Prepositions of place 3: 'ਇੱਥੇ ਕੀ ਹੈ?' ਪੁੱਛਣਾ ਸਿੱਖੋ
try Again
Tip1:hello
Lesson 38
Prepositions of place 3: 'ਇੱਥੇ ਕੀ ਹੈ?' ਪੁੱਛਣਾ ਸਿੱਖੋ
There=
is=ਹੈ
a bank=ਇਕ ਬੈਂਕ
across=(ਦੇ) ਉਸ ਪਾਰ
ਟਿਪ
Across the street = ਸੜਕ ਦੇ ਉਸ ਪਾਰ
There is a bank across the street = ਸੜਕ ਦੇ ਉਸ ਪਾਰ ਇਕ ਬੈਂਕ ਹੈ
'ਉਸ ਪਾਰ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
Behind
Across
Under
Near
ਆਡੀਓ ਸੁਣ ਕੇ ਪੰਜਾਬੀ ਵਿਚ ਸਹੀ ਅਨੁਵਾਦ ਦੀ ਚੋਣ ਕਰੋ 'There is a bank across the street from my house' ;
ਮੇਰੇ ਘਰ ਦੇ ਪਿੱਛੇ ਇੱਕ ਬੈਂਕ ਹੈ
ਮੇਰੇ ਘਰ ਦੇ ਥੱਲੇ ਇੱਕ ਬੈਂਕ ਹੈ
ਮੇਰੇ ਘਰ ਤੋਂ ਸੜਕ ਦੇ ਪਾਰ ਇੱਕ ਬੈਂਕ ਹੈ
ਮੇਰੇ ਘਰ ਦੇ ਅੰਦਰ ਇੱਕ ਬੈਂਕ ਹੈ
ਆਡੀਓ ਸੁਣ ਕੇ ਪੰਜਾਬੀ ਵਿਚ ਸਹੀ ਅਨੁਵਾਦ ਦੀ ਚੋਣ ਕਰੋ 'There is a supermarket across from my house' ;
ਮੇਰੇ ਘਰ ਦੇ ਨਾਲ ਇੱਕ ਸੁਪਰ ਮਾਰਕੀਟ ਹੈ
ਮੇਰੇ ਘਰ ਦੇ ਪਿਛੇ ਇੱਕ ਸੁਪਰ ਮਾਰਕੀਟ ਹੈ
ਮੇਰੇ ਘਰ ਦੇ ਉਸ ਪਾਰ ਇੱਕ ਸੁਪਰ ਮਾਰਕੀਟ ਹੈ
ਮੇਰੇ ਘਰ ਦੇ ਸਾਹਮਣੇ ਇੱਕ ਸੁਪਰ ਮਾਰਕੀਟ ਹੈ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਉਸ ਪਾਰ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਸੁਪਰਮਾਰਕੀਟ
ਟਿਪ
There is a bank on this street = ਇਸ ਗਲੀ 'ਚ ਇੱਕ ਬੈਂਕ ਹੈ
ਕਈ ਲੋਕ 'on the street' ਦੀ ਜਗ੍ਹਾ 'in the street' ਵੀ ਵਰਤਦੇ ਹਨ.
Is there a bank on this street? = ਕੀ ਇਸ ਗਲੀ 'ਚ ਕੋਈ (ਇੱਕ) ਬੈਂਕ ਹੈ?
ਸਵਾਲ 'Is there' ਤੋਂ ਸ਼ੁਰੂ ਹੁੰਦਾ ਹੈ.
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਇਸ ਗਲੀ 'ਚ ਇੱਕ ਸੁਪਰ ਮਾਰਕੀਟ ਹੈ?
ਟਿਪ
Is there a bank on this street? = ਕੀ ਇਸ ਗਲੀ 'ਚ (ਕੋਈ) ਇੱਕ ਬੈਂਕ ਹੈ?
Are there any banks on this street? = ਕੀ ਇਸ ਗਲੀ 'ਚ ਬੈਂਕ ਹਨ? (any
ਇੱਕ ਤੋਂ ਵੱਧ ਬੈਂਕਾਂ ਲਈ ਸਵਾਲ 'Are there' ਤੋਂ ਸ਼ੁਰੂ ਹੁੰਦਾ ਹੈ.
'ਕੀ ਇਸ ਸ਼ਹਿਰ 'ਚ ਕੋਈ ਚੰਗੇ ਰੈਸਤੋਰਾਂ ਹਨ?' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
Is there any good restaurants in this city?
Are there any good restaurants in this city?
Are their any good restaurants in this city?
Are they any good restaurants in this city?
'ਮੇਰੇ ਘਰ ਦੇ ਨਾਲ ਇਕ ਬਹੁਤ ਚੰਗਾ ਰੈਸਤੋਰਾਂ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
There is a great restaurant across from my house
There is a great mall next to my house
There is a great restaurant behind my house
There is a great restaurant next to my house
'ਮੇਰੇ ਮੋਹਲ੍ਲੇ ਵਿਚ ਇਕ ਬਹੁਤ ਚੰਗਾ ਰੈਸਤੋਰਾਂ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
There are two great restaurants in my neighborhood
There are no great restaurants in my neighborhood
There are a great restaurants in my neighborhood
There is a great restaurant in my neighborhood
There=
is=ਹੈ
a mall=ਇਕ ਮਾਲ
behind=(ਦੇ) ਪਿੱਛੇ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਤੁਹਾਡੇ ਘਰ ਦੇ ਪਿੱਛੇ ਕੋਈ ਸੁਪਰ ਮਾਰਕੀਟ ਹੈ?
There=
is=ਹੈ
a mall=ਇਕ ਮਾਲ
behind=(ਦੇ) ਪਿੱਛੇ
' ਕਲਾਸ ਚ ਮੇਰੇ ਪਿੱਛੇ ਬੈਠਦੀ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
sits behind me in the class
sits next to me in the class
sits in front me in the class
sits at my backside in the class
ਮੇਰੇ ਘਰ ਦੇ ਪਿੱਛੇ ਇੱਕ ਮੰਦਿਰ ਹੈ
    • is
    • there
    • temple
    • a
    • behind
    • my house
    ਮੇਰੇ ਘਰ ਦੇ ਕੋਲ ਇਕ ਮਾਲ ਹੈ
    • is
    • mall
    • there
    • a
    • near
    • my house
    ਮੇਰੇ ਘਰ ਦੇ ਕੋਲ 5 ਮਾਲ ਹਨ
    • there is
    • malls
    • there are
    • 5
    • near
    • my house
    ਕਲਾਸ ਚ ਦੇ ਅੱਗੇ (ਸਾਹਮਣੇ) ਬੈਠਦੀ ਹੈ
    • the class
    • sits
    • in front of
    • in
    'ਅੱਗੇ / ਸਾਹਮਣੇ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    Behind
    In front
    Under
    Near
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    sits ______
    next
    behind
    under


    ਸਹੀ ਵਿਕਲਪ ਨੂੰ ਚੁਣੋ:
    The pen is under the notepad
    The pen is next to the notepad


    ਸਹੀ ਵਿਕਲਪ ਨੂੰ ਚੁਣੋ:
    The red pen is in between the green pen and the black pen
    The red pen is under the green pen and the black pen
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    sits ______
    between
    in front
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    ______
    Are there
    There
    Is there
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    ______
    Is there
    There
    There are
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    ______
    There aren't
    There isn't
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    ______
    Is there
    There are
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    ______
    There is
    There are
    Is
    'ਵਿਚਕਾਰ ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ ;
    Behind
    Between
    Under
    Near
    'ਮੰਦਰ ਅਤੇ ਬੈਂਕ ਦੇ ਵਿਚਕਾਰ ਇੱਕ ਕਿਤਾਬਾਂ ਦੀ ਦੁਕਾਨ ਹੈ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    There is a bookstore behind the temple and the bank
    There is a book store across from the temple and the bank
    There is bookstore between the temple and the bank
    There is a bookstore under the temple and the bank
    =
    !
    ਸੁਣੋ
    ਟਿਪ
    ਅਗਲਾ ਸ਼ਬਦ