ਸ਼ਹਿਰ ਦੀ buildings ਦੇ ਨਾਮ ਸਿੱਖੋ
try Again
Tip1:hello
Lesson 36
ਸ਼ਹਿਰ ਦੀ buildings ਦੇ ਨਾਮ ਸਿੱਖੋ
'ਮੈਂ ਰੋਜ਼ ਮਾਲ ਜਾਂਦਾ/ਜਾਂਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ;
I go to the mall every day
I go to the bus stop every day
I go to the airport every day
I go to the temple every day
'ਮੈਂ ਰੋਜ਼ ਮੰਦਰ ਜਾਂਦਾ/ਜਾਂਦੀ ਹਾਂ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ;
I go to the mall every day
I go to the bus stop every day
I go to the airport every day
I go to the temple every day
ਟਿਪ
I go to the mall every day = ਮੈਂ ਰੋਜ਼ ਮਾਲ ਜਾਂਦਾ/ਜਾਂਦੀ ਹਾਂ
ਜਦ ਵੀ ਤੁਸੀਂ ਕਿਸੇ ਵੀ ਜਗਾਹ ਦੇ ਵਲ ਜਾਂਦੇ ਹੋ ਤਾਂ \'to\' ਇਸਤੇਮਾਲ ਹੁੰਦਾ ਹੈ
\'The\' ਲਗਾਉਣ ਨਾਲ ਜਗਾਹ ਖਾਸ ਹੋ ਜਾਂਦੀ ਹੈ .
=
ਟਿਪ
I go to school = ਮੈਂ ਸਕੂਲ ਜਾਂਦਾ ਹਾਂ ਜਾ ਮੈਂ ਪੜ੍ਹਨ ਜਾਂਦਾ ਹਾਂ
ਜਦ ਵੀ ਤੁਸੀਂ ਕਿਸੇ ਵੀ ਜਗਾ ਦੇ ਵਲ ਜਾਂਦੇ ਹੋ ਤਾਂ \'to\' ਇਸਤੇਮਾਲ ਹੁੰਦਾ ਹੈ.
ਧਿਆਨ ਰਹੇ ਕਿ \'go to school\' ਚ ਅਸੀਂ \'the\' ਨਹੀਂ ਲਗਾਉਂਦੇ ਕਿਉਕਿ \'go to school\' ਦਾ ਇੱਕ ਮਤਲਬ ਹੈ \'ਪੜ੍ਹਨ ਜਾਣਾ\'. ਅਗਰ ਤੁਸੀਂ ਸਕੂਲ ਦੀ ਇਮਾਰਤ ਦੀ ਗਲ ਕਰ ਰਹੇ ਹੋਂ, ਤਾਂ \'the\' ਲਗਾ ਸਕਦੇ ਹੋਂ
I go to work = ਮੈਂ ਕੰਮ ਕਰਨ ਜਾਂਦਾ ਹਾਂ
ਜਦ ਵੀ ਤੁਸੀਂ ਕਿਸੇ ਵੀ ਜਗਾ ਦੇ ਵਲ ਜਾਂਦੇ ਹੋ ਤਾਂ \'to\' ਇਸਤੇਮਾਲ ਹੁੰਦਾ ਹੈ।
ਧਿਆਨ ਰਹੇ ਕਿ \'go to work\' ਚ ਅਸੀਂ \'the\' ਨਹੀਂ ਲਗਾਉਂਦੇ ਕਿਉਕਿ \'go to work\' ਦਾ ਇਕ ਮਤਲਬ ਹੈ ਕੰਮ ਕਰਨ ਜਾਣਾ. \'work\' ਕੋਈ ਜਗਾਹ ਯਾਂ ਇਮਾਰਤ ਨਹੀਂ ਹੈ ਇਸਲਈ ਅਸੀਂ \'the\' ਨਹੀਂ ਲਗਾਉਂਦੇ ਹਾਂ.
'ਮੈਂ ਰੋਜ਼ ਮੰਦਰ ਜਾਂਦਾ/ਜਾਂਦੀ ਹਾਂ ' ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ. (1 ਵਿਕਲਪ ਚੁਣੋ);
I go temple every day
I to temple every day
I goes to temple every day
I go to the temple every day
'ਮੈਂ ਹਰ ਹਫਤੇ ਅਜਾਇਬ-ਘਰ ਜਾਂਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ. (1 ਵਿਕਲਪ ਚੁਣੋ);
I go to the library every week.
I go to the cemetery every week.
I go to the museum every week.
I go to the exhibition every week.
'ਮੈਂ ਪਿਕਚਰ ਹਾਲ ਵਿਚ ਪਿਕਚਰ ਦੇਖਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
I watch movies on a movie theatre
I watch movies from a movie theatre
I watch movies at a movie theatre
I watch movies to a movie theatre
'ਓਹ ਪਾਰਕ ਦੇ ਨਾਲ ਰਹਿੰਦੀ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ. (1 ਵਿਕਲਪ ਚੁਣੋ);
She lives next to the park
She lives behind the park
She lives in the park
She lives next to the mall
'ਉਹ ਹਵਾਈ ਅੱਡੇ ਤੇ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ;
She is at the mall
She is at the library
She is at the airport
She is at the bus stop
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੰਦਰ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਹਵਾਈ ਅੱਡਾ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਤੁਸੀਂ ਬਸ ਸਟੋਪ ਤੇ ਹੋਂ?
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਹਵਾਈ ਅੱਡਾ ਮੇਰੇ ਘਰ ਦੇ ਪਿੱਛੇ ਹੈ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੈਂ ਘਰ ਨਹੀਂ ਹਾਂ
'ਮੰਦਰ ਕਿੱਥੇ ਹੈ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
Where is the temple?
Where is the mall?
Where are the temple?
At where is temple?
'ਮਾਲ ਕਿੱਥੇ ਹੈ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
Where is the temple?
Where is the mall?
Where are the temple?
At where is temple?
'ਕੀ ਤੁਹਾਡੇ ਘਰ ਦੇ ਨਾਲ ਮਾਲ ਹੈ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ. (1 ਵਿਕਲਪ ਚੁਣੋ);
Are there a mall next to your house?
Is there a mall next to your house?
Is here a mall next to your house?
Is there malls next to your house?
ਪੁਸਤਕਾਲਾ ਦੇ ਪਿੱਛੇ ਇੱਕ ਹਸਪਤਾਲ ਹੈ
    • is
    • there
    • a
    • the library
    • behind
    • hospital
    The hospital=ਹਸਪਤਾਲ
    is=ਹੈ
    near=ਦੇ ਕੋਲ
    'ਹਸਪਤਾਲ ਮੇਰੇ ਘਰ ਦੇ ਕੋਲ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    The mall is near my house
    The hospital is near my house
    The park is near my house
    The airport is near my house
    ਮੇਰਾ ਘਰ ਹਵਾਈ ਅੱਡੇ ਦੇ ਕੋਲ ਹੈ
    • is
    • house
    • the
    • airport
    • near
    • my
    'ਕੀ ਤੁਹਾਡੇ ਘਰ ਦੇ ਕੋਲ ਇੱਕ ਬੈਂਕ ਹੈ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    Is there a park near your house?
    Is there a bank near to the your house?
    Is there a bank near your house?
    Is there a bank near my house?
    =
    !
    ਸੁਣੋ
    ਟਿਪ
    ਅਗਲਾ ਸ਼ਬਦ