Salary ਤੇ ਗੱਲਬਾਤ
try Again
Tip1:hello
Lesson 80
Salary ਤੇ ਗੱਲਬਾਤ
What are=ਕੀ ਹੈ
your=ਤੁਹਾਡੀ
ਮੈਂ Rs. 25000 ਦੀ ਉਮੀਦ ਕਰਦਾ ਹਾਂ
    • expect
    • am
    • I
    • rupees 25000
    • expectation
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    am expect
    expecting
    expect
    do expect
    My=ਮੇਰੀ
    current=ਵਰਤਮਾਨ
    ਮੇਰੀ ਵਰਤਮਾਨ ਤਨਖਾਹ 5000 ਰੁਪਏ ਪ੍ਰਤੀ ਮਹੀਨਾ ਹੈ
    • per month
    • is
    • my
    • rupees 5000
    • are
    • current salary
    'ਮੇਰੀ ਵਰਤਮਾਨ ਤਨਖਾਹ 8,000 ਰੁਪਏ ਹੈ, ਅਤੇ ਮੈਂ 10,000 ਰੁਪਏ ਦੀ ਉਮੀਦ ਕਰਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    My current salary is rupees 8,000, and I expect rupees 10,000
    My current salary are rupees 8,000, and I expect rupees 10,000
    My current salary is rupees 8,000, and I am expect rupees 10,000
    Mine current salary is rupees 8,000, and I expect rupees 10,000
    'ਮੇਰੀ ਵਰਤਮਾਨ ਤਨਖਾਹ 8,000 ਰੁਪਏ ਹੈ, ਅਤੇ ਮੈਂ 20% ਵਾਧੇ ਦੀ ਉਮੀਦ ਕਰਦਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    My current salary is rupees 8,000, and I expect a hike of 20%
    My current salary is rupees 8,000, and I am expect a hike of 20%
    My current salary is rupees 8,000, and I have expect a hike of 20%
    My current salary is rupees 8,000, and I accept a hike of 20%
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    My current salary is rupees 16,000, and ______
    I am expecting hike
    I expect a hike
    I expect a salary
    I expect hike
    ਅੰਗ੍ਰੇਜ਼ੀ ਵਿੱਚ ਅਨੁਵਾਦ ਕਰੋ
    ਵਾਧਾ
    'ਪਿਛਲੇ ਅਪ੍ਰੈਜਲ ਵਿੱਚ ਮੈਨੂੰ 20% ਦਾ ਵਾਧਾ ਮਿਲਿਆ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I received a hike of 20% in the last appraisal
    I am receive a hike of 20% in the last appraisal
    I was received a hike of 20% in the last appraisal
    I received a hikes of 20% in the last appraisal
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    receive a hike
    received a hike
    have receiving a hike
    =
    !
    ਸੁਣੋ
    ਟਿਪ
    ਅਗਲਾ ਸ਼ਬਦ