ਸਧਾਰਨ ਭੂਤ ਕਾਲ - Irregular verbs
try Again
Tip1:hello
Lesson 87
ਸਧਾਰਨ ਭੂਤ ਕਾਲ - Irregular verbs
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
The last class ______
beganed
began
beginned
was begin
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Aman ______
knew
know
knowed
known
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
The students ______
stand up
standed up
were stand up
stood up
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
She ______
came
is came
comed
is comed
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
He ______
was cut
cuted
cut
cutted
'ਉਸਨੇ ਦੋ ਕਮੀਜਾਂ ਖਰੀਦੀਆਂ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
He buy two shirts.
He buyed two shirts.
He buys two shirts.
He bought two shirts.
'ਅਸੀਂ ਤਿੰਨ ਗਲਾਸ ਸੇਬ ਦਾ ਰਸ ਪੀਤਾ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
We drinks three glasses of apple juice.
We drinked three glasses of apple juice.
We drank three glasses of apple juice.
We drunk three glasses of apple juice.
'ਟਰੈਨ ਪਲੇਟਫਾਰਮ ਤੋਂ ਦੇਰ ਨਾਲ ਨਿਕਲੀ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
The train departed late from the platform
The train departure late from the platform
The train departted late from the platform
The train was depart late from the platform
'ਮੈਨੂੰ ਸੜਕ ਉੱਤੇ ਇੱਕ ਬਟੂਆ ਮਿਲਿਆ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
I find a wallet on the road
I found a wallet on the road
I finded a wallet on the road
I finds a wallet on the road
'ਨੇਹਾ ਨੇ ਆਪਣੇ ਛੋਟੇ ਭਰਾ ਨਾਲ ਲੜਾਈ ਕੀਤੀ ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Neha fight with her younger brother.
Neha fighted with her younger brother.
Neha fought with her younger brother.
Neha was fight with her younger brother.
ਮੈਂ ਉਸਨੂੰ ਬੁਲਾਉਣਾ ਭੁੱਲ ਗਿਆ
ਮੈਂ ਮੇਰਾ ਬੈਗ ਬੱਸ ਵਿੱਚ ਛੱਡ ਦਿੱਤਾ
'ਮੈਂ ਆਸ ਛੱਡ ਦਿੱਤੀ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
I was lose all hope
I lost all hope
I loosed all hope
I losed all hope
ਮੈਂ ਕਲ ਮੇਰੇ ਦੋਸਤਾਂ ਨਾਲ ਮਿਲਿਆ
'ਮੈਂ ਪੇਨਲਟੀ ਦੇ ਸੌ ਰੂਪਏ ਦਿੱਤੇ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
I paid a hundred rupees as penalty
I was pay a hundred rupees as penalty
I did paid a hundred rupees as penalty
I payed a hundred rupees as penalty
ਮੈਂ ਕੱਲ ਦੋ ਆਇਸਕਰੀਮਾਂ ਖਾਧੀਆਂ ਸਨ
    • had
    • two icecreams
    • I
    • haved
    • yesterday
    • was have
    ਉਸਨੇ ਮੈਨੂੰ ਮੇਰਾ ਸਮਾਨ ਮੋੜ ਦਿੱਤਾ
    • return
    • he
    • stuff
    • returned
    • my
    • was
    ਮੈਂ ਖਿੜਕੀ ਵਿੱਚ ਕੁਝ ਵੇਖਿਆ ਸੀ
    • saw
    • in the window
    • I
    • something
    • seed
    • looked
    ਅਸੀਂ 24 ਘੰਟੇ ਆਫਿਸ ਵਿੱਚ ਗੁਜਾਰੇ
    • in the office
    • spent
    • was spend
    • twenty four hours
    • we
    • spended
    ਉਸਨੇ ਮੈਨੂੰ ਤਿੰਨ ਲੇਸੰਸ ਇੱਕ ਦਿਨ ਵਿੱਚ ਪੜਾਏ
    • teached me
    • in a day
    • he
    • teach me
    • three lessons
    • taught me
    =
    !
    ਸੁਣੋ
    ਟਿਪ
    ਅਗਲਾ ਸ਼ਬਦ