Adverbs of frequency - never, often, sometimes, always etc.
try Again
Tip1:hello
Lesson 66
Adverbs of frequency - never, often, sometimes, always etc.
Never ਕਦੇ ਨਹੀਂ —> ਸਭ ਤੋਂ ਘੱਟ ਹੋਣ ਵਾਲਾ
Rarely ਸ਼ਾਇਦ ਹੀ ਕਦੇ
Sometimes ਕਦੇ ਕਦੇ
Often ਅਕਸਰ
Usually ਆਮਤੌਰ ਤੇ
Always ਹਮੇਸ਼ਾਂ —> ਸਭ ਤੋਂ ਜ਼ਿਆਦਾ ਹੋਣ ਵਾਲਾ
'ਉਹ ਹਮੇਸ਼ਾ ਸਮੇਂ ਤੇ ਆਉਂਦੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
She is never on time
She is rarely on time
She is always on time
She is sometimes on time
'ਮੈਂ ਦਫਤਰ ਲਈ ਹਮੇਸ਼ਾ ਟਰੈਨ ਲੈਂਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
I am always take the train to work
I always am take the train to work
I alwaysly take the train to work
I always take the train to work
'ਅਸੀ ਅਕਸਰ ਦਫਤਰ ਵਿੱਚ ਮਿਲਦੇ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
We oftenly meet at the office
We are often meet at the office
We rarely meet at the office
We often meet at the office
ਉਹ ਕਦੇ ਵੀ ਦੇਰ ਨਾਲ ਨਹੀਂ ਆਉਂਦਾ
    • often
    • comes
    • he
    • late
    • usually
    • never
    'ਮੈਂ ਸ਼ਾਇਦ ਹੀ ਕਦੇ ਉਸ ਨਾਲ ਗੱਲ ਕਰਦੀ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I never speak to him
    I rare speak to him
    I always speak to him
    I rarely speak to him
    ਟਿਪ
    =
    I am NEVER late for work

    Subject + To-be (is/am/are) + adverb + extras.
    Eg: She is always on time
    =

    I NEVER come late

    Subject + adverb + verb + extras.
    Eg: She always comes on time
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    never
    am never
    rarely
    'ਮੈਂ ਆਮਤੌਰ ਤੇ ਸ਼ਨੀਵਾਰ ਨੂੰ ਕੰਮ ਨਹੀਂ ਕਰਦਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I do not usually work on Saturdays
    I do not always work on Saturdays
    I do not never work on Saturdays
    I often work on Saturdays
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    do not never
    do not usual
    do not usually
    do not rare
    'ਉਹ ਕਦੇ ਕਦੇ ਮੈਨੂੰ ਕਾਲ ਕਰਦੀ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    She is sometimes calls me up
    She calls me up sometimes
    She calls sometimes me up
    She sometime calls me up
    'ਉਹ ਆਮਤੌਰ ਤੇ ਚੰਗੇ ਕੱਪੜੇ ਪਹਿਨਦਾ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    He rarely wears nice clothes
    He never wears nice clothes
    He usually wears nice clothes
    He is usually wear nice clothes
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    It ______
    rare
    rarely
    usual
    sometime
    ਗਰਮੀਆਂ ਵਿੱਚ ਆਮਤੌਰ ਤੇ ਧੁੱਪ ਹੁੰਦੀ ਹੈ
    • usually sunny
    • It
    • summers
    • is
    • rarely sunny
    • in
    'ਮੁਂਬਈ ਵਿੱਚ ਕਦੇ ਵੀ ਬਰਫ ਨਹੀਂ ਪੈਂਦੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    It snows never in Mumbai
    It is never snow in Mumbai
    It never snows in Mumbai
    It will never snows in Mumbai
    =
    !
    ਸੁਣੋ
    ਟਿਪ
    ਅਗਲਾ ਸ਼ਬਦ