Present progressive as future
try Again
Tip1:hello
Lesson 94
Present progressive as future
ਟਿਪ
What are you doing tomorrow evening? = ਤੁਸੀ ਕਲ ਸ਼ਾਮ ਨੂੰ ਕੀ ਕਰ ਰਹੇ ਹੋ?
Present continuous or Present progressive tense ਬੋਲਦੇ ਸਮੇਂ ਹੋ ਰਹੀਆਂ ਘਟਨਾਵਾਂ ਦਾ ਵਰਣਨ ਕਰਣ ਲਈ ਇਸਤੇਮਾਲ ਕੀਤਾ ਜਾਂਦਾ ਹੈ.
Present progressive tense is/am/are ਦੇ ਅੱਗੇ ਕਿਰਿਆ (verb) ਦਾ - ing ਰੂਪ ਲਗਾਕੇ ਬਣਦਾ ਹੈ.
=
ਪਰ ਅਸੀ 'Present Progressive tense' ਭਵਿੱਖ ਦੀ ਗੱਲ ਕਰਣ ਲਈ ਵੀ ਇਸਤੇਮਾਲ ਕਰਦੇ ਹਾਂ.
'ਤੁਸੀ ਕਲ ਸ਼ਾਮ ਕੀ ਕਰ ਰਹੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
What are you do tomorrow evening?
What do you do tomorrow evening?
What are you doing tomorrow evening?
What do you doing tomorrow evening?
'ਮੈਂ ਅੱਜ ਸ਼ਾਮ ਕੁਝ ਨਹੀਂ ਕਰ ਰਿਹਾ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
I am not doing anything this evening
I am not do anything this evening
I don't do anything this evening
I not doing anything this evening
ਮੈਂ ਇਸ ਸ਼ਨੀਵਾਰ ਪਾਰਟੀ ਰੱਖ ਰਿਹਾ ਹਾਂ
    • I am
    • have
    • this Saturday
    • do
    • a party
    • having
    'ਕੀ ਤੁਸੀ ਕਲ ਕੁਝ ਕਰ ਰਹੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Are you doing anything tomorrow?
    Are you do anything tomorrow?
    Do you doing anything tomorrow?
    Do you do anything tomorrow?
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    am visit
    am visiting
    will visiting
    do visit
    ਕੀ ਤੁਸੀ ਅਗਲੇ ਮੰਗਲਵਾਰ ਕੰਮ ਕਰ ਰਹੇ ਹੋ?
    • next Tuesday?
    • work
    • do
    • working
    • are
    • you
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    We ______
    are having Diwali celebrations
    are have Diwali celebrations
    will having Diwali celebrations
    is have Diwali celebration
    ਮੈਂ ਕਲ ਆਪਣੀ ਮਾਂ ਦੇ ਨਾਲ ਇੱਕ ਨੁਮਾਇਸ਼ ਵਿੱਚ ਜਾ ਰਿਹਾ ਹਾਂ
    • I am
    • go
    • to an exhibition
    • do
    • going
    • with my mother tomorrow
    ਡਾਇਲਾਗ ਸੁਣੋ
    Hi Sachin, What are you doing this evening?
    ਹਾਏ ਸਚਿਨ, ਅੱਜ ਸ਼ਾਮ ਤੁਸੀਂ ਕੀ ਕਰ ਰਹੇ ਹੋ?


    I am studying for a test this evening
    ਅੱਜ ਸ਼ਾਮ ਮੈਂ ਇੱਕ ਪਰੀਖਿਆ ਲਈ ਪੜ ਰਿਹਾ ਹਾਂ


    Oh. And tomorrow?
    ਓਹ. ਅਤੇ ਕਲ?


    I am not doing anything tomorrow
    ਕਲ ਮੈਂ ਕੁਝ ਨਹੀਂ ਕਰ ਰਿਹਾ


    I am having a party at my place tomorrow evening. Do you want to come?
    ਮੈਂ ਕਲ ਆਪਣੇ ਘਰ ਤੇ ਪਾਰਟੀ ਰੱਖ ਰਿਹਾ ਹਾਂ, ਕੀ ਤੁਸੀਂ ਆਉਣਾ ਚਾਹੁੰਦੇ ਹੋ?


    Sure. See you tomorrow!
    ਜਰੂਰ! ਕਲ ਮਿਲਦੇ ਹਾਂ


    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    I ______
    traveling to India
    am travel to India
    am traveling to India
    do traveling to India
    ਮੈਂ ਕਲ 7 ਵਜੇ ਨਿਕਲ ਰਿਹਾ ਹਾਂ
    • leave
    • I am
    • at 7 PM yesterday
    • leaving
    • coming
    • at 7 PM tomorrow
    'ਮੈਂ ਐਤਵਾਰ ਨੂੰ ਆਪਣੇ ਪਿਤਾ ਦੇ ਨਾਲ ਬੈਂਕ ਜਾ ਰਿਹਾ ਹਾਂ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
    I am go to the bank with my father on Sunday
    I am going to the bank with my father on Sunday
    I will going to the bank with my father on Sunday
    I going to the bank with my father on Sunday
    ਮੈਂ ਆਪਣੇ ਆਪ ਦਾ ਬਿਜਨੇਸ ਚਾਲੂ ਕਰ ਰਿਹਾ ਹਾਂ
    • start
    • starting
    • my own
    • I am
    • business
    • do
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    ______
    Do you go
    Are you go
    Will you going
    Are you going
    ਕੀ ਸਚਿਨ ਕਲ ਦਫਤਰ ਆ ਰਿਹਾ ਹੈ?
    • Sachin
    • is
    • to office
    • come
    • coming
    • tomorrow
    ਕਲ ਤੁਸੀਂ ਕਿੰਨੇ ਵਜੇ ਆ ਰਹੇ ਹੋ?
    • what time
    • you
    • come
    • are
    • coming
    • tomorrow
    =
    !
    ਸੁਣੋ
    ਟਿਪ
    ਅਗਲਾ ਸ਼ਬਦ