What do you do? (ਆਪਣੇ ਕੰਮ ਦੇ ਬਾਰੇ ਵਿੱਚ ਦੱਸਣਾ)
try Again
Tip1:hello
Lesson 52
What do you do? (ਆਪਣੇ ਕੰਮ ਦੇ ਬਾਰੇ ਵਿੱਚ ਦੱਸਣਾ)
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I am ______
a
an
the
'ਮੈਂ ਬੈਂਗਲੌਰ ਵਿੱਚ ਇੱਕ ਸਾਫਟਵੇਯਰ ਕੰਪਨੀ ਚ ਕੰਮ ਕਰਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ?;
I work at a software company in Bangalore
I am work at a software company in Bangalore
I have work at a software company in Bangalore
I work at software company in Bangalore
ਉਹ ਇੱਕ ਸਾਫਟਵੇਯਰ ਕੰਪਨੀ ਵਿੱਚ ਕੰਮ ਕਰਦਾ ਹੈ.
    • works
    • at
    • software company
    • He
    • a
    • is
    I=ਮੈਂ
    take=ਲੈਂਦਾ ਹਾਂ/ਲੈਂਦੀ ਹਾਂ
    the bus=ਬਸ
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    take
    am take
    takes
    have take
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I take the train ______
    work
    to work
    on work
    to the work
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I work at a school. I am ______
    a doctor
    a teacher
    teacher
    a dentist
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I am a waiter. I work ______
    at a school
    at a restaurant
    at a hospital
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I take ______
    the metro to work
    the metro to working
    the metro on work
    the metro to the work
    'ਮੈਂ ਸਟੇਟ ਬੈਂਕ ਆਫ ਇੰਡਿਆ ਵਿੱਚ ਇੱਕ ਕਲਰਕ ਹਾਂ.' ਦਾ ਅੰਗ੍ਰੇਜ਼ੀ ਵਿੱਚ ਸਹੀ ਅਨੁਵਾਦ ਚੁਣੋ?;
    I am clerk at the State Bank of India.
    I am a clerk at the State Bank of India.
    I am the clerk at the State Bank of India.
    I am a clerk on the State Bank of India.
    I=ਮੈਂ
    go=ਜਾਂਦਾ/ਜਾਂਦੀ ਹਾਂ
    to work=ਕੰਮ ਤੇ/ਕੰਮ ਲਈ
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    goes
    go
    am go
    ਮੇਰੇ ਪਤੀ 8 ਵਜੇ ਕੰਮ ਤੇ ਜਾਂਦੇ ਹਨ
    • at 8 AM
    • goes
    • work
    • to
    • My
    • husband
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Neha ______
    go to work
    goes to work
    goes work
    goes to the work
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    My mother is ______
    housewife
    a housewife
    I get=ਮੈਨੂੰ ਮਿਲਦੀ ਹੈ
    a good=ਇੱਕ ਚੰਗੀ
    ਵਾਰਤਾਲਾਪ ਸੁਣੋ
    Hi I am Shalini. I work at a software company in Bangalore. I go to work at 8 AM. I get a good salary. I like my job.
    ਹਾਏ ਮੈਂ ਸ਼ਾਲਿਨੀ ਹਾਂ. ਮੈਂ ਬੈਂਗਲੋਰ ਵਿੱਚ ਸਾਫਟਵੇਯਰ ਕੰਪਨੀ ਵਿੱਚ ਕੰਮ ਕਰਦੀ ਹਾਂ. ਮੈਂ ਸਵੇਰੇ 8 ਵਜੇ ਕੰਮ ਤੇ ਜਾਂਦੀ ਹਾਂ. ਮੈਨੂੰ ਚੰਗੀ ਤਨਖਾਹ ਮਿਲਦੀ ਹੈ. ਮੈਨੂੰ ਮੇਰੀ ਨੌਕਰੀ ਪਸੰਦ ਹੈ.


    True (ਠੀਕ) OR False (ਗਲਤ) ਦਸੋ 'Shalini goes to work at 2 PM'
    ਠੀਕ (TRUE)
    ਗਲਤ (FALSE)
    ਠੀਕ ਜਾਂ ਗਲਤ ਦੱਸੋ 'Shalini works at a software company in Pune.'
    ਠੀਕ (TRUE)
    ਗਲਤ (FALSE)
    True (ਠੀਕ) OR False (ਗਲਤ) ਦੱਸੋ 'Shalini does not get a good salary'
    ਠੀਕ (TRUE)
    ਗਲਤ (FALSE)
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਤਨਖਾਹ
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    likes
    like
    am like
    ਮੇਰੇ ਪਿਤਾ ਨੂੰ ਚੰਗੀ ਤਨਖਾਹ ਮਿਲਦੀ ਹੈ
    • gets
    • a
    • My
    • father
    • good salary
    • get
    ਕੀ ਤੁਸੀ ਇਨਫੋਸਿਸ ਵਿੱਚ ਕੰਮ ਕਰਦੇ ਹੋ?
    • you
    • do
    • at
    • Infosys
    • work
    • works
    'ਕੀ ਵਿਕਾਸ ਸਟੇਟ ਬੈਂਕ ਆਫ ਇੰਡਿਆ ਵਿੱਚ ਮੈਨੇਜਰ ਹੈ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ?;
    Is Vikas a manager at the State Bank of India?
    Does Vikas a manager at the State Bank of India?
    Has Vikas a manager at the State Bank of India?
    Do Vikas a manager at the State Bank of India?
    'ਕੀ ਸ਼ਾਲਿਨੀ ਨੂੰ ਚੰਗੀ ਤਨਖਾਹ ਮਿਲਦੀ ਹੈ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ?;
    Is Shalini get a good salary?
    Does Shalini get a good salary?
    Does Shalini gets a good salary?
    Has Shalini gets a good salary?
    ਕੀ ਤੁਹਾਨੂੰ ਆਪਣਾ ਕੰਮ ਪਸੰਦ ਹੈ?
    • you
    • are
    • like
    • your
    • do
    • job?
    ਮੈਂ ਇਨਫੋਸਿਸ ਵਿੱਚ ਕੰਮ ਨਹੀਂ ਕਰਦੀ
    • don't
    • at
    • work
    • I
    • Infosys
    • am
    ਸ਼ਾਲਿਨੀ ਟੀਚਰ ਨਹੀਂ ਹੈ
    • don't
    • doesn't
    • is
    • a teacher
    • not
    • Shalini
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Ankit ______
    not works
    doesn't work
    doesn't works
    ਵਾਰਤਾਲਾਪ ਸੁਣੋ
    Hi I am Ankit. I am a manager at State Bank of India in Delhi.
    I go to work at 9 AM. My office is very big. I like my job.
    ਹਾਏ, ਮੈਂ ਅੰਕਿਤ ਹਾਂ. ਮੈਂ ਦਿੱਲੀ ਵਿੱਚ ਸਟੇਟ ਬੈਂਕ ਆਫ ਇੰਡਿਆ ਵਿੱਚ ਇੱਕ ਪ੍ਰਬੰਧਕ ਹਾਂ. ਮੈਂ 9 ਵਜੇ ਕੰਮ ਤੇ ਜਾਂਦਾ ਹਾਂ. ਮੇਰਾ ਦਫਤਰ ਬਹੁਤ ਵੱਡਾ ਹੈ. ਮੈਨੂੰ ਆਪਣਾ ਕੰਮ ਪਸੰਦ ਹੈ.


    What=ਕੀ
    do=ਹੋ
    you=ਤੁਸੀਂ
    ਟਿਪ
    What do you do? = ਤੁਸੀ ਕੀ ਕਰਦੇ ਹੋ?
    What is your name? = ਤੁਹਾਡਾ ਨਾਮ ਕੀ ਹੈ?
    ਸਧਾਰਨ ਵਰਤਮਾਨ ਕਾਲ ਵਿੱਚ, ਜੇਕਰ ਪ੍ਰਸ਼ਨ ਵਿੱਚ ਕਿਰਿਆ ਹੋਵੇ (do = ਕਰਣਾ) ਤਾਂ ਪ੍ਰਸ਼ਨਵਾਚਕ ਸ਼ਬਦ ਦੇ ਬਾਅਦ do/does ਲੱਗਦਾ ਹੈ.
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    What ______
    is you do?
    are you do?
    do you do?
    does you do?
    ਤੁਸੀ ਕੀ ਕਰਦੇ ਹੋ?
    • do
    • you
    • what
    • do
    • does
    • are
    What=ਕੀ
    does=ਹੈ
    she=ਉਹ
    ਟਿਪ
    What do you do? = ਤੁਸੀ ਕੀ ਕਰਦੇ ਹੋ?
    I, you, we, they = What do
    What does she do? = ਉਹ ਕੀ ਕਰਦੀ ਹੈ?
    He, she, it = What does
    I What do I do?
    You What do you do?
    We What do we do?
    They What do they do?
    He What does he do?
    She What does she do?
    It What does it do?
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    What ______
    do?
    does
    is
    ਅੰਕਿਤ ਕੀ ਕਰਦਾ ਹੈ?
    • do?
    • Ankit
    • is
    • What
    • does
    • are
    ਤੁਹਾਡੀ ਮਾਂ ਕੀ ਕਰਦੀ ਹੈ?
    • do?
    • your
    • What
    • mother
    • does
    • is
    ਮੇਰੀ ਮਾਂ ਘਰੇਲੂ ਔਰਤ ਨਹੀਂ ਹੈ.
    • is
    • do
    • a
    • not
    • my mother
    • housewife
    ਮੈਂ 10 ਵਜੇ ਕੰਮ ਤੇ ਜਾਂਦੀ ਹਾਂ.
    • go
    • work
    • at
    • 10
    • to
    • I
    ਮੈਂ ਇੱਕ ਹੋਟਲ ਵਿੱਚ ਕੰਮ ਕਰਦਾ ਹਾਂ.
    • work
    • at
    • I
    • am
    • a
    • hotel
    =
    !
    ਸੁਣੋ
    ਟਿਪ
    ਅਗਲਾ ਸ਼ਬਦ