Can ਦਾ ਇਸਤੇਮਾਲ
try Again
Tip1:hello
Lesson 68
Can ਦਾ ਇਸਤੇਮਾਲ
Can=ਕੀ ਸਕਦੇ ਹੋ
you=ਤੁਸੀਂ
Can=ਕੀ ਸਕਦੇ ਹੋ
you=ਤੁਸੀਂ
ਟਿਪ
Can you dance? = ਕੀ ਤੁਸੀਂ ਨੱਚ ਸੱਕਦੇ ਹੋ?
Can ਕਿਸੇ ਚੀਜ ਨੂੰ ਕਰਨ ਦੀ ਸਮਰੱਥਾ ਦਰਸ਼ਾਂਦਾ ਹੈ.

ਜਦੋਂ ਅਸੀ \'can\' ਤੋਂ ਸ਼ੁਰੂ ਹੋਣ ਵਾਲੇ ਸਵਾਲ ਪੁੱਛਦੇ ਹਾਂ, ਤਾਂ ਅਸੀ ਇਹ ਪੁੱਛਦੇ ਹਾਂ ਕਿ \'ਕੀ ਤੁਸੀਂ ___ ਕਰ ਸਕਦੇ ਹੋ?\'
Yes, I can dance = ਹਾਂ, ਮੈਂ ਨੱਚ ਸਕਦਾ ਹਾਂ
'ਕੀ ਤੁਸੀ ਹਿੰਦੀ ਬੋਲ ਸਕਦੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Are you speak Hindi?
Can you speak Hindi?
You can speak Hindi
Do you can speak Hindi?
ਕੀ ਤੁਸੀ ਮੇਰੀ ਮਦਦ ਕਰ ਸਕਦੇ ਹੋ?
    • help me
    • are
    • do
    • can
    • you
    • helps me
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    ______
    Are you
    Can you
    Can you are
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਕੀ ਤੁਸੀ ਅੰਗਰੇਜ਼ੀ ਬੋਲ ਸਕਦੇ ਹੋ?
    ਹਾਂ, ਮੈਂ ਅੰਗਰੇਜ਼ੀ ਬੋਲ ਸਕਦਾ ਹਾਂ
    • am
    • I
    • can
    • yes,
    • speak
    • English
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Yes, my mother ______
    is drive
    drive
    can drive
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਮੈਂ ਨੱਚ ਸਕਦੀ ਹਾਂ
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    cannot
    am not
    do not can
    ਟਿਪ
    ਮੈਂ ਅੰਗਰੇਜ਼ੀ ਬੋਲ ਸਕਦਾ ਹਾਂ = I can speak English
    ਮੈਂ ਅੰਗਰੇਜ਼ੀ ਨਹੀਂ ਬੋਲ ਸਕਦਾ = I cannot speak English
    ਨਕਾਰਾਤਮਕ ਵਾਕ ਬਣਾਉਣ ਲਈ, can ਅਤੇ verb (ਕਿਰਿਆ -> speak) ਦੇ ਵਿੱਚ not ਲਗਾਓ
    ਮੈਂ ਖਾਣਾ ਨਹੀਂ ਬਣਾ ਸਕਦਾ
    • cannot
    • do not
    • cook
    • not
    • I
    • am
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    am not speak
    can speak not
    not can speak
    cannot speak
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ
    'ਕੀ ਉਹ ਤੁਹਾਡੇ ਲਈ ਕੇਕ ਬਣਾ ਸਕਦੀ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Can she bake a cake for you?
    Is she bake a cake for you?
    Does she bake a cake for you?
    Can't she bake a cake for you?
    ਟਿਪ
    =
    Cannot ਦਾ ਛੋਟਾ ਰੂਪ ਹੈ can't
    =
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    She ______
    can't see
    can'ts not see
    'ਮੈਂ ਤੁਹਾਡੀ ਪਾਰਟੀ ਵਿੱਚ ਨਹੀਂ ਆ ਸਕਦਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I am not come to your party
    I can't come to your party
    I don't come to your party
    I cann't come to your party
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I'm sorry, I ______
    can't
    can
    don't
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    can't
    can
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    ______
    Can
    Can you
    Can't not
    =
    !
    ਸੁਣੋ
    ਟਿਪ
    ਅਗਲਾ ਸ਼ਬਦ