Possessive adjectives: my, your, his, her, their, our etc.
try Again
Tip1:hello
Lesson 89
Possessive adjectives: my, your, his, her, their, our etc.
ਟਿਪ
=
Possessive adjectives ਅਧਿਕਾਰ ਜਤਾਉਣ ਵਾਲੇ ਸ਼ਬਦ ਹੁੰਦੇ ਹਨ.
My (ਮੇਰੀ/ਮੇਰਾ)
Your (ਤੁਹਾਡੀ/ਤੁਹਾਡਾ)
His (ਉਸਦਾ)
Her (ਉਸਦੀ)
Its (ਉਸਦੀ/ ਉਸਦਾ)
Our (ਸਾਡੀ/ਸਾਡਾ)
Their (ਉਨ੍ਹਾਂ ਦੀ /ਉਨ੍ਹਾਂ ਦਾ)
=
ਟਿਪ
We will travel in our car = ਅਸੀ ਆਪਣੀ ਕਾਰ ਵਿੱਚ ਯਾਤਰਾ ਕਰਾਂਗੇ
Possessive adjectives ਨੂੰ possessive determiners ਵੀ ਕਿਹਾ ਜਾਂਦਾ ਹੈ.

ਇਨ੍ਹਾਂ ਦਾ ਪ੍ਰਯੋਗ ਨਾਂਵ ਤੋਂ ਪਹਿਲਾਂ ਇਹ ਦੱਸਣ ਲਈ ਕੀਤਾ ਜਾਂਦਾ ਹੈ ਕਿ ਨਾਂਵ ਕਿਸ ਨਾਲ ਸੰਬੰਧਿਤ ਹੈ.

ਇੱਥੇ ਨਾਂਵ 'car' ਹੈ. Possessive adjective, our (ਸਾਡੀ) ਇਹ ਦਰਸ਼ਾਂਦਾ ਹੈ ਕਿ car ਸਾਡੀ ਹੈ.

We = ਅਸੀ, Our = ਸਾਡੀ
Our = ਸਾਡੀ
'ਕੀ ਤੁਸੀ ਇੱਥੇ ਨਵੇਂ ਹੋ? ਤੁਹਾਡਾ ਨਾਮ ਕੀ ਹੈ?' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Are you new here? What is your name?
Are you new here? What is you name?
Are you new here? What is her name?
Are you new here? What is yours name?
'ਮੇਰਾ ਭਰਾ ਅਤੇ ਉਸਦੀ ਪਤਨੀ ਮੁਂਬਈ ਵਿੱਚ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
My brother and her wife are in Mumbai
My brother and its wife are in Mumbai
My brother and his wife are in Mumbai
My brother and him wife are in Mumbai
ਟਿਪ
=
Possessive adjectives ਇਕਵਚਨ ਜਾਂ ਬਹੁਵਚਨ ਰੂਪ ਲਈ ਸਮਾਨ ਹੀ ਰਹਿੰਦੇ ਹਨ.

Eg: ਨੇਹਾ ਨੂੰ ਆਪਣੀਆਂ ਚਾਬੀਆਂ ਮਿਲ ਗਈਆਂ = Neha found her keys
=
'ਮੈਂ ਪੜ ਰਿਹਾ ਹਾਂ. ਇਹ ਮੇਰੀਆਂ ਕਿਤਾਬਾਂ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
I am studying. These are my books.
I am studying. These are mine books.
I am studying. These are its books.
I am studying. These are his books.
ਟਿਪ
This is my pen = ਇਹ ਮੇਰਾ ਪੈਨ ਹੈ
My ਅਤੇ mine ਦਾ ਪੰਜਾਬੀ ਵਿੱਚ ਮਤਲਬ ਮੇਰਾ / ਮੇਰੀ ਹੁੰਦਾ ਹੈ.
ਪਰ ਇਨ੍ਹਾਂ ਦੇ ਇਸਤੇਮਾਲ ਵਿੱਚ ਫ਼ਰਕ ਹੈ. My possessive adjective ਹੈ ਜਦੋਂ ਕਿ mine possessive pronoun (ਅਧਿਕਾਰ ਜਤਾਉਣ ਵਾਲਾ ਸਰਵਨਾਮ) - ਇਹਨਾਂ ਦੀ ਵਾਕ ਵਿੱਚ ਪੋਜੀਸ਼ਨ ਤੇ ਧਿਆਨ ਦਿਓ

My pen = ਮੇਰਾ ਪੇਨ - my, ਨਾਂਵ (ਪੇਨ) ਦੇ ਠੀਕ ਪਹਿਲਾਂ ਆਉਂਦਾ ਹੈ.

This pen is mine = ਇਹ ਪੈਨ ਮੇਰਾ ਹੈ. mine ਵਾਕ ਦੇ ਅੰਤ ਵਿੱਚ ਆਉਂਦਾ ਹੈ
This pen is mine = ਇਹ ਪੈਨ ਮੇਰਾ ਹੈ
'ਕਾਰ ਨੂੰ ਵੇਖੋ. ਇਸਦੇ ਕੱਚ ਟੁੱਟੇ ਹੋਏ ਹਨ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
Look at the car. It's glasses are broken.
Look at the car. Your glasses are broken.
Look at the car. His glasses are broken.
Look at the car. Its glasses are broken.
ਟਿਪ
=
'Its' possessive adjective ਦਾ ਪ੍ਰਯੋਗ objectਵਾਂ ਅਤੇ ਜਾਨਵਰਾਂ ਲਈ ਕੀਤਾ ਜਾਂਦਾ ਹੈ.

ਉਹ ਬਿੱਲੀ ਬਹੁਤ ਸੁੰਦਰ ਹੈ. ਉਸਦੀ ਫਰ ਪੂਰੀ ਸਫੇਦ ਹੈ = That cat is very beautiful. Its fur is totally white

ਇੱਥੇ ਬਿੱਲੀ ਜਾਨਵਰ ਹੈ ਇਸਲਈ possessive adjective its ਦਾ ਪ੍ਰਯੋਗ ਕੀਤਾ ਗਿਆ ਹੈ. ਲੇਕਿਨ ਜੇਕਰ ਸਾਨੂੰ ਜਾਨਵਰ ਦਾ ਲਿੰਗ (gender) ਪਤਾ ਹੋਵੇ ਤਾਂ ਅਸੀ 'his' ਜਾਂ 'her' ਦਾ ਪ੍ਰਯੋਗ ਵੀ ਕਰ ਸਕਦੇ ਹਾਂ - ਖਾਸਤੌਰ ਤੇ ਜੇਕਰ ਪਸ਼ੁ ਪਾਲਤੂ ਹੋਵੇ

ਸਾਡੀ ਬਿੱਲੀ ਹਮੇਸ਼ਾ ਆਪਣਾ ਖਾਣਾ ਜਲਦੀ ਖਾਂਦੀ ਹੈ = Our cat always eats her food quickly
=
ਟਿਪ
Its = ਇਸਦਾ / ਇਸਦੀ / ਇਸਦੇ
ਯਾਦ ਰੱਖੋ its ਅਤੇ it's ਦੋ ਵੱਖ ਸ਼ਬਦ ਹਨ ਜਿਨ੍ਹਾਂ ਦਾ ਮਤਲਬ ਵੀ ਵੱਖ ਹੈ.

Its ਇੱਕ possessive adjective ਹੈ.

ਅਤੇ It's ਦਾ ਮਤਲਬ it is ਜਾਂ it has ਹੁੰਦਾ ਹੈ.
It's = ਇਹ ਹੈ
'ਮੈਂ ਰਾਮ ਹਾਂ ਅਤੇ ਇਹ ਮੇਰੀ ਭੈਣ ਸੀਮਾ ਹੈ' ਦਾ ਅੰਗਰੇਜ਼ੀ ਵਿੱਚ ਅਨੁਵਾਦ ਕੀ ਹੋਵੇਗਾ? ਠੀਕ ਵਿਕਲਪ ਚੁਣੋ;
I am Ram and this is her sister, Seema.
I am Ram and this is mine sister, Seema.
I am Ram and this is his sister, Seema.
I am Ram and this is my sister, Seema.
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
We have to be at the station early. ______
We
Our
us
Ours
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
They are Mr. and Mrs. Sharma. ______
Their
There
Your
His
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
I met Neha last night. It's ______
his
her
its
my
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
We need to leave or we will miss ______
your
our
their
its
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
That is Hari's shirt. You should give it back to ______
him
her
its
his
ਉਹ ਆਪਣੇ ਆਪ ਦੇ ਕੱਪੜੇ ਕੰਮ ਵਿੱਚ ਲੈਣਗੇ
    • use
    • their
    • they
    • own clothes
    • will
    • them
    ਸਚਿਨ ਆਪਣੀ ਕਾਰ ਚਲਾ ਕੇ ਕੰਮ ਤੇ ਜਾਂਦਾ ਹੈ
    • his
    • car
    • Sachin
    • to work
    • drives
    • her
    ਤੁਸੀਂ ਆਪਣਾ ਛਾਤਾ ਲੈਣਾ ਨਾ ਭੁੱਲਣਾ
    • don't forget
    • their
    • yours
    • to take
    • umbrella
    • your
    ਮੇਰਾ ਡਿਨਰ ਕਿੱਥੇ ਹੈ?
    ਕੀ ਤੈਨੂੰ ਆਪਣਾ ਗਿਫਟ ਮਿਲਿਆ?
    ਉਹ ਆਪਣਾ ਕੰਮ ਖਤਮ ਕਰ ਦੇਵੇਗੀ
    =
    !
    ਸੁਣੋ
    ਟਿਪ
    ਅਗਲਾ ਸ਼ਬਦ