Hobbies: ਪਸੰਦ, ਨਾਪਸੰਦ ਦੱਸਣਾ
try Again
Tip1:hello
Lesson 69
Hobbies: ਪਸੰਦ, ਨਾਪਸੰਦ ਦੱਸਣਾ
ਮੈਨੂੰ ਟੀਵੀ ਵੇਖਣਾ ਪਸੰਦ ਹੈ
    • am
    • liking
    • I
    • like
    • watching TV
    • to
    'ਮੈਨੂੰ ਖਾਣਾ ਬਣਾਉਣਾ ਪਸੰਦ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I am like cooking
    I like cooking
    I like to cooking
    I liking to cook
    ਟਿਪ
    ਮੈਨੂੰ ਖਾਣਾ ਬਣਾਉਣਾ ਪਸੰਦ ਹੈ = I like cooking
    ਮੈਨੂੰ ਖਾਣਾ ਬਣਾਉਣਾ ਪਸੰਦ ਹੈ = I like to cook
    ਇਹ ਦੋਨੋ ਤਰੀਕੇ ਠੀਕ ਹਨ.
    ਮੈਨੂੰ ਸੰਗੀਤ ਸੁਣਨਾ ਪਸੰਦ ਹੈ
    • to music
    • listening
    • like
    • I
    • am
    • listen
    ਟਿਪ
    ਮੈਨੂੰ ਸੰਗੀਤ ਸੁਣਨਾ ਪਸੰਦ ਹੈ = I like listening to music
    ਮੈਨੂੰ ਸੰਗੀਤ ਸੁਣਨਾ ਪਸੰਦ ਹੈ = I like to listen to music
    ਇਹ ਦੋਨੋ ਤਰੀਕੇ ਠੀਕ ਹਨ. ਇਹ ਯਾਦ ਰੱਖੋ ਕਿ listen/listening ਦੇ ਬਾਅਦ ਹਮੇਸ਼ਾ to ਆਉਂਦਾ ਹੈ
    'ਮੈਨੂੰ ਸੰਗੀਤ ਸੁਣਨਾ ਪਸੰਦ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I like to listen music
    I like to listen to music
    I like listening music
    I am like to listen to music
    ਮੈਨੂੰ ਦੋਸਤਾਂ ਦੇ ਨਾਲ ਬਾਹਰ ਜਾਣਾ ਪਸੰਦ ਹੈ
    • to go out
    • with my friends
    • liking
    • like
    • am
    • I
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I like ______
    watching
    to watching
    watch
    watching to
    'ਕੀ ਤੈਨੂੰ ਯਾਤਰਾ ਕਰਣਾ ਪਸੰਦ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    Do you like to travel?
    Are you like to travel?
    Does you like to travel?
    Do you liking to travel?
    =
    !
    ਸੁਣੋ
    ਟਿਪ
    ਅਗਲਾ ਸ਼ਬਦ