Simple Past - ਭੂਤ ਕਾਲ
try Again
Tip1:hello
Lesson 70
Simple Past - ਭੂਤ ਕਾਲ
The weather=ਮੌਸਮ
was=ਸੀ
good=ਅੱਛਾ
They=ਉਹ
were=ਸਨ
at='ਚ
home=ਘਰ
ਟਿਪ
I am tired now = ਮੈਂ ਹੁਣ ਥੱਕਿਆ ਹੋਇਆ ਹਾਂ
Now = ਹੁਣ (ਵਰਤਮਾਨ ਸਮੇਂ ਵਿੱਚ)
ਇੱਥੇ ਵਰਤਮਾਨ ਸਮੇਂ ਦੀ ਗੱਲ ਹੋ ਰਹੀ ਹੈ, ਇਸਲਈ am ਦੀ ਵਰਤੋ ਹੋਈ ਹੈ: ਮੈਂ ਹੁਣ ਥੱਕਿਆ ਹੋਇਆ ਹਾਂ
am ਵਰਤਮਾਨ ਕਾਲ ਹੈ (Present Tense)
I was tired last night = ਮੈਂ ਕਲ ਰਾਤ ਥੱਕਿਆ ਹੋਇਆ ਸੀ
Last night = ਕਲ ਰਾਤ (ਗੁਜ਼ਰੀ ਹੋਈ ਰਾਤ), ਜੋ ਭੂਤਕਾਲ ਨੂੰ ਦਰਸ਼ਾਉਂਦੀ ਹੈ, ਜੋ ਸਮਾਂ ਹੁਣ ਖਤਮ ਹੋ ਚੁੱਕਿਆ ਹੈ ਇਸਲਈ was ਦਾ ਪ੍ਰਯੋਗ ਹੁੰਦਾ ਹੈ ਮੈਂ ਕਲ ਰਾਤ ਥੱਕਿਆ ਹੋਇਆ ਸੀ, ਇਹ ਗੱਲ ਗੁਜ਼ਰ ਚੁੱਕੀ ਹੈ
was -ਭੂਤਕਾਲ ਹੈ (Past Tense)
ਟਿਪ
You are late = ਤੁਸੀ ਦੇਰ ਨਾਲ ਆਏ ਹੋ
Are ਦੀ ਵਰਤੋ ਵਰਤਮਾਨ ਸਮੇਂ ਲਈ ਕੀਤੀ ਜਾਂਦਾ ਹੈ
ਤੁਸੀ ਦੇਰ ਨਾਲ ਆਏ ਹੋ ਇੱਥੇ ਵਰਤਮਾਨ ਸਮੇਂ ਦੀ ਗੱਲ ਹੋ ਰਹੀ ਹੈ, ਇਸਲਈ are ਦਾ ਵਰਤੋ ਹੋਈ ਹੈ.
You were late yesterday = ਤੁਸੀ ਕਲ ਦੇਰ ਨਾਲ ਆਏ ਸਨ.
Yesterday = ਕਲ ਰਾਤ (ਗੁਜ਼ਰੀ ਹੋਈ ਰਾਤ), ਜੋ ਭੂਤਕਾਲ ਨੂੰ ਦਰਸ਼ਾਉਂਦੀ ਹੈ, ਜੋ ਸਮਾਂ ਹੁਣ ਖਤਮ ਹੋ ਚੁੱਕਿਆ ਹੈ ਇਸਲਈ were ਦਾ ਪ੍ਰਯੋਗ ਹੁੰਦਾ ਹੈ

ਤੁਸੀ ਕਲ ਦੇਰ ਨਾਲ ਆਏ ਸਨ, ਇਹ ਗੱਲ ਗੁਜ਼ਰ ਚੁੱਕੀ ਹੈ was/were -ਭੂਤਕਾਲ ਹੈ (Past Tense)
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
He ______
was
is
were
are
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Why ______
were
was
is
are
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
They ______
was not
were not
are not
is not
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Meera ______
is not
were not
was not
did not
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
They ______
were
was
are
did
'ਤੁਸੀਂ ਪਿਛਲੇ ਹਫ਼ਤੇ ਕਿੱਥੇ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਸਹੀ ਵਿਕਲਪ ਚੁਣੋ;
Where are you last week?
Where were you last week?
Where is you last week?
Where did you last week?
'ਮੈਂ ਮੇਰੇ ਕਮਰੇ ਵਿੱਚ ਨਹੀਂ ਸੀ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਸਹੀ ਵਿਕਲਪ ਚੁਣੋ;
I not was in my room.
I were not in my room.
I was not in my room.
I am not in my room.
'ਉਹ ਛੁੱਟੀ ਤੇ ਸਨ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਸਹੀ ਵਿਕਲਪ ਚੁਣੋ;
We were on a holiday.
They was on a holiday.
They are on a holiday.
They were on a holiday.
'ਕੱਲ ਮੌਸਮ ਕਿਵੇਂ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਸਹੀ ਵਿਕਲਪ ਚੁਣੋ;
How was the weather tomorrow?
How was the weather yesterday?
How were the weather tomorrow?
How is the weather tomorrow?
'ਮੈਂ ਸੋ ਰਿਹਾ ਸੀ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਸਹੀ ਵਿਕਲਪ ਚੁਣੋ;
I was sleeping.
I were sleeping.
I am sleeping
I was sleep
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਉਹ ਕੱਲ ਬਹੁਤ ਵਿਅਸਤ ਸਨ.
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਤੁਹਾਡੇ ਪਿਤਾ ਇੰਜੀਨੀਅਰ ਸਨ?
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਉਹ ਇੱਕ ਭੈੜਾ ਆਦਮੀ ਸੀ.
ਪਰੀਖਿਆ ਔਖੀ ਸੀ.
    • The exam
    • were
    • was
    • are
    • difficult
    ਕੀ ਰਿਸ਼ੀ ਸੰਗੀਤ ਸਮਾਰੋਹ ਵਿੱਚ ਸੀ?
    • Were
    • Was
    • Rishi
    • at
    • on
    • the concert
    ਵਰਤਮਾਨ ਕਾਲ ਭੂਤਕਾਲ
    i am was
    he is was
    she is was
    you are were
    we are were
    they are were
    ਟਿਪ
    Am, is = Was
    Am ਅਤੇ Is ਵਰਤਮਾਨ ਕਾਲ ਵਿੱਚ ਪ੍ਰਯੋਗ ਵਿੱਚ ਆਉਂਦੇ ਹਨ ਜੋ ਕਿ ਭੂਤਕਾਲ ਵਿੱਚ was ਵਿੱਚ ਪਰਿਵਰਤਿਤ ਹੋ ਜਾਂਦੇ ਹਨ
    Are = Were
    Are ਦਾ ਪ੍ਰਯੋਗ ਵਰਤਮਾਨ ਕਾਲ ਵਿੱਚ ਕੀਤਾ ਜਾਂਦਾ ਹੈ ਅਤੇ ਭੂਤਕਾਲ ਵਿੱਚ were ਦਾ ਪ੍ਰਯੋਗ ਹੁੰਦਾ ਹੈ.
    =
    !
    ਸੁਣੋ
    ਟਿਪ
    ਅਗਲਾ ਸ਼ਬਦ