ਪਸੰਦ ਨਾਪਸੰਦ ਦੱਸਣਾ (ਮੈਨੂੰ ਸਲਾਦ ਖਾਣਾ ਪਸੰਦ ਹੈ)
try Again
Tip1:hello
Lesson 56
ਪਸੰਦ ਨਾਪਸੰਦ ਦੱਸਣਾ (ਮੈਨੂੰ ਸਲਾਦ ਖਾਣਾ ਪਸੰਦ ਹੈ)
'ਮੈਨੂੰ ਬ੍ਰੇਡ ਪਸੰਦ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰੋ;
I like noodles
I like cup cakes
I like apple
I like bread
'ਮੈਨੂੰ ਚਾਵਲ ਪਸੰਦ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
I like rice
I am like rice
I am liking rice
I liking rice
ਮਿਸਿੰਗ ਸ਼ਬਦ ਚੁਣਕੇ , ਖਾਲੀ ਸਥਾਨ ਭਰੋ
I really ______
likes
like
liking
am like
'ਸ਼ਾਲਿਨੀ ਨੂੰ ਆਇਸ ਕਰੀਮ ਪਸੰਦ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Shalini liking ice cream
Shalini is likes ice cream
Shalini like ice cream
Shalini likes ice cream
'ਤੈਨੂੰ ਰਾਜਮਾ ਚਾਵਲ ਬਹੁਤ ਪਸੰਦ ਹਨ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
You really likes kidney beans and rice
You are really like kidney beans and rice
You really like kidney beans and rice
You really are like kidney beans and rice
ਉਹਨੂੰ ਮੈਗੀ ਪਸੰਦ ਹੈ
    • like
    • likes
    • she
    • is
    • maggi
    • are
    ਤੈਨੂੰ ਚਾਵਲ ਬਹੁਤ ਪਸੰਦ ਹਨ
    • you
    • are
    • like
    • rice
    • really
    • likes
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Ankit ______
    really is likes
    really likes
    really does likes
    ਮੇਰੇ ਮਾਤਾ ਪਿਤਾ ਨੂੰ ਪਿੱਜ਼ਾ ਪਸੰਦ ਹੈ
    • parents
    • are
    • like
    • likes
    • my
    • pizza
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    We ______
    really like fish
    are really like fish
    are like fish really
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    ______
    We really likes
    He really like
    They really likes
    I really like
    ਟਿਪ
    =
    I, you, we, they -> like
    =
    He, she, it, a person (singular) -> likes
    'ਮੈਨੂੰ ਦੁੱਧ ਪਸੰਦ ਨਹੀਂ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I doesn't like milk
    I am not like milk
    I don't like milk
    I don't likes milk
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    likes
    don't like
    doesn't like
    ਤੈਨੂੰ ਬੀਅਰ ਨਹੀਂ ਪਸੰਦ
    • like
    • don't
    • doesn't
    • you
    • beer
    • likes
    'ਉਸਨੂੰ ਤਲਿਆ ਹੋਇਆ ਖਾਣਾ ਪਸੰਦ ਨਹੀਂ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    She don't like fried food
    She doesn't likes fried food
    She doesn't like fried food
    She don't likes fried food
    ਅੰਕਿਤ ਅਤੇ ਮੈਨੂੰ ਦੁੱਧ ਪਸੰਦ ਨਹੀਂ ਹੈ
    • Ankit
    • and
    • I
    • don't
    • like
    • milk
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    That woman ______
    don't like
    doesn't like
    doesn't likes
    ਉਨ੍ਹਾਂ ਔਰਤਾਂ ਨੂੰ ਲਸਣ ਪਸੰਦ ਨਹੀਂ ਹੈ
    • don't
    • women
    • woman
    • those
    • like
    • garlic
    ਮਿਸਿੰਗ ਸ਼ਬਦ ਸੁਣੋ
    I ______
    don't like
    doesn't like
    likes
    am like
    ਟਿਪ
    =
    I, you, we, they, more than 1 person (plural) -> don't like
    =
    He, she, it, a person (singular) -> doesn't like

    ਨੋਟ ਕਰੋ ਕਿ ਨਕਾਰਾਤਮਕ ਵਾਕ ਵਿੱਚ ਸਿਰਫ do/does ਦਾ ਰੂਪ ਬਦਲਦਾ ਹੈ, like ਦਾ ਨਹੀਂ

    doesn't likes
    ਵਾਰਤਾਲਾਪ ਸੁਣੋ
    Hey Ram! Do you like milk?
    ਰਾਮ! ਕੀ ਤੁਹਾਨੂੰ ਦੁੱਧ ਪਸੰਦ ਹੈ?


    No, I don't like milk. I prefer coke.
    ਨਹੀਂ, ਮੈਨੂੰ ਦੁੱਧ ਪਸੰਦ ਨਹੀਂ ਹੈ. ਮੈਂ ਕੋਕ ਜਿਆਦਾ ਪਸੰਦ ਕਰਦਾ ਹਾਂ.


    But milk is good for health!
    ਪਰ ਦੁੱਧ ਸਿਹਤ ਲਈ ਚੰਗਾ ਹੈ!


    'ਕੀ ਤੁਹਾਨੂੰ ਚਾਹ ਪਸੰਦ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Do you likes tea?
    Does you like tea?
    Do you like tea?
    Are you like tea?
    'ਫਲ ਸਿਹਤ ਲਈ ਚੰਗੇ ਹਨ. ਕੀ ਤੁਹਾਨੂੰ ਫਲ ਪਸੰਦ ਹਨ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Fruits are good for health. Do you like fruits?
    Fruits are good for health. Do you likes fruits?
    Fruits are good for health. Does you likes fruits?
    Fruits are good for health. Does you like fruits?
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    This cake is delicious! ______
    Does Meera like
    Does Meera likes
    Do Meera likes
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਕੀ ਤੁਹਾਡੀ ਭੈਣ ਨੂੰ ਆਂਡੇ ਪਸੰਦ ਹਨ?
    ਕੀ ਅੰਕਿਤ ਅਤੇ ਨੇਹਾ ਨੂੰ ਚਿਕਨ ਪਸੰਦ ਹੈ?
    • Ankit and Neha
    • does
    • like
    • do
    • likes
    • chicken?
    ਕੀ ਉਸ ਮੁੰਡੇ ਨੂੰ ਆਇਸ ਕਰੀਮ ਪਸੰਦ ਹੈ?
    • do
    • likes
    • like
    • does
    • that boy
    • ice cream?
    ਕੀ ਇਨ੍ਹਾਂ ਲੋਕਾਂ ਨੂੰ ਤਲਿਆ ਹੋਇਆ ਖਾਣਾ ਪਸੰਦ ਹੈ?
    • fried food?
    • do
    • does
    • like
    • these people
    • likes
    'ਕੀ ਸ਼ੀਲਾ ਨੂੰ ਸ਼ਾਕਾਹਾਰੀ ਭੋਜਨ ਪਸੰਦ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Do Sheela like vegetarian food?
    Does Sheela like vegetarian food?
    Does Sheela likes vegetarian food?
    Do Sheela likes vegetarian food?
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਮੈਨੂੰ ਸ਼ਾਕਾਹਾਰੀ ਭੋਜਨ ਪਸੰਦ ਹੈ
    ਸਕਾਰਾਤਮਕ ਨਕਾਰਾਤਮਕ ਸਵਾਲ
    i, you, we, they like dont like do (i/you/we/they) like?
    he, she, it likes doesnt like does(he/she/it) like?
    i i like pizza i dont like pizza do i like pizza?
    you you like pizza you dont like pizza do you like pizza?
    we we like pizza we dont like pizza do we like pizza?
    hey hey like pizza hey dont like pizza do they like pizza?
    he he likes pizza he doesnt like pizza does he like pizza?
    she she likes pizza she doesnt like pizza does she like pizza?
    it it likes pizza it doesnt like pizza does it like pizza?
    =
    !
    ਸੁਣੋ
    ਟਿਪ
    ਅਗਲਾ ਸ਼ਬਦ