Using 'like' as a preposition
try Again
Tip1:hello
Lesson 86
Using 'like' as a preposition
ਟਿਪ
Neha is like a sister to me = ਨੇਹਾ ਮੇਰੀ ਭੈਣ ਦੇ ਵਰਗੀ ਹੈ.
Like ਇੱਕ 'preposition' (ਪੂਰਵਸਰਗ) ਦੀ ਤਰ੍ਹਾਂ ਵੀ ਪ੍ਰਯੋਗ ਵਿੱਚ ਲਿਆ ਜਾਂਦਾ ਹੈ.
ਇਸਦਾ ਪ੍ਰਯੋਗ ਵੱਖ ਵੱਖ ਤਰ੍ਹਾਂ ਨਾਲ ਕੀਤਾ ਜਾਂਦਾ ਹੈ.

ਇੱਥੇ like ਦਾ ਪ੍ਰਯੋਗ (ਸਮਾਨਤਾ) ਦਰਸ਼ਾਂਦਾ ਹੈ ਅਤੇ ਫਰਕ ਵੀ.
There is nothing like a cup of hot tea in winters = ਸਰਦੀਆਂ ਵਿੱਚ ਗਰਮ ਚਾਹ ਦੇ ਇੱਕ ਕਪ ਦੀ ਤਰ੍ਹਾਂ ਕੁਝ ਵੀ ਨਹੀਂ.
ਟਿਪ
He sings like a professional singer = ਉਹ ਇੱਕ ਪੇਸ਼ੇਵਰ ਗਾਇਕ ਦੀ ਤਰ੍ਹਾਂ ਗਾਉਂਦਾ ਹੈ.
ਸਮਾਨਤਾ ਦਰਸ਼ਾਉਂਦੇ ਸਮੇਂ 'like' ਦਾ ਪ੍ਰਯੋਗ ਨਾਂਵ ਅਤੇ ਸਰਵਨਾਮ ਦੇ ਨਾਲ ਹੀ ਹੁੰਦਾ ਹੈ.
=
ਟਿਪ
It looks like it's going to rain soon = ਅਜਿਹਾ ਲੱਗਦਾ ਹੈ, ਜਲਦੀ ਹੀ ਮੀਂਹ ਪੈਣ ਵਾਲਾ ਹੈ.
ਅਸੀ 'like' ਦਾ ਪ੍ਰਯੋਗ seem, look, sound, smell, taste, feel ਆਦਿ ਸ਼ਬਦਾਂ ਦੇ ਬਾਅਦ ਪ੍ਰਭਾਵ ਨੂੰ ਦਰਸ਼ਾਉਨ ਲਈ ਕਰਦੇ ਹਾ.
It looks like its going to rain soon = ਅਜਿਹਾ ਲੱਗਦਾ ਹੈ ਜਲਦੀ ਹੀ ਮੀਂਹ ਪੈਣ ਵਾਲਾ ਹੈ.
=
ਟਿਪ
Celebrities like actors and singers often come here = ਹਸਤੀਆਂ ਜਿਵੇਂ ਐਕਟਰ ਅਤੇ ਗਾਇਕ ਅਕਸਰ ਇੱਥੇ ਆਉਂਦੇ ਹਨ.
ਉਦਾਹਰਣ (example) ਦਿੰਦੇ ਸਮੇਂ ਵੀ like ਦਾ ਪ੍ਰਯੋਗ ਕੀਤਾ ਜਾਂਦਾ ਹੈ.
=
ਟਿਪ
Something like two thousand visitors come here every day = ਇੱਥੇ ਹਰ ਰੋਜ ਦੋ ਹਜਾਰ ਦੇ ਨੇੜੇ ਤੇੜੇ ਆਗੰਤੁਕ ਆਉਂਦੇ ਹਨ
ਇੱਕ ਅਨੁਮਾਨਿਤ ਗਿਣਤੀ (approximate value) ਜਾਂ ਕਿਸੇ ਦੀ ਖਾਸਿਅਤ ਦੱਸਣ ਲਈ ਵੀ like ਨੂੰ ਇੱਕ preposition ਦੀ ਤਰ੍ਹਾਂ ਪ੍ਰਯੋਗ ਵਿੱਚ ਲੈਂਦੇ ਹਨ.
=
'ਮੇਰਾ ਕੁੱਤਾ ਮੇਰੇ ਲਈ ਪਰਵਾਰ ਦੇ ਇੱਕ ਮੈਂਬਰ ਦੀ ਤਰ੍ਹਾਂ ਹੈ.' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
My dog is like a family member to me.
My dog likes a family member to me.
My dog like a family member to me.
My dog is likes a family member to me.
'ਅਜਿਹਾ ਲੱਗਦਾ ਹੈ, ਸਾਨੂੰ ਅੱਜ ਰਾਤ ਦੇਰ ਹੋ ਜਾਵੇਗੀ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
It seems likes we will be late tonight.
It seems as we will be late tonight.
It seems like we will be late tonight.
It seem likes we will be late tonight.
'ਉਹ ਮਾਡਲ ਦੀ ਤਰ੍ਹਾਂ ਚੱਲਦੀ ਹੈ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
She walks seems a model.
She walks like a model.
She walks in a model.
She walks likes a model.
'ਸਚਿਨ ਜਾਂ ਯੁਵਰਾਜ ਵਰਗੇ ਕ੍ਰਿਕੇਟਰ ਬਹੁਤ ਪੈਸਾ ਕਮਾਉਂਦੇ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Cricketers, like Sachin and Yuvraj earn a lot of money.
Cricketers, likes Sachin and Yuvraaj earn a lot of money.
Cricketers, such Sachin and Yuvraaj earn a lot of money.
Cricketers, are Sachin and Yuvraaj earn a lot of money.
'ਉਹ ਸੋਨੂੰ ਨਿਗਮ ਦੇ ਵਾਂਗ ਗਾਉਂਦਾ ਹੈ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
He sings for Sonu Nigam.
He sings such Sonu Nigam.
He sings likes Sonu Nigam.
He sings like Sonu Nigam.
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ.
This ______
looked likes
like
like to be
looks like
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ.
It ______
tastes likes
tastes like
tastes liked
ਮਿਸਿੰਗ ਸ਼ਬਦ ਨੂੰ ਚੁਣ ਕੇ ਖਾਲੀ ਥਾਂ ਭਰੋ.
I, ______
like most people
likes most people
liked most people
am most people
ਤੁਸੀਂ ਆਪਣੀ ਮਾਂ ਦੇ ਵਾਂਗ ਦਿਖਦੇ ਹੋ
'ਲੋਕ ਆਫਿਸ ਵਿੱਚ ਅਕਸਰ ਫਾਰਮਲਸ, ਜਿਵੇਂ ਸ਼ਰਟ ਅਤੇ ਕੋਟ, ਪਾਓਂਦੇ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
In offices, people often wear formals, like shirts, and coats.
In offices, people often wear formals, likes shirts, and coats.
In offices, people often wear formals, such shirts, and coats.
In offices, people often wear formals, are like shirts, and coats.
ਉਹ ਪੈਸੇ ਇੰਜ ਖਰਚ ਕਰਦਾ ਹੈ, ਜਿਵੇਂ ਕਲ ਹੋਵੇ ਹੀ ਨਹੀਂ
    • there is
    • he spends
    • no tomorrow
    • money like
    • he spend
    • money for
    ਇੱਕ ਕਪ ਕਾਫ਼ੀ ਦੇ ਵਰਗਾ ਕੁਝ ਨਹੀਂ ਹੈ.
    • nothing
    • a good cup of coffee
    • such
    • there is
    • here is
    • like
    =
    !
    ਸੁਣੋ
    ਟਿਪ
    ਅਗਲਾ ਸ਼ਬਦ