ਸਮਾਂ ਦੱਸਣਾ ਸਿੱਖੋ
try Again
Tip1:hello
Lesson 55
ਸਮਾਂ ਦੱਸਣਾ ਸਿੱਖੋ
What=ਕੀ
time=ਸਮਾਂ
'ਕੀ ਸਮਾਂ ਹੋਇਆ ਹੈ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ;
What time is it?
What time is?
Whats time is it?
When time is it?
ਕੀ ਸਮਾਂ ਹੋਇਆ ਹੈ?
    • time
    • it?
    • is
    • what
    • when
    'ਛੇ ਵੱਜ ਕੇ ਪੱਚੀ ਮਿੰਟ ਹੋਏ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ;
    It is 5:25
    It is 6:25
    It is 8:25
    It is 9:25
    ਟਿਪ
    It is 6:25 = ਛੇ ਵੱਜ ਕੇ ਪੱਚੀ ਮਿੰਟ ਹੋਏ ਹਨ
    It is 7:15 = ਸੱਤ ਵੱਜ ਕੇ ਪੰਦਰਾਂ ਮਿੰਟ ਹੋਏ ਹਨ
    ਆਡੀਓ ਸੁਣਕੇ, ਠੀਕ ਪੰਜਾਬੀ ਅਨੁਵਾਦ ਚੁਣੋ 'It is 8:23' ;
    ਅੱਠ ਵੱਜ ਕੇ ਤੇਈ ਮਿੰਟ ਹੋਏ ਹਨ
    ਅੱਠ ਵੱਜ ਕੇ ਬਿਆਲੀ ਮਿੰਟ ਹੋਏ ਹਨ
    ਸੱਤ ਵੱਜ ਕੇ ਇੱਕਤੀ ਮਿੰਟ ਹੋਏ ਹਨ
    ਨੌਂ ਵੱਜ ਕੇ ਤੇਈ ਮਿੰਟ ਹੋਏ ਹਨ
    ਟਿਪ
    ਅੱਠ ਵੱਜ ਕੇ ਬਿਆਲੀ ਮਿੰਟ = 8:42 (eight forty - two)
    ਨੌਂ ਵੱਜ ਕੇ ਤੇਈ ਮਿੰਟ = 9:23 (nine twenty-three)
    ਸਮਾਂ ਦੱਸਣ ਦੇ ਲਈ, ਪਹਿਲਾਂ ਘੰਟੇ ਨਾਲ ਸੰਬੰਧਿਤ ਨੰਬਰ ਬੋਲੋ, ਫਿਰ ਮਿੰਟਾਂ ਨਾਲ ਸੰਬੰਧਿਤ ਨੰਬਰ ਬੋਲੋ
    ਟਿਪ
    =
    6:25 - six twenty-five

    8:05 - eight O-five

    9:11 - nine eleven

    2:34 - two thirty-four
    =
    ਸਮਾਂ ਦੱਸਣ ਦੇ ਲਈ, ਪਹਿਲਾਂ ਘੰਟੇ ਨਾਲ ਸੰਬੰਧਿਤ ਨੰਬਰ ਬੋਲੋ, ਫਿਰ ਮਿੰਟਾਂ ਨਾਲ ਸੰਬੰਧਿਤ ਨੰਬਰ ਬੋਲੋ
    ਪੰਜ ਵੱਜ ਕੇ ਪੰਦਰਾਂ ਮਿੰਟ ਹੋਏ ਹਨ
    • has
    • it
    • 5:15
    • is
    • are
    ਟਿਪ
    =
    10:00 - ten o'clock

    5:00 - five o'clock

    1:00 - one o'clock
    =
    ਜਦੋਂ ਮਿੰਟ ਨਾ ਹੋਣ, ਤੱਦ o'clock ਦਾ ਇਸਤੇਮਾਲ ਹੁੰਦਾ ਹੈ
    ਟਿਪ
    10:00 = It is 10 o'clock
    10:00 = It is 10
    ਦੋਨੋਂ ਤਰੀਕੇ ਠੀਕ ਹਨ
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    It ______
    is 8:25 o'clock
    is 8:25
    'ਦੋ ਵੱਜਕੇ ਬਾਰਾਂ ਮਿੰਟ ਹੋਏ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
    It is 2:12
    It are 2:12
    It is 2:12 o'clock
    Its 2:12
    ਟਿਪ
    7:15 PM = ਸ਼ਾਮ ਦੇ ਸੱਤ ਵੱਜ ਕੇ ਪੰਦਰਾਂ ਮਿੰਟ
    Seven fifteen in the evening
    7:15 AM = ਸਵੇਰ ਦੇ ਸੱਤ ਵੱਜ ਕੇ ਪੰਦਰਾਂ ਮਿੰਟ
    Seven fifteen in the morning

    ਦਿਨ ਦੇ 12 ਵਜੇ ਤੋਂ ਰਾਤ ਦੇ 11 ਵੱਜ ਕੇ 59 ਮਿੰਟ ਤੱਕ PM ਇਸਤੇਮਾਲ ਹੁੰਦਾ ਹੈ.

    ਰਾਤ ਦੇ 12 ਵਜੇ ਤੋਂ ਦਿਨ ਦੇ 11 ਵੱਜ ਕੇ 59 ਮਿੰਟ ਤੱਕ AM ਇਸਤੇਮਾਲ ਹੁੰਦਾ ਹੈ।
    'ਮੈਂ ਸਵੇਰ ਦੇ 7 ਵੱਜ ਕੇ 15 ਮਿੰਟ ਤੇ ਉੱਠਦਾ ਹਾਂ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
    I get up at 7:15 o'clock
    I get up at 7:15 PM
    I get up at 7:15 AM
    I get up at 7:15 in the evening
    'ਮੈਂ ਦਿਨ ਦੇ ਦੋ ਵਜੇ ਖਾਣਾ ਖਾਂਦਾ ਹਾਂ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
    I have lunch at 2 o'clock in the afternoon
    I have lunch at 2 o'clock at night
    I have lunch at 2 o'clock in the morning
    I have lunch at 2 AM
    'ਮੈਂ ਸ਼ਾਮ ਦੇ ਸੱਤ ਵਜੇ ਟਹਲਣ ਜਾਂਦੀ ਹਾਂ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
    I go for a walk at 7 in the evening
    I go for a walk at 7 in the morning
    I go for a walk at 7 AM
    I go for a walk at 7 in evening
    ਟਿਪ
    ਸਵਾ ਸੱਤ (ਸੱਤ ਵੱਜ ਕੇ ਪੰਦਰਾਂ ਮਿੰਟ) = Quarter past seven (7:15)
    15 ਮਿੰਟ ਨੂੰ quarter ਵੀ ਕਹਿੰਦੇ ਹਨ. ਸੱਤ ਵੱਜ ਕੇ ਪੰਦਰਾਂ ਮਿੰਟ = Quarter past
    ਪੌਣੇ ਸੱਤ (ਸੱਤ ਵੱਜਣ 'ਚ ਪੰਦਰਾਂ ਮਿੰਟ) = Quarter to seven (6:45)
    ਸੱਤ ਵੱਜਣ 'ਚ ਪੰਦਰਾਂ ਮਿੰਟ = quarter to
    ਟਿਪ
    ਸਾਢੇ ਸੱਤ (ਸੱਤ ਵੱਜ ਕੇ ਤੀਹ ਮਿੰਟ) = Half past seven (7:30)
    30 ਮਿੰਟ ਨੂੰ half ਵੀ ਕਹਿੰਦੇ ਹਨ. ਸੱਤ ਵੱਜ ਕੇ ਤੀਹ ਮਿੰਟ = Half past
    =
    ਮੈਂ ਸੱਤ ਵੱਜ ਕੇ ਪੰਦਰਾਂ ਮਿੰਟ ਤੇ ਨਹਾਉਂਦਾ ਹਾਂ
    • I take a shower
    • at
    • quarter past
    • half to
    • seven
    • half past
    ਮੈਂ ਸਾਢੇ ਨੌਂ ਵਜੇ ਨਾਸ਼ਤਾ ਕਰਦੀ ਹਾਂ
    • at
    • I have breakfast
    • nine
    • half past
    • quarter past
    • half to
    ਟਿਪ
    ਸੱਤ ਵੱਜ ਕੇ ਪੰਜ ਮਿੰਟ = Five past seven (7:05)
    ਸੱਤ ਵੱਜਣ ਵਿੱਚ ਪੰਜ ਮਿੰਟ = Five to seven (6:55)
    'ਪੰਜ ਵੱਜ ਕੇ ਤੇਰਾਂ ਮਿੰਟ' ਦਾ ਅੰਗਰੇਜ਼ੀ ਵਿੱਚ ਅਨੁਵਾਦ ਚੁਣੋ ;
    Thirteen to five
    Thirteen past five
    Five past thirteen
    Five to thirteen
    'ਅੱਠ ਵੱਜਣ 'ਚ ਪੰਜ ਮਿੰਟ ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Five past eight
    Five to eight
    Eight past five
    Eight to five
    'ਮੈਂ ਨੌਂ ਵੱਜ ਕੇ ਪੱਚੀ ਮਿੰਟ ਤੇ ਖਬਰਾਂ ਵੇਖਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I watch the news at twenty five past nine
    I watch the news at twenty five to nine
    I watch the news at twenty nine past five
    I watch the news on twenty five past nine
    =
    !
    ਸੁਣੋ
    ਟਿਪ
    ਅਗਲਾ ਸ਼ਬਦ