am at home
|
I am on home
|
I am under the home
|
'ਅਸੀਂ ਕੁਰਸੀ ਤੇ ਬੈਠਦੇ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
We sit on the table
|
We sit on the bed
|
We sit in the kitchen
|
We sit on the chair
|
'ਓਹ ਕੁਰਸੀ ਤੇ ਬੈਠੀ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
She is sitting in the chair
|
She is sitting at the chair
|
She is sitting inside the chair
|
She is sitting on the chair
|
'ਮੈਂ ਆਪਣੇ ਬਿਸਤਰ ਤੇ ਸੌੰਦਾ/ਸੌੰਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
I sleep in my bed
|
I sleep on my bed
|
I sleep at my bed
|
I sleep on my chair
|
in |
at |
on |
in |
at |
on |
'ਮੇਰੀਆਂ ਕਿਤਾਬਾਂ ਬੈਠਕ ਵਿੱਚ, ਮੇਜ਼ ਤੇ ਹਨ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
My books are on the table in the living room
|
My books are in the table in the living room
|
My books are in the table on the living room
|
My books are on the table on the living room
|
'ਮੇਰੇ ਦਾਦਾ ਜੀ ਕੁਰਸੀ ਤੇ ਬੈਠਣਾ ਪਸੰਦ ਕਰਦੇ ਹਨ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
My grandfather likes to sit in the chair
|
My grandfather likes to sit at the chair
|
My grandfather likes to sit on the chair
|
My grandfather likes to sit on the table
|
'ਮੇਰੀ ਮਾਂ ਇਸ ਰਸੋਈ ਵਿਚ ਖਾਣਾ ਬਣਾਉਂਦੀ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
My mother cooks in this kitchen
|
My mother cooks on this kitchen
|
My mother cooks this kitchen
|
My mother cooks at this kitchen
|
'ਮੈਂ ਹਵਾਈ ਅੱਡੇ ਤੇ ਹਾਂ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
I am in the airport
|
I am at the airport
|
I am on the airport
|
I am under the airport
|
'ਕਿਤਾਬ ਜ਼ਮੀਨ ਤੇ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
The book is in the floor
|
The book is on the floor
|
The book is at the floor
|
The book is under the floor
|
' |
![]() |
|
|
|
|
'ਕੀ ਓਹ ਕੰਮ ਤੇ ਹੈ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ); ਅੰਗਰੇਜ਼ੀ ਵਿੱਚ ਅਨੁਵਾਦ ਕਰੋ |
![]() |
Is he in work?
|
Is he on work?
|
Is he at work?
|
Are you at work?
|
|
|
= |
![]() |
!
|
ਸੁਣੋ
|
ਟਿਪ |
ਅਗਲਾ ਸ਼ਬਦ
|
![]() Asia's largest spoken English learning platform
![]() ![]()
or
Please enter a valid Email ID
Username is required
Hey, looks like you are not signed up with us. Please Sign up first! Password is required Forgot password?
Create a new account
Hello English Android App learners,
Click here |