Comparatives (ਚੀਜ਼ਾਂ ਅਤੇ ਲੋਕਾਂ ਦੀ ਤੁਲਣਾ ਕਰਣਾ)
try Again
Tip1:hello
Lesson 84
Comparatives (ਚੀਜ਼ਾਂ ਅਤੇ ਲੋਕਾਂ ਦੀ ਤੁਲਣਾ ਕਰਣਾ)
Sachin=ਸਚਿਨ
is=ਹੈ
taller=ਜ਼ਿਆਦਾ ਲੰਬਾ
ਟਿਪ
I am taller than Ramesh = ਮੈਂ ਰਮੇਸ਼ ਤੋਂ ਜ਼ਿਆਦਾ ਲੰਬਾ ਹਾਂ
ਜਦੋਂ ਅਸੀ ਦੋ ਆਦਮੀਆਂ ਜਾਂ ਵਸਤਾਂ ਦੀ ਤੁਲਣਾ ਕਰਦੇ ਹਾਂ ਤਾਂ comparative degree ਇਸਤੇਮਾਲ ਹੁੰਦੀ ਹੈ:
than + adjective + er
ਜਾਂ
than + more + adjective
Ravi is more intelligent than Sunny = ਰਵੀ, ਸਨੀ ਤੋਂ ਜ਼ਿਆਦਾ ਸੂਝਵਾਨ ਹੈ
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Ankita is ______
intelligenter than
more intelligenter than
more intelligent than
most intelligent than
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
Delhi ______
is bigger then
is bigger than
is more big than
is most bigger than
ਮਾਇਆ ਸ਼ੀਲਾ ਤੋਂ ਜ਼ਿਆਦਾ ਇਮਾਨਦਾਰ ਹੈ
    • Maya is
    • honester
    • then
    • than
    • more honest
    • Sheela
    'ਸਚਿਨ ਮੋਹਨ ਤੋਂ ਜ਼ਿਆਦਾ ਅਮੀਰ ਹੈ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Mohan is richer than Sachin
    Sachin is more rich than Mohan
    Sachin is richer than Mohan
    Sachin is richest than Mohan
    ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ
    Geeta ______
    is more smart than
    is smarter than
    is more smarty than
    is smarter then
    ਮੈਂ ਤੁਹਾਡੇ ਤੋਂ ਜ਼ਿਆਦਾ ਡਰਿਆ ਹੋਇਆ ਹਾਂ
    • more
    • scared
    • scareder
    • you are
    • I am
    • than
    'ਮੈਂ ਆਫਿਸ ਦੇ ਜਿਆਦਾਤਰ ਲੋਕਾਂ ਤੋਂ ਜ਼ਿਆਦਾ ਮਿਹਨਤੀ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I am most hard working than most people in the office
    I am more hard working than most people in the office
    I am more hardly working than most people in the office
    I am more harder working than most people in the office
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    English is ______
    more easy than
    easier than
    easiest than
    most easy than
    ਕੀ ਸੀਤਾ ਐਸ਼ਵਰਿਆ ਤੋਂ ਸੁੰਦਰ ਹੈ?
    • more pretty
    • then Aishwarya?
    • Does Seeta
    • Is Seeta
    • prettier
    • than Aishwarya?
    ਟਿਪ
    Neha is a good singer = ਨੇਹਾ ਇੱਕ ਚੰਗੀ ਗਾਇਕਾ ਹੈ.
    ਕੁਝ ਸ਼ਬਦਾਂ ਦਾ 'comparative form' ਕੋਈ ਨਿਯਮ ਦੇ ਅਨੁਸਾਰ ਨਹੀਂ ਹੁੰਦਾ.
    Neha is a better singer than Geeta = ਨੇਹਾ ਗੀਤਾ ਤੋਂ ਜ਼ਿਆਦਾ ਚੰਗੀ ਗਾਇਕਾ ਹੈ.
    Good -> Better
    Bad -> Worse
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Mukesh is a ______
    more good businessman
    better businessman
    most better businessman
    ਮੇਰੇ ਘਰ ਦੀ ਹਾਲਤ ਬੋਰਡਿੰਗ ਤੋਂ ਵੀ ਬਦਤਰ ਹੈ
    • is more bad
    • is worse
    • My house's condition
    • than
    • is worst
    • the hostel
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    The food ______
    is very worse
    is worse than
    is very worst
    is very bad
    =
    !
    ਸੁਣੋ
    ਟਿਪ
    ਅਗਲਾ ਸ਼ਬਦ