'ਤੁਸੀ ਕਿੱਥੇ ਕੰਮ ਕਰਦੇ ਹੈ?' ਪੁੱਛਣਾ ਸਿੱਖੋ
try Again
Tip1:hello
Lesson 34
'ਤੁਸੀ ਕਿੱਥੇ ਕੰਮ ਕਰਦੇ ਹੈ?' ਪੁੱਛਣਾ ਸਿੱਖੋ
I=ਮੈਂ
work=ਕੰਮ ਕਰਦਾ ਹਾਂ
at=
I=ਮੈਂ
work= ਕੰਮ ਕਰਦਾ ਹਾਂ
at=ਵਿੱਚ / ਤੇ
a=ਇੱਕ
school=ਸਕੂਲ
'ਮੈਂ ਸਕੂਲ ਵਿੱਚ ਕੰਮ ਕਰਦਾ/ਕਰਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ.;
I work at a school
I work at a restaurant
I work at a hospital
I work at a factory
'ਮੈਂ 'ਚ ਕੰਮ ਕਰਦਾ/ਕਰਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
I work at a
I work on a
I work at
I at work
ਮੈਂ ਇੱਕ ਬੈਂਕ 'ਚ ਕੰਮ ਕਰਦਾ/ਕਰਦੀ ਹਾਂ
    • work
    • I
    • a
    • at
    • bank
    • on
    ਅੰਗ੍ਰੇਜ਼ੀ ਚ ਅਨੁਵਾਦ ਕਰੋ
    ਮੈਂ ਕੰਮ ਕਰਦਾ ਹਾਂ
    ਅੰਗ੍ਰੇਜ਼ੀ ਚ ਅਨੁਵਾਦ ਕਰੋ
    ਮੈਂ ਸਕੂਲ 'ਚ ਕੰਮ ਕਰਦੀ ਹਾਂ
    ਸਹੀ ਵਿਕਲਪ ਨੂੰ ਚੁਣੋ
    I ______
    works
    work
    am work
    am working
    ਸਹੀ ਵਿਕਲਪ ਨੂੰ ਚੁਣੋ
    I work ______
    at
    at a
    from
    on
    'ਤੁਸੀਂ ਇੱਕ ਰੇਸਟੋਰਾਂ ਚ ਕੰਮ ਕਰਦੇ ਹੋ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    We work at a restaurant
    You work at a restaurant
    You do work at a restaurant
    You at a restaurant work
    ਅੰਗ੍ਰੇਜ਼ੀ ਚ ਅਨੁਵਾਦ ਕਰੋ
    ਤੁਸੀਂ ਇੱਕ ਸਕੂਲ ਚ ਕੰਮ ਕਰਦੇ ਹੋ
    ਸਹੀ ਵਿਕਲਪ ਨੂੰ ਚੁਣੋ
    You are an engineer. You ______
    works
    work
    are work
    'ਓਹ ਇੱਕ ਸਕੂਲ ਚ ਕੰਮ ਕਰਦੀ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    He at a school works
    She at a school works
    She works at a school
    She work at a school
    'ਓਹ ਕੰਮ ਕਰਦਾ ਹੈ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    He works
    He work
    You work
    She work
    ਸਹੀ ਵਿਕਲਪ ਨੂੰ ਚੁਣੋ
    He ______
    works
    work
    is work
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਓਹ ਇੱਕ ਹਸਪਤਾਲ ਚ ਕੰਮ ਕਰਦਾ ਹੈ.
    'ਮੇਰੇ ਮਾਤਾ ਪਿਤਾ ਕੰਮ ਕਰਦੇ ਹਨ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    My parents are work
    My parents works
    My parent works
    My parents work
    ਸਹੀ ਵਿਕਲਪ ਨੂੰ ਚੁਣੋ
    ______
    and
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਓਹ ਰਿਲਾਇੰਸ ਚ ਕੰਮ ਕਰਦੇ ਹਨ.
    'ਅਸੀਂ ਕੰਮ ਕਰਦੇ ਹਾਂ.' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    You work
    They work
    I work
    We work
    ਸਹੀ ਵਿਕਲਪ ਨੂੰ ਚੁਣੋ
    and I ______
    works
    are work
    work
    Where=ਕਿੱਥੇ
    do=ਕਰਦੇ ਹੋ
    you=ਤੁਸੀਂ
    ਟਿਪ
    ਤੁਸੀਂ ਕਿੱਥੇ ਕੰਮ ਕਰਦੇ ਹੋ? = Where do you work?
    ਅੰਗ੍ਰੇਜ਼ੀ ਵਿੱਚ ਸਵਾਲ ਦੇ ਸੰਟੈਕਸ: ਪ੍ਰਸ਼ਨਵਾਚਕ + ਸਹਾਇਕ ਕਿਰਿਆ (is / am / are / do) + ਵਿਸ਼ਾ + ਮੁਖ ਕਿਰਿਆ

    ਪ੍ਰਸ਼ਨਵਾਚਕ = where (ਕਿੱਥੇ)
    ਸਹਾਇਕ ਕਿਰਿਆ = do (ਕਰਦੇ ਹੋ)
    ਵਿਸ਼ਾ = you (ਤੁਸੀਂ)
    ਮੁਖ ਕਿਰਿਆ = work (ਕੰਮ)
    =
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਕਿੱਥੇ
    ਤੁਸੀਂ ਕਿੱਥੇ ਕੰਮ ਕਰਦੇ ਹੋ?
    • do
    • where
    • you
    • are
    • work
    • does
    ਸਹੀ ਵਿਕਲਪ ਨੂੰ ਚੁਣੋ
    Where ______
    are
    is
    does
    ਸਹੀ ਵਿਕਲਪ ਨੂੰ ਚੁਣੋ
    Do you ______
    works
    work
    working
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਤੁਸੀਂ ਕਿੱਥੇ ਕੰਮ ਕਰਦੇ ਹੋ?
    ਸੁਣੋ
    : What is your name?
    : ਤੁਹਾਡਾ ਨਾਮ ਕੀ ਹੈ?


    : My name is :
    : ਮੇਰਾ ਨਾਮ ਹੈ.


    : Where do you work?
    : ਤੁਸੀਂ ਕਿੱਥੇ ਕੰਮ ਕਰਦੇ ਹੋ?


    : I work at a school
    : ਮੈ ਇੱਕ ਸਕੂਲ ਚ ਕੱਮ ਕਰਦੀ ਹਾ.


    =
    !
    ਸੁਣੋ
    ਟਿਪ
    ਅਗਲਾ ਸ਼ਬਦ