Restaurant ਵਿੱਚ ਗੱਲਬਾਤ
try Again
Tip1:hello
Lesson 59
Restaurant ਵਿੱਚ ਗੱਲਬਾਤ
I would like=ਮੈਂ ਪਸੰਦ ਕਰਾਂਗਾ/ਕਰਾਂਗੀ
a=ਇੱਕ
table=ਮੇਜ਼
for two=ਦੋ ਲੋਕਾਂ ਲਈ
ਟਿਪ
I want = ਮੈਂ ਚਾਹੁੰਦਾ ਹਾਂ
I would like = ਮੈਂ ਪਸੰਦ ਕਰਾਂਗਾ
ਦੋਨੋਂ ਠੀਕ ਹਨ ਪਰ I would like ਜ਼ਿਆਦਾ ਨਰਮ ਹੈ
ਸੁਣੋ
Hello! Welcome to the garden restaurant
ਹੈਲੋ, ਗਾਰਡਨ ਰੈਸਤੋਰਾਂ ਵਿੱਚ ਤੁਹਾਡਾ ਸਵਾਗਤ ਹੈ


Hi! A table for two, please
ਹਾਏ! ਦੋ ਲੋਕਾਂ ਲਈ ਟੇਬਲ


Inside or outside?
ਅੰਦਰ ਜਾਂ ਬਾਹਰ?


Outside, please
ਬਾਹਰ


ਟਿਪ
Hi! A table for two, please = ਹਾਏ! ਦੋ ਲੋਕਾਂ ਲਈ ਟੇਬਲ
ਅੰਗਰੇਜ਼ੀ ਵਿੱਚ, ਕਿਸੇ ਬੇਨਤੀ ਦੇ ਬਾਅਦ, please ਲਗਾਉਣਾ ਨਰਮ ਅਤੇ ਅੱਛਾ ਹੈ.
=
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
I like
I would like
I am like
I want to like
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
A table ______
from
with
for
'ਕੀ ਤੁਸੀ ਆਰਡਰ ਦੇਣ ਲਈ ਤਿਆਰ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Is you ready to order?
Are you ready to order?
Are you ready to ordering?
Are you are ready to order?
'ਹਾਂ, ਮੈਂ ਇੱਕ ਸਲਾਦ ਅਤੇ ਮਸ਼ਰੁਮ ਪਾਸਤਾ ਖਾਣਾ ਪਸੰਦ ਕਰਾਂਗਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
Yes, I would like a salad and a mushroom pasta
Yes, I like a salad and a mushroom pasta
Yes, I would like a salads and a mushroom pastas
Yes, I would like a salad or a mushroom pasta
ਸੁਣੋ
Hello! A table for five, please
ਹੈਲੋ, ਪੰਜ ਲੋਕਾਂ ਲਈ ਟੇਬਲ


Certainly. Are you ready to order?
ਜਰੂਰ. ਕੀ ਤੁਸੀ ਆਰਡਰ ਦੇਣ ਲਈ ਤਿਆਰ ਹੋ?


Yes, I would like a portion of the lemon rice and some coke, please
ਹਾਂ, ਮੈਂ ਇੱਕ ਪਲੇਟ ਨੀਂਬੂ ਚਾਵਲ ਅਤੇ ਕੁਝ ਕੋਕ ਚਾਵਾਂਗਾ/ ਚਾਵਾਂਗੀ


Sure!
ਜਰੂਰ!


ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I would like ______
a
some
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Would you like anything to ______
drink?
drinking?
be drink?
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Would you like ______
any
some
anyone
anything
ਮੈਂ ਬਟਰ ਪਨੀਰ ਦਾ ਇੱਕ ਪੋਰਸ਼ਨ ਚਾਹਾਂਗਾ
    • would like
    • a portion
    • of
    • butter paneer
    • I
    ਟਿਪ
    A portion/ A serving = ਇੱਕ ਪਲੇਟ
    A portion of daal makhni = ਇੱਕ ਪਲੇਟ ਦਾਲ ਮੱਖਣੀ
    'Main parts of the meal'^~^'typefacestyle'
    starter / appetizer ਕਿਸੇ ਵੀ ਖਾਣੇ ਦਾ ਪਹਿਲਾ ਭਾਗ, ਜਿਸ ਵਿੱਚ
    main course ਕਿਸੇ ਵੀ ਖਾਣੇ ਦਾ ਮੁੱਖ ਭਾਗ, ਜਿਸ ਵਿੱਚ
    dessert ਮਿੱਠਾ - ਖਾਣੇ ਦਾ ਆਖਰੀ ਭਾਗ
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    What ______
    are you like
    you like
    would you like
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    ______
    Would you like
    Would you are like
    Are you like
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Would you like ______
    few
    some
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    The pizza ______
    are
    is
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I would like an ice cream ______
    for dessert
    on dessert
    ਸੁਣੋ
    Hello, Are you ready to order?
    ਹੈਲੋ, ਤੁਸੀ ਆਰਡਰ ਕਰਨ ਲਈ ਤਿਆਰ ਹੋ?


    Yes, I would like a portion of pasta for the main course
    ਹਾਂ, ਮੈਂ ਖਾਣੇ ਵਿੱਚ ਇੱਕ ਪਲੇਟ ਪਾਸਤਾ ਚਾਹਾਂਗਾ


    Sure! Some garlic bread with it?
    ਜਰੂਰ! ਉਸਦੇ ਨਾਲ ਕੁਝ ਗਾਰਲਿਕ ਬਰੇਡ?


    No thanks, just the pasta
    ਨਹੀਂ, ਧੰਨਵਾਦ, ਬਸ ਪਾਸਤਾ


    Certainly! What would you like for dessert?
    ਨਿਸ਼ਚਿਤ ਰੂਪ ਨਾਲ! ਤੁਸੀ ਮਠਿਆਈ ਲਈ ਕੀ ਚਾਹੋਂਗੇ?


    I would like a slice of the chocolate cake for dessert.
    ਮੈਂ ਮਠਿਆਈ ਲਈ ਚਾਕਲੇਟ ਕੇਕ ਦਾ ਇੱਕ ਟੁਕੜਾ ਚਾਹਾਂਗਾ


    =
    !
    ਸੁਣੋ
    ਟਿਪ
    ਅਗਲਾ ਸ਼ਬਦ