Simple Past - ਪ੍ਰਸ਼ਨ
try Again
Tip1:hello
Lesson 74
Simple Past - ਪ੍ਰਸ਼ਨ
Were=ਕੀ ਸਨ?
they=ਉਹ
busy=ਵਿਅਸਤ
Did=ਕੀ
you=ਤੁਸੀਂ
understand=ਸਮਝੇ ਸੀ
ਟਿਪ
ਕੀ ਉਹ ਕਲ ਵਿਅਸਤ ਸਨ? = Were they busy yesterday?
ਸਧਾਰਨ ਭੂਤਕਾਲ ਦੇ ਅਜਿਹੇ ਪ੍ਰਸ਼ਨਵਾਚਕ ਵਾਕ ਜਿਨ੍ਹਾਂ ਵਿੱਚ ਕਿਰਿਆ ਨਹੀਂ ਹੁੰਦੀ ਹੈ ਤਾਂ ਅਜਿਹੇ ਵਾਕ was/were ਤੋਂ ਸ਼ੁਰੂ ਹੁੰਦੇ ਹਨ.
He/She - Was
They/we - Were
ਕੀ ਤੂੰ ਕਲ ਰਾਤ ਟੀ.ਵੀ. ਵੇਖਿਆ? = Did you watch TV last night?
ਭੂਤਕਾਲ ਦੇ ਅਜਿਹੇ ਪ੍ਰਸ਼ਨਵਾਚਕ ਵਾਕ ਜਿਨ੍ਹਾਂ ਵਿੱਚ ਕਿਰਿਆ ਹੁੰਦੀ ਹੈ ਤਾਂ ਉਹ did ਤੋਂ ਸ਼ੁਰੂ ਹੁੰਦੇ ਹਨ ਅਤੇ ਕਿਰਿਆ ਦਾ ਵਰਤਮਾਨ ਰੂਪ ਹੀ ਪ੍ਰਯੋਗ ਹੁੰਦਾ ਹੈ.
past simple past simple (interrogative)
they went out did they go out?
i bought a pen did i buy a pen?
we saw her did we see her?
she played hockey did she play hockey?
they were outside were they outside?
i was sick was i sick?
she was at home was she at home?
'ਕੀ ਤੂੰ ਮੈਚ ਜਿੱਤਿਆ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Did you won the match?
Did you win the match?
Were you win the match?
Were you won the match?
'ਕੀ ਉਹ ਕਲ ਆਫਿਸ ਗਈ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Did she go to the office yesterday?
Did she went to the office yesterday?
Was she go to the office yesterday?
Was she went to the office yesterday?
'ਕੀ ਉਹ ਕਲ ਤੁਹਾਡੇ ਘਰ ਤੇ ਸਨ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Was they at your place yesterday?
Did they at your place yesterday?
Were they at your place yesterday?
Did they were at your place yesterday?
'ਕੀ ਤੁਸੀਂ ਪਿੱਛਲੀ ਗਰਮੀਆਂ ਵਿੱਚ ਛੁੱਟੀ ਤੇ ਗਏ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Did you go on a holiday last summer?
Did you went on a holiday last summer?
Were you go on a holiday last summer?
Were you went on a holiday last summer?
'ਕੀ ਤੂੰ ਪਾਰਟੀ ਵਿੱਚ ਮਜੇ ਕੀਤੇ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Did you enjoyed the party?
Was you enjoy the party?
Were you enjoyed the party?
Did you enjoy the party?
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਉਨ੍ਹਾਂ ਨੇ ਕਾਰ ਖਰੀਦੀ?
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਉਹ ਸਕੂਲ ਚ ਸਨ?
ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
ਕੀ ਉਹ ਸਾਨੂੰ ਪਸੰਦ ਕਰਦੇ ਸਨ?
ਕੀ ਅਸੀ ਉਸ ਨਾਲ ਮਿਲੇ ਸੀ?
    • did
    • her
    • meet
    • we
    • met
    • was
    ਕੀ ਤੈਨੂੰ ਉਸਦਾ ਨਾਮ ਯਾਦ ਸੀ?
    • you
    • remembered
    • did
    • were
    • remember
    • her name?
    ਕੀ ਉਹ ਕਲ ਗੈਰਹਾਜ਼ਰ ਸਨ?
    • wes
    • they
    • were
    • absent
    • yesterday
    • did
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    ______
    Did
    Do
    Was
    Were
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    ______
    Was
    Were
    Do
    Did
    =
    !
    ਸੁਣੋ
    ਟਿਪ
    ਅਗਲਾ ਸ਼ਬਦ