ਅੰਗਰੇਜ਼ੀ ਵਿੱਚ ਦੁਕਾਨਾਂ ਦੇ ਨਾਮ ਸਿੱਖੋ
try Again
Tip1:hello
Lesson 42
ਅੰਗਰੇਜ਼ੀ ਵਿੱਚ ਦੁਕਾਨਾਂ ਦੇ ਨਾਮ ਸਿੱਖੋ
I=ਮੈਂ
buy=ਖਰੀਦਦਾ/ਖ਼ਰੀਦਦੀ ਹਾਂ
books=ਕਿਤਾਬਾਂ
at= ਤੋਂ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੈਂ ਕਿਤਾਬਾਂ ਖਰੀਦਦਾ ਹਾਂ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕਿਤਾਬਾਂ ਦੀ ਦੁਕਾਨ
'ਤੁਸੀਂ ਜੁੱਤੀਆਂ ਦੀ ਦੁਕਾਨ ਤੋਂ ਜੁੱਤੇ ਖਰੀਦਦੇ ਹੋ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
You sell shoes at a shoe store
You buy shoes at a shoe store
You are buy shoes at a shoe store
You buy shoes at a bookstore
'ਮੈਂ ਮੱਛੀ ਮਾਰਕੀਟ ਤੋਂ ਮੱਛੀ ਖਰੀਦਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
I buy fish at a book store
I buy fish at a shoe store
I buy fish at a fish market
I buy fish at a temple
Clothes=ਕੱਪੜੇ
ਮੀਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I buy clothes at a ______
Mall
Book store
Grocery store
Fish market
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੱਪੜੇ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੱਛੀ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮੈਂ ਕੱਪੜੇ ਖਰੀਦਦਾ ਹਾਂ
ਉਚਿੱਤ ਸ਼ਬਦ ਚੁਣੋ
I buy vegetables at the ______
Shoe store
Bookstore
School
Vegetable market
ਉਚਿੱਤ ਸ਼ਬਦ ਚੁਣੋ
I buy chips at the ______
Bookstore
Shoe store
Temple
Grocery store
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕਰਿਆਨੇ ਦੀ ਦੁਕਾਨ
'ਮੇਰੀ ਮਾਂ ਕਰਿਆਨੇ ਦੀ ਦੁਕਾਨ ਤੇ ਹਨ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ) ;
My mother is at the mall
My mother is at the book store
My mother is at the grocery store
My mother is at the fish market
Medicine=ਦਵਾਈ
ਉਚਿੱਤ ਸ਼ਬਦ ਚੁਣੋ
I buy medicine at a ______
Fish market
Book store
Medical store
University
'ਕਿਹੜੀ ਦੁਕਾਨ ਤੋਂ ਤੁਸੀਂ ਫੁੱਲ ਖਰੀਦਦੇ ਹੋ?' 1 ਵਿਕਲਪ ਚੁਣੋ.;
Fish Market
Medical Store
Grocery Store
Florist
ਮੈਂ ਫੁੱਲ ਵੇਚਨ ਵਾਲੇ ਤੋਂ ਫੁੱਲ ਖਰੀਦਦਾ ਹਾਂ
    • I
    • from
    • a
    • buy
    • flowers
    • florist
    'Florist' ਨੂੰ ਪੰਜਾਬੀ 'ਚ ਕੀ ਕਹਿੰਦੇ ਹਨ?
    ਮੀਟ ਵੇਚਨ ਵਾਲਾ
    ਫੁੱਲ ਵੇਚਨ ਵਾਲਾ
    'Butcher' ਨੂੰ ਪੰਜਾਬੀ 'ਚ ਕੀ ਕਹਿੰਦੇ ਹਨ?
    ਮੀਟ ਵੇਚਨ ਵਾਲਾ / ਕਸਾਈ
    ਫੁੱਲ ਵੇਚਨ ਵਾਲਾ
    'Where is the butcher's shop?' ਦਾ ਪੰਜਾਬੀ ਵਿੱਚ ਸਹੀ ਅਨੁਵਾਦ ਚੁਣੋ (1 ਵਿਕਲਪ ਚੁਣੋ);
    ਫੁੱਲ ਵੇਚਨ ਵਾਲੇ ਦੀ ਦੁਕਾਨ ਕਿੱਥੇ ਹੈ?
    ਦਵਾਈ ਦੀ ਦੁਕਾਨ ਕਿੱਥੇ ਹੈ?
    ਕਸਾਈ ਦੀ ਦੁਕਾਨ ਕਿੱਥੇ ਹੈ?
    ਕਰਿਆਨੇ ਦੀ ਦੁਕਾਨ ਕਿੱਥੇ ਹੈ?
    ਉਚਿੱਤ ਸ਼ਬਦ ਚੁਣੋ
    My mother buys milk at a ______
    florists
    butcher's shop
    dairy
    fish market
    =
    !
    ਸੁਣੋ
    ਟਿਪ
    ਅਗਲਾ ਸ਼ਬਦ