Shopping ਸੰਬੰਧਤ ਗੱਲਬਾਤ ਸਿੱਖੋ
try Again
Tip1:hello
Lesson 43
Shopping ਸੰਬੰਧਤ ਗੱਲਬਾਤ ਸਿੱਖੋ
Can=ਕਰ ਸਕਦਾ ਹਾਂ
I=ਮੈਂ
help=ਮਦਦ
ਟਿਪ
Can I help you? = ਕੀ ਮੈਂ ਤੁਹਾਡੀ ਮਦਦ ਕਰ ਸਕਦਾ/ਸਕਦੀ ਹਾਂ?
Can ਕਿਸੇ ਚੀਜ਼ ਨੂੰ ਕਰਨ ਦੀ ਸਮਰੱਥਾ ਦਰਸ਼ਾਉਂਦਾ ਹੈ।
Can I help you? = ਕੀ ਮੈਂ ਤੁਹਾਡੀ ਮਦਦ ਕਰ ਸਕਦਾ/ਸਕਦੀ ਹਾਂ?
=
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਮਦਦ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?
ਸੁਣੋ
Vendor : Can I help you?
ਵਿਕਰੇਤਾ : ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?


: Yes, I want a packet of chips.
: ਹਾਂ। ਮੈਨੂੰ 1 ਪੈਕੇਟ ਚਿਪ੍ਸ ਚਾਹੀਦਾ।


'I want a packet of chips.' ਦਾ ਪੰਜਾਬੀ ਵਿਚ ਅਨੁਵਾਦ ਕੀ ਹੋਵੇਗਾ?;
ਮੈਂ ਚਿਪ੍ਸ ਖਾਣੀ ਹੈ।
ਮੈਨੂੰ 1 ਪੈਕੇਟ ਚਿਪ੍ਸ ਚਾਹੀਦੇ।
ਮੈਨੂੰ ਇੱਕ ਪੈਕੇਟ ਦੁੱਧ ਚਾਹੀਦਾ।
ਮੈਨੂੰ ਇੱਕ ਕਿੱਲੋ ਫਲ ਚਾਹੀਦੇ।
ਟਿਪ
I want = ਮੈਨੂੰ ਚਾਹੀਦੇ


I would like
= ਮੈਂ ਚਾਹੂੰਗਾ ਜਾਂ ਮੈਂ ਚਾਹੁੰਦਾ ਹਾਂ

I would like ਜ਼ਿਆਦਾ ਸਾਦਗੀ ਵਾਲਾ ਤਰੀਕਾ ਹੈ
I would like=ਮੈਂ ਚਾਹੁੰਦਾ/ਚਾਹੁੰਦੀ ਹਾਂ
a=ਇੱਕ
'I would like a pack of ice cream' ਦਾ ਪੰਜਾਬੀ ਵਿਚ ਅਨੁਵਾਦ ਕੀ ਹੋਵੇਗਾ ?
ਮੈਂ ਇੱਕ ਪੈਕੇਟ ਆਈਸ-ਕ੍ਰੀਮ ਚਾਹੁੰਦਾ/ ਚਾਹੁੰਦੀ ਹਾਂ
ਮੈਂ ਇੱਕ ਪੈਕੇਟ ਚਿਪ੍ਸ ਚਾਹੁੰਦਾ/ ਚਾਹੁੰਦੀ ਹਾਂ
ਵਾਰਤਾ ਸੁਣਕੇ, ਓਸ ਦੁਕਾਨ ਦਾ ਨਾਂ ਚੁਣੋਂ, ਜਿੱਥੇ ਇਹ ਬੋਲਿਆ ਜਾ ਰਿਹਾ ਹੈ 'Can I help you?
Yes, I would like some milk please.'
;
Fish Market
Dairy
Florist's Store
Butcher's Market
ਵਾਰਤਾ ਸੁਣਕੇ, ਓਸ ਦੁਕਾਨ ਦਾ ਨਾਂ ਚੁਣੋਂ, ਜਿੱਥੇ ਇਹ ਬੋਲਿਆ ਜਾ ਰਿਹਾ ਹੈ 'Can I help you?
Yes! I would like a packet of chips please.'
;
Grocery Store
Butcher's Market
Bookstore
Vegetable Market
ਵਾਰਤਾ ਸੁੰਣਕੇ, ਓਸ ਦੁਕਾਨ ਦਾ ਨਾਂ ਚੁਣੋਂ, ਜਿੱਥੇ ਇਹ ਬੋਲਿਆ ਜਾ ਰਿਹਾ ਹੈ 'Can I help you?
Yes! I would like to buy some onions and some tomatoes.'
;
Butcher's Market
Fish Market
Vegetable Market
Book Store
ਵਾਰਤਾ ਸੁਣਕੇ, ਓਸ ਦੁਕਾਨ ਦਾ ਨਾਂ ਚੁਣੋਂ, ਜਿੱਥੇ ਇਹ ਬੋਲਿਆ ਜਾ ਰਿਹਾ ਹੈ 'Hello! I would like some red roses please.' ;
Florist
Butcher's Market
Book Store
Fish Market
Can=ਕੀ ਸਕਦਾ/ਸਕਦੀ ਹਾਂ
I=ਮੈਂ
Have=ਪਾਉਣਾ/ ਮਿਲਣਾ/ ਨੇੜੇ ਹੋਣਾ
Some=ਕੁਝ
ਟਿਪ
Can I have some red roses? = ਕੀ ਮੈਨੂੰ ਕੁਝ ਲਾਲ ਗੁਲਾਬ ਮਿਲ ਸਕਦੇ ਹੈ?

Can I have some oranges?
= ਕੀ ਮੈਨੂੰ ਕੁਝ ਸੰਤਰੇ ਮਿਲ ਸਕਦੇ ਹਨ?

Can I have = ਕੀ ਮੈਨੂੰ ਮਿਲ ਸਕਦਾ/ਸਕਦੀ/ ਸਕਦੇ ਹਨ?
ਵਾਰਤਾ ਸੁਣਕੇ, ਓਸ ਦੁਕਾਨ ਦਾ ਨਾਂ ਚੁਣੋਂ, ਜਿੱਥੇ ਇਹ ਬੋਲਿਆ ਜਾ ਰਿਹਾ ਹੈ 'Can I have some meat please?' ;
Butcher's Market
Vegetable Market
Book Store
Florist
ਮੀਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Can I ______
Has
have
am have
ਮੀਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I ______
would
want
have
ਮੀਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I would like ______
a
the
am
ਟਿਪ
I would like a packet of chips = ਮੈਂ ਇੱਕ ਪੈਕੇਟ ਚਿਪ੍ਸ ਚਾਹੁੰਦਾ ਹਾਂ।
1 = a / an / one
I would like some chips = ਮੈਂ ਕੁਝ ਚਿਪ੍ਸ ਚਾਹੁੰਦਾ ਹਾਂ।
>1 = Some
ਵਾਰਤਾ ਸੁਣਕੇ, ਓਸ ਦੁਕਾਨ ਦਾ ਨਾਂ ਚੁਣੋਂ, ਜਿਥੇ ਇਹ ਬੋਲਿਆ ਗਿਆ ਹੈ । 'Can I have some cough syrup please?' ;
Medical Store
Florist
Fish Market
Butchers Market
ਮੀਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Can I ______
am help you?
help you?
helps you?
ਮੀਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Can I help ______
your?
you?
=
!
ਸੁਣੋ
ਟਿਪ
ਅਗਲਾ ਸ਼ਬਦ