ਸਧਾਰਨ ਭੂਤ ਕਾਲ - was, were ਦੀ practice
try Again
Tip1:hello
Lesson 88
ਸਧਾਰਨ ਭੂਤ ਕਾਲ - was, were ਦੀ practice
'ਮੈਂ ਪਿਛਲੇ ਵੀਕੇਂਡ ਤੇ ਕੇਰਲਾ ਵਿੱਚ ਸੀ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
I were in Kerala last weekend.
I was in Kerala last weekend.
I did in Kerala last weekend.
I went in Kerala last weekend.
'ਕੀ ਉਹ ਕਲ ਮੌਜੂਦ ਸਨ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Were they present yesterday?
Did they present yesterday?
Was they present yesterday?
Do they present yesterday?
'ਅਸੀ 2008 ਵਿੱਚ ਕਾਲਜ ਵਿੱਚ ਸੀ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
We are in college in 2008.
We went in college in 2008.
We was in college in 2008.
We were in college in 2008.
'ਤੁਸੀਂ ਕਲ ਖੁਸ਼ ਨਹੀਂ ਸੀ.' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
You was not happy yesterday.
You are not happy yesterday.
You were not happy yesterday.
You did not happy yesterday.
'ਕੀ ਉਹ ਕਲ ਦਫਤਰ ਵਿੱਚ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Was she in the office yesterday?
Were she in the office yesterday?
Did she in the office yesterday?
Is she in the office yesterday?
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I ______
was
were
did
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
Was
Were
Did
Are
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I ______
was waited
were waiting
am waiting
was waiting
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
She ______
was sleeping
was slept
were sleeping
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
Why ______
was you talking
were you talking
were you talked
ਸਾਨੂੰ ਪਾਰਟੀ ਵਿੱਚ ਭੁੱਖ ਲੱਗ ਰਹੀ ਸੀ.
ਉਹ ਸਾਡੇ ਤੋਂ ਗੁੱਸਾ ਸਨ.
ਕੀ ਉਹ ਮੀਟਿੰਗ ਵਿੱਚ ਗ਼ੈਰਹਾਜ਼ਰ ਸਨ?
ਇਸ ਲੜਾਈ ਦਾ ਕਾਰਨ ਕੀ ਸੀ?
    • reason
    • what
    • for this fight
    • the reason
    • was
    • were
    'ਇਸ ਸੇਮਿਨਾਰ ਦਾ ਉਦੇਸ਼ ਕੀ ਸੀ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
    What was the purpose of this seminar?
    What were the purpose of this seminar?
    What is the purpose of this seminar?
    What did the purpose of this seminar?
    ਕੀ ਉਹ ਆਉਣ ਲਈ ਤਿਆਰ ਸਨ?
    • were
    • they
    • was
    • come
    • ready
    • to
    ਤੁਸੀਂ ਇਕੱਲੇ ਕਿਉਂ ਜਾ ਰਹੇ ਸੀ?
    • were
    • going
    • you
    • alone
    • was
    • why
    ਮੈਂ ਐਤਵਾਰ ਨੂੰ ਕੰਮ ਕਰ ਰਿਹਾ ਸੀ?
    • was
    • I
    • working
    • were
    • Sunday
    • on
    ਉਹ ਸਕੂਲ ਤੋਂ ਘਰ ਆ ਰਹੇ ਸਨ.
    • they
    • was
    • home
    • were
    • from school
    • coming
    ਪਤੰਗ ਅਕਾਸ਼ ਵਿੱਚ ਉੱਚੀ ਉੱਡ ਰਹੀ ਸੀ.
    • was
    • the kite
    • flying
    • in the sky
    • were
    • high
    =
    !
    ਸੁਣੋ
    ਟਿਪ
    ਅਗਲਾ ਸ਼ਬਦ