ਮੈਨੂੰ ਬੁਖਾਰ ਹੈ ('have got' ਦਾ ਇਸਤੇਮਾਲ)
try Again
Tip1:hello
Lesson 61
ਮੈਨੂੰ ਬੁਖਾਰ ਹੈ ('have got' ਦਾ ਇਸਤੇਮਾਲ)
ਟਿਪ
I have got a stomach ache = ਮੈਨੂੰ ਢਿੱਡ ਵਿੱਚ ਦਰਦ ਹੈ
ਤੁਸੀ ਖਾਲੀ I have a stomach ache, ਵੀ ਬੋਲ ਸਕਦੇ ਹੋ
I have got a fever = ਮੈਨੂੰ ਬੁਖਾਰ ਹੈ
ਤੁਸੀ ਖਾਲੀ I have a fever, ਵੀ ਬੋਲ ਸਕਦੇ ਹੋ

Have got ਬ੍ਰਿਟਿਸ਼ ਅੰਗਰੇਜ਼ੀ ਵਿੱਚ ਜ਼ਿਆਦਾ ਇਸਤੇਮਾਲ ਹੁੰਦਾ ਹੈ

ਅਮਰੀਕੀ ਅੰਗਰੇਜ਼ੀ ਵਿੱਚ ਸਿਰਫ have ਇਸਤੇਮਾਲ ਹੁੰਦਾ ਹੈ
'ਮੈਨੂੰ ਬੁਖਾਰ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I have got a fever
I have get a fever
I am get a fever
I am have a fever
'ਮੈਨੂੰ ਢਿੱਡ ਦਰਦ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I have got a stomach is ache
I have got a stomach ache
I have got a stomach aches
I have got a stomachs ache
'ਮੈਨੂੰ ਸਰਦੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I have got a fever
I have got a cold
I have got a stomach ache
I am have a cold
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਢਿੱਡ ਦਰਦ
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਬੁਖਾਰ
How=ਕਿਵੇਂ/ ਕਿਵੇਂ
are=ਹੋ
you=ਤੁਸੀਂ
ਟਿਪ
How are you feeling = ਤੁਸੀ ਕਿਵੇਂ ਮਹਿਸੂਸ ਕਰ ਰਹੇ ਹੋ?
ਜਦੋਂ ਅਸੀ ਕਿਸੇ ਦੀ ਤਬੀਅਤ ਪੁੱਛਦੇ ਹਾਂ, ਤਾਂ How are you? ਦੀ ਜਗ੍ਹਾ How are you feeling? ਬੋਲਣਾ ਬਿਹਤਰ ਹੈ.

How are you feeling ਇਹ ਦਰਸ਼ਾਉਂਦਾ ਹੈ ਦੀ ਕੋਈ ਇਸ ਸਮੇਂ ਕਿਵੇਂ ਮਹਿਸੂਸ ਕਰ ਰਿਹਾ ਹੈ
=
I=ਮੈਂ
am=ਹਾਂ
not=ਨਹੀਂ
feeling=ਮਹਿਸੂਸ ਕਰਨਾ
'I am not feeling well' ਦਾ ਪੰਜਾਬੀ ਵਿੱਚ ਅਨੁਵਾਦ ਚੁਣੋ;
ਮੈਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਹਾਂ
ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ
ਮੈਂ ਚੰਗਾ ਹਾਂ
ਮੈਂ ਮਹਿਸੂਸ ਨਹੀਂ ਕਰ ਰਿਹਾ ਹਾਂ
ਟਿਪ
I am not feeling well = ਮੈਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਹਾਂ
ਤੁਸੀ ਖਾਲੀ I am not well = ਮੈਂ ਚੰਗਾ/ਠੀਕ ਨਹੀਂ ਹਾਂ, ਵੀ ਬੋਲ ਸਕਦੇ ਹੋ
=
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I am ______
not feel well
not feeling well
not feels well
don't feeling well
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
How are you ______
feels
feel
'ਮੈਨੂੰ ਬਹੁਤ ਭੈੜੀ ਸਿਰ-ਪੀੜ ਹੈ ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I have got a terrible head ache
I am have a terrible head ache
I am get a terrible head ache
I have getting a terrible head ache
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I can't eat. I ______
am get
have got
have get
ਮੈਨੂੰ ਦੰਦਾਂ ਵਿੱਚ ਦਰਦ ਹੈ
    • a
    • toothache
    • stomach ache
    • have got
    • am have
    • I
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Do you have a thermometer? I think ______
    I have got a fever
    I am get a fever
    I am have a fever
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਮੈਨੂੰ ਸਰਦੀ ਹੈ
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Is there a dentist here? I ______
    have got a toothache
    have get a toothache
    am get a toothache
    'ਮੈਨੂੰ ਗਲੇ ਵਿੱਚ ਦਰਦ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ?;
    I have got a stomach ache
    I have got a sore throat
    I have got a head ache
    I have got a back ache
    Stomach ache ਪੇਟ ਦਰਦ
    Toothache ਦੰਦ ਦਰਦ
    Head ache ਸਿਰ ਦਰਦ
    Back ache ਪਿੱਠ ਦਰਦ
    Fever ਬੁਖਾਰ
    Cold ਸਰਦੀ
    Cough ਖੰਘ
    Sore throat ਗਲੇ ਚ ਖਰਾਸ਼
    Diarrhea ਦਸਤ
    Constipation ਕਬਜ਼
    Nausea ਉਬਾਕਣਾ
    Vomit ਉਲਟੀ
    Bruise ਨੀਲ
    Fracture ਫਰੈਕਚਰ
    Pain ਦਰਦ
    =
    !
    ਸੁਣੋ
    ਟਿਪ
    ਅਗਲਾ ਸ਼ਬਦ