ਪ੍ਰਸ਼ਨ ਪੁੱਛਣ ਦੀ practice
try Again
Tip1:hello
Lesson 81
ਪ੍ਰਸ਼ਨ ਪੁੱਛਣ ਦੀ practice
'ਕੀ ਤੁਸੀ ਛੁੱਟੀਆਂ ਤੇ ਹੋ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Are you on vacation?
Do you on vacation?
Did you on vacation?
Were you on vacation?
'ਤੁਸੀ ਕੀ ਕਰਦੇ ਹੋ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
When do you do?
How do you do?
What do you do?
Where do you do?
'ਤੁਸੀਂ ਕਦੋਂ ਜਾ ਰਹੇ ਹੋ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
What do you leaving?
When are you leaving?
How are you leaving?
Where are you leaving?
'ਉਹ ਕਦੋਂ ਆਈ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
When did she come?
When did she came?
When does she came?
When was she come?
'ਉਹ ਕਿੱਥੇ ਰਹਿੰਦੇ ਹਨ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Where are they live?
Where were they live?
Where did they live?
Where do they live?
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
How many old
How much old
How old
How older
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
What
When
Who
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
______
Whom do
What do
When
Why do
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
Where do
Where are
How do
How are
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
______
Who are
Who is
Whom
Whose
ਤੁਸੀਂ ਉਸਦੇ ਨਾਲ ਕਿਉਂ ਖੇਲ ਰਹੇ ਸੀ?
    • playing
    • were
    • you
    • did
    • why
    • with him
    ਉਸਦਾ ਜਨਮਦਿਨ ਕਦੋਂ ਹੈ?
    • is
    • was
    • when
    • birthday
    • his
    • does
    ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਫਿਲਮਾਂ ਪਸੰਦ ਹਨ?
    • movies
    • What kind of
    • does they
    • like
    • do they
    • likes
    ਉਹ ਕਿੰਨਾ ਲੰਬਾ ਹੈ?
    • how much
    • tall
    • how
    • is
    • when
    • he
    ਤੁਸੀਂ ਕਿੱਥੇ ਰਹਿ ਰਹੇ ਹੋ?
    • when
    • you
    • are
    • where
    • were
    • staying
    ਅਸੀ ਕਿੱਥੇ ਜਾ ਰਹੇ ਹਾਂ?
    ਤੁਸੀਂ ਇਹ ਸਾਬਤ ਕਿਵੇਂ ਕਰੋਂਗੇ?
    ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣਦੇ?
    • do you
    • to me
    • don't you
    • why
    • me
    • listen
    'ਤੁਸੀਂ ਕੀ ਸੋਚਦੇ ਹੋ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
    What do you think?
    What does you think?
    What did you think?
    What does you thinks?
    ਉਹ ਕਦੋਂ ਆ ਰਹੇ ਹਨ?
    =
    !
    ਸੁਣੋ
    ਟਿਪ
    ਅਗਲਾ ਸ਼ਬਦ