Prepositions of place 2 : ਕੋਈ ਚੀਜ਼ ਕਿੱਥੇ ਹੈ ਦੱਸਣਾ ਸਿੱਖੋ
try Again
Tip1:hello
Lesson 31
Prepositions of place 2 : ਕੋਈ ਚੀਜ਼ ਕਿੱਥੇ ਹੈ ਦੱਸਣਾ ਸਿੱਖੋ
Where=ਕਿੱਥੇ
is=ਹੈ
my=ਮੇਰਾ
It=ਓਹ
is=ਹੈ
on=ਉੱਤੇ
It=ਓਹ
is=ਹੈ
under=(ਦੇ) ਥੱਲੇ
'ਬਿੱਲੀ ਬਿਸਤਰੇ ਦੇ ਥੱਲੇ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
The cat is under the bed
The cat is on the bed
The cat is in the bed
The cat is at the bed
'ਕਪੜੇ ਜ਼ਮੀਨ ਤੇ ਹਨ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
The clothes are in the floor
The clothes are on the floor
The clothes are at the floor
The clothes are behind the floor
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
's bag is ______
in
at
on
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
's bag is ______
in
at
on
'ਲਿਫਾਫੇ ਦਰਾਜ ਵਿੱਚ ਹਨ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
The envelopes are on the drawer
The envelopes are in the drawer
The envelopes are at the drawer
The envelopes are under the drawer
My house=ਮੇਰਾ ਘਰ
is=ਹੈ
behind=(ਦੇ) ਪਿੱਛੇ
' ਦਾ ਘਰ ਮੰਦਰ ਦੇ ਪਿੱਛੇ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
's house is in front of the temple.
's house is at the backside of the temple.
's house is behind the temple.
's house is under the temple.
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
's bag is ______
under
at
in
ਮਿਸਿੰਗ ਸ਼ਬਦ ਚੁਣ ਕੇ ਖਾਲੀ ਥਾਂ ਭਰੋ
's house is ______
under
on
behind
The temple=ਮੰਦਰ
is=ਹੈ
next to=(ਦੇ) ਨਾਲ
'ਮੰਦਰ ਮੇਰੇ ਘਰ ਦੇ ਨਾਲ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
The temple is under my house
The temple is at my house
The temple is next to my house
The temple is in front of my house
ਡਾਇਲੋਗ ਸੁਣੋ
Where is my bag?
ਮੇਰਾ ਬੈਗ ਕਿੱਥੇ ਹੈ?


It is next to the books
ਓਹ ਕਿਤਾਬਾਂ ਦੇ ਨਾਲ ਪਿਆ ਹੈ


Where are my books?
ਮੇਰੀਆਂ ਕਿਤਾਬਾਂ ਕਿਥੇ ਹਨ?


They are in your room
ਓਹ ਤੁਹਾਡੇ ਕਮਰੇ 'ਚ ਹਨ


ਡਾਇਲੋਗ ਸੁਣੋ
Where is the temple?
ਮੰਦਰ ਕਿੱਥੇ ਹੈ?


It is behind the airport
ਓਹ ਹਵਾਈ ਅੱਡੇ ਦੇ ਪਿੱਛੇ ਹੈ


Where is the airport?
ਹਵਾਈ ਅੱਡਾ ਕਿਥੇ ਹੈ?


It is next to 's house
ਓਹ ਦੇ ਘਰ ਦੇ ਬਗਲ 'ਚ ਹੈ


=
!
ਸੁਣੋ
ਟਿਪ
ਅਗਲਾ ਸ਼ਬਦ