A, any - ਦੀ ਅੰਗਰੇਜ਼ੀ ਵਿੱਚ ਠੀਕ ਵਰਤੋ ਸਿੱਖੋ
try Again
Tip1:hello
Lesson 49
A, any - ਦੀ ਅੰਗਰੇਜ਼ੀ ਵਿੱਚ ਠੀਕ ਵਰਤੋ ਸਿੱਖੋ
Is there=ਕੀ ਹੈ
any=( ਬਿਲਕੁਲ ਵੀ / ਥੋੜ੍ਹਾ ਵੀ )
milk=ਦੁੱਧ
in=ਵਿੱਚ
Do=ਕੀ
you have=ਤੁਹਾਡੀ ਹੈ
any=ਕੋਈ
Do=ਕੀ
you have=ਤੁਹਾਡਾ ਹੈ
a=ਕੋਈ ( ਇੱਕ )
ਟਿਪ
Do you have any sisters ? = ਕੀ ਤੁਹਾਡੀਆਂ ਕੋਈ ਭੇਣਾਂ ਹਨ?
ਪ੍ਰਸ਼ਨ ਪੁੱਛਦੇ ਸਮੇ, ਬਹੁਵਚਨ ਦੇ ਨਾਲ ਹਮੇਸ਼ਾ any ਇਸਤੇਮਾਲ ਹੁੰਦਾ ਹੈ.
Do you have a brother ? = ਕੀ ਤੁਹਾਡਾ ਕੋਈ ਭਰਾ ਹੈ ?
ਇਕ ਵਚਨ ਦੇ ਨਾਲ a / an ਲਗਾਇਆ ਜਾਂਦਾ ਹੈ.
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Is there ______
a
any
an
the
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Do you have ______
a
an
any
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Do you want ______
any
a
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Are there ______
a
an
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Do you have ______
a
the
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
I want ______
a
an
any
ਕੀ ਤੁਹਾਨੂੰ ਸੈਂਡਵਿਚ ਚਾਹੀਦਾ ਹੈ ?
    • you
    • want
    • do
    • any
    • a
    • sandwich
    ਮੈਨੂੰ ਇੱਕ ਕਿੱਲੋ ਆਲੂ ਚਾਹੀਦੇ ਹਨ
    • want
    • of
    • potatoes
    • kg
    • a
    • I
    'ਕੀ ਤੁਹਾਡੇ ਕੋਲ ਰੁਮਾਲ ਹੈ ? ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ ? ( 1 ਵਿਕਲਪ ਚੁਣੋ).;
    Do you have any handkerchief?
    Do you have a handkerchief?
    Do you have some handkerchief?
    Do you have an handkerchief?
    'ਕੀ ਫਰੀਜ ਵਿੱਚ ਆਂਡੇ ਹਨ ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ ? ( 1 ਵਿਕਲਪ ਚੁਣੋ);
    Is there any eggs in the fridge?
    Are there any eggs in the fridge?
    Are there an eggs in the fridge?
    Is there an eggs in the fridge?
    ਕੀ ਤੁਹਾਡੇ ਕੋਲ ਟਮਾਟਰ ਹਨ ?
    • do
    • have
    • you
    • a
    • any
    • tomatoes
    Would you like=ਤੁਸੀ ਪਸੰਦ ਕਰੋਂਗੇ
    sandwiches=ਸੈਂਡਵਿਚ
    or=ਜਾਂ
    ਟਿਪ
    Would you like sandwiches or cookies ? = ਤੁਸੀ ਸੈਂਡਵਿਚ ਪਸੰਦ ਕਰੋਂਗੇ ਜਾਂ ਕੂਕੀਜ ?
    ਅਜਿਹੇ ਵਾਕਾਂ ਵਿੱਚ a ਜਾਂ any ਦੀ ਜਰੁਰਤ ਨਹੀਂ ਹੈ.
    =
    'ਤੁਸੀ ਹਰੇ ਸੇਬ ਪਸੰਦ ਕਰੋਂਗੇ ਜਾਂ ਲਾਲ ਸੇਬ ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ ? ( 1 ਵਿਕਲਪ ਚੁਣੋ);
    Would you like any green apples or red apples?
    Would you like a green apples or red apples?
    Would you like green apples or red apples?
    Would you like an green apples or red apples?
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    Are ______
    a
    any
    the
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    Are ______
    a
    many
    any
    =
    !
    ਸੁਣੋ
    ਟਿਪ
    ਅਗਲਾ ਸ਼ਬਦ