This, that, these, those - ਵਿੱਚ ਫ਼ਰਕ ਸਮਝੋ
try Again
Tip1:hello
Lesson 44
This, that, these, those - ਵਿੱਚ ਫ਼ਰਕ ਸਮਝੋ
ਟਿਪ
This = ਇਹ
This ਉਸ ਵਸਤੁ ਲਈ ਵਰਤਿਆ ਜਾਂਦਾ ਹੈ, ਜੋ ਬੋਲਣ ਵਾਲੇ ਦੇ ਨੇੜੇ/ ਸਾਹਮਣੇ ਹੋਵੇ.
That = ਓਹ
That ਉਸ ਵਸਤੁ ਲਈ ਵਰਤਿਆ ਜਾਂਦਾ ਹੈ, ਜੋ ਬੋਲਣ ਵਾਲੇ ਦੇ ਦੂਰ ਹੋਵੇ.
ਟਿਪ
Here = ਇੱਥੇ
Here = ਨੇੜੇ
There = ਓਥੇ
There = ਦੂਰ
How much=ਕਿੰਨੇ ਦੀ/ਕਿੰਨੇ ਦਾ
is=ਹੈ
this=ਇਹ
skirt=ਸ੍ਕ੍ਰਟ
ਟਿਪ
How much is this skirt here? = ਇਹ ਸ੍ਕ੍ਰਟ (ਜੋ ਇਥੇ ਹੈ) ਕਿੰਨੇ ਦੀ ਹੈ?
=
How much=ਕਿੰਨੇ ਦੀ
is=ਹੈ
that=ਓਹ
skirt=ਸ੍ਕ੍ਰਟ
ਸੁਣੋ
Good morning!
ਗੁਡ ਮੋਰਨਿੰਗ / ਸ਼ੁਭ ਸਵੇਰ !


Good morning! Can I help you?
ਗੁਡ ਮੋਰਨਿੰਗ / ਸ਼ੁਭ ਸਵੇਰ! ਕੀ ਮੈਂ ਤੁਹਾਡੀ ਮਦਦ ਕਰ ਸਕਦੀ/ਸਕਦਾ ਹਾਂ ?


Yes, how much is that skirt in the window?
ਹਾਂ, ਓਹ ਸ੍ਕ੍ਰਟ ਕਿੰਨੇ ਦੀ ਹੈ ਜੋ ਖਿੜਕੀ 'ਚ ਹੈ?


Rs.1,500
1,500 ਰੁਪਏ


And this top here?
ਅਤੇ ਇਹ ਟਾਪ?


Rs.800
800 ਰੁਪਏ.


ਮੀਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
How much is ______
this
that
these
ਟਿਪ
These = ਇਹ
These ਅਤੇ those 1 ਤੋਂ ਜਿਆਦਾ ਵਸਤਾਂ ਦੇ ਲਈ ਇਸਤੇਮਾਲ ਹੁੰਦਾ ਹੈ.
Those = ਓਹ
These ਅਤੇ those 1 ਤੋਂ ਜਿਆਦਾ ਵਸਤਾਂ ਦੇ ਲਈ ਇਸਤੇਮਾਲ ਹੁੰਦਾ ਹੈ
These = ਜੋ ਵਸਤਾਂ ਨੇੜੇ ਹੋਣ
Those = ਜੋ ਵਸਤਾਂ ਦੂਰ ਹੋਣ.
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
How much are ______
those
these
that
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
How much are ______
those
these
this
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Can I have ______
this
these
those


ਫੋਟੋ ਦੇਖ ਕੇ ਸਹੀ ਵਿਕਲਪ ਨੂੰ ਚੁਣੋ
Those peaks
This peaks


ਫੋਟੋ ਦੇਖ ਕੇ ਸਹੀ ਵਿਕਲਪ ਨੂੰ ਚੁਣੋ
These cupcakes
Those cupcakes


ਫੋਟੋ ਦੇਖ ਕੇ ਸਹੀ ਵਿਕਲਪ ਨੂੰ ਚੁਣੋ
This dress
That dress


ਫੋਟੋ ਦੇਖ ਕੇ ਸਹੀ ਵਿਕਲਪ ਨੂੰ ਚੁਣੋ
Can I have these shoes?
Can I have this shoes?


ਫੋਟੋ ਦੇਖ ਕੇ ਸਹੀ ਵਿਕਲਪ ਨੂੰ ਚੁਣੋ
That house
This house
ਸੁਣੋ
Assistant : Good morning! Can I help you?
ਸਹਾਇਕ : ਗੁਡ ਮੋਰਨਿੰਗ / ਸ਼ੁਭ ਸਵੇਰ, ਕੀ ਮੈਂ ਤੁਹਾਡੀ ਮਦਦ ਕਰ ਸਕਦੀ/ਸਕਦਾ ਹਾਂ?


: Yes, how much are these coffee cups?
: ਹਾਂ, ਇਹ ਕਾਫੀ ਕਪਸ ਕਿੰਨੇ ਦੇ ਹਨ?


Assistant : Rupees 400 each.
ਸਹਾਇਕ: ਪ੍ਰਤਿ 400 ਰੁਪਏ.


: And that coffee pot in the window?
: ਅਤੇ ਓਹ ਕਾਫੀ ਪੋਟ ਜੋ ਖਿੜਕੀ ਚ ਹੈ ?


Assistant : Rupees 1500
ਸਹਾਇਕ : 1500 ਰੁਪਏ


: And this coffee pot here?
: ਅਤੇ ਇਹ ਕਾਫੀ ਪੋਟ ?


Assistant : Rupees 1100
ਸਹਾਇਕ : 1100 ਰੁਪਏ


: OKAY! Can I have three of these coffee cups here and that coffee pot in the window, please?
: ਓਕੇ! ਕੀ ਮੈਨੂੰ ਇਹ 3 ਕਾਫੀ ਪੋਟ ਅਤੇ ਓਹ ਕਾਫੀ ਪੋਟ ਮਿਲ ਸਕਦੇ ਹਨ ਜੋ ਖਿੜਕੀ ਚ ਹਨ, ਮਿਲ ਸਕਦੇ ਹਨ?


Assistant : Sure!
ਸਹਾਇਕ : ਜ਼ਰੂਰ!


=
!
ਸੁਣੋ
ਟਿਪ
ਅਗਲਾ ਸ਼ਬਦ