ਅੰਗਰੇਜ਼ੀ ਵਿੱਚ phone ਤੇ ਗੱਲ ਕਰਣਾ ਸਿੱਖੋ
try Again
Tip1:hello
Lesson 99
ਅੰਗਰੇਜ਼ੀ ਵਿੱਚ phone ਤੇ ਗੱਲ ਕਰਣਾ ਸਿੱਖੋ
May I speak=ਕੀ ਮੈਂ ਗੱਲ ਕਰ ਸਕਦਾ ਹਾਂ
to=ਨਾਲ
ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
May I am speak to
I may speak to
May I speak to
Am I speak to
ਵਾਰਤਾਲਾਪ ਸੁਣੋ
Hello, may I speak to Neha please?
ਹੈਲੋ, ਕੀ ਮੈਂ ਨੇਹਾ ਨਾਲ ਗੱਲ ਕਰ ਸਕਦਾ ਹਾਂ?


Speaking. What's up?
ਬੋਲ ਰਹੀ ਹਾਂ, ਕੀ ਹੋ ਰਿਹਾ ਹੈ?


Why weren't you answering the phone?
ਤੂੰ ਫੋਨ ਦਾ ਜਵਾਬ ਕਿਉਂ ਨਹੀਂ ਦੇ ਰਹੀ ਸੀ?


Sorry about that. I was helping my mom in the kitchen.
ਇਸ ਬਾਰੇ 'ਚ ਮਾਫ਼ ਕਰਨਾ. ਮੈਂ ਰਸੋਈ ਵਿੱਚ ਮੇਰੀ ਮਾਂ ਦੀ ਮਦਦ ਕਰ ਰਹੀ ਸੀ


'ਹੈਲੋ, ਕੀ ਸਚਿਨ ਉਥੇ ਹੈ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ ;
Hello, there is Sachin?
Hello, is Sachin there?
Hello, is Sachin here?
Hello, is there Sachin?
ਵਾਰਤਾਲਾਪ ਸੁਣੋ
Hi! Is Neha there?
ਨਮਸਤੇ! ਕੀ ਨੇਹਾ ਉੱਥੇ ਹੈ?


No, Neha is not at home. Who's calling?
ਨਹੀਂ, ਨੇਹਾ ਘਰ ਤੇ ਨਹੀਂ ਹੈ. ਕੌਣ ਬੋਲ ਰਿਹਾ ਹੈ?


This is Sachin
ਮੈਂ ਸਚਿਨ ਹਾਂ


Hi Sachin. Can I take a message?
ਨਮਸਤੇ ਸਚਿਨ, ਕੀ ਮੈਂ ਕੋਈ ਮੈਸੇਜ ਲੈ ਸਕਦਾ ਹਾਂ?


Yes, please. Please let her know that I won't be coming to office tomorrow.
ਜੀ, ਕਿਰਪਾ ਕਰ ਕੇ ਉਸ ਨੂੰ ਦੱਸ ਦੇਣਾ ਕਿ ਕਲ ਮੈਂ ਦਫਤਰ ਨਹੀਂ ਆਵਾਂਗਾ


ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
______
Who
Whose
Who's
Whom
ਕੀ ਮੈਂ (ਕੋਈ) ਮੈਸੇਜ ਲੈ ਸਕਦਾ ਹਾਂ?
    • a
    • take
    • I
    • bring
    • Can
    • message
    'ਮੈਂ ਤੁਹਾਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    I was trying to call you
    I was trying to call to you
    I was trying to ring to you
    I was tried to call you
    ਤੁਸੀ ਮੈਨੂੰ ਕਿਉਂ ਕਾਲ ਕਰ ਰਹੇ ਸੀ?
    • were you
    • call
    • calling
    • to
    • me
    • why
    'ਕੀ ਤੁਸੀ ਮੈਨੂੰ ਕੁਝ ਸਮੇਂ ਬਾਅਦ ਕਾਲ ਕਰ ਸਕਦੇ ਹੋ?' ਦਾ ਅੰਗ੍ਰੇਜ਼ੀ ਵਿੱਚ ਅਨੁਵਾਦ ਚੁਣੋ;
    Are you call me after some time?
    Can you call me after some time?
    Did you call me after some time?
    Do you call me after some time?
    Is this=ਕੀ ਇਹ ਹੈ
    a good time=ਠੀਕ ਸਮਾਂ
    ਟਿਪ
    Is this a good time to talk? = ਕੀ ਇਹ ਗੱਲ ਕਰਨ ਲਈ ਠੀਕ ਸਮਾਂ ਹੈ?
    ਜਦੋਂ ਅਸੀਂ ਕਿਸੇ ਨੂੰ ਕਾਲ ਕਰਦੇ ਹਾਂ, ਤਾਂ ਵਿਨਮ੍ਰਤਾ ਦੇ ਤੌਰ ਤੇ ਇਹ ਪੁੱਛ ਲੈਣਾ ਚਾਹੀਦਾ ਹੈ ਕਿ ਸਾਡੀ ਕਾਲ ਨਾਲ ਉਹਨਾਂ ਦੇ ਕੰਮ ਚ ਕੋਈ ਰੁਕਾਵਟ ਤਾਂ ਨਹੀਂ ਆ ਰਹੀ
    Hope I am not disturbing you = ਆਸ ਹੈ ਮੈਂ ਤੁਹਾਨੂੰ ਡਿਸਟਰ੍ਬ(ਪਰੇਸ਼ਾਨ) ਨਹੀਂ ਕਰ ਰਿਹਾ ਹਾਂ
    ਕੀ ਇਹ ਗੱਲ ਕਰਨ ਲਈ ਠੀਕ ਸਮਾਂ ਹੈ?
    • good time
    • this
    • Is
    • to talk
    • the
    • a
    ਕੌਣ ਬੋਲ ਰਿਹਾ ਹੈ?
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Can you ______
    call me after time?
    call to me after some time?
    call me after sometimes?
    ਵਾਰਤਾਲਾਪ ਸੁਣੋ
    Hi, how are you. Is Neha there?
    ਨਮਸਤੇ! ਤੁਸੀਂ ਕਿਵੇਂ ਹੋ? ਕੀ ਨੇਹਾ ਉੱਥੇ ਹੈ?


    Speaking. What's up?
    ਬੋਲ ਰਹੀ ਹਾਂ. ਕੀ ਹੋ ਰਿਹਾ ਹੈ?


    Why did you not answer the phone?
    ਤੁਸੀਂ ਫੋਨ ਦਾ ਜਵਾਬ ਕਿਉਂ ਨਹੀਂ ਦਿੱਤਾ?


    Oh, Sorry about that. I was helping my mom in the kitchen.
    ਓਹ, ਇਸ ਬਾਰੇ 'ਚ ਮਾਫ਼ ਕਰਨਾ ਮੈਂ ਰਸੋਈ ਵਿੱਚ ਮੇਰੀ ਮਾਂ ਦੀ ਮਦਦ ਕਰ ਰਹੀ ਸੀ


    That's all right.
    ਕੋਈ ਗੱਲ ਨਹੀਂ


    Tell me.
    ਹੋਰ ਦੱਸੋ


    I was thinking, we could go out on Saturday.
    ਮੈਂ ਸੋਚ ਰਿਹਾ ਸੀ ਕਿ ਅਸੀਂ ਸ਼ਨੀਵਾਰ ਨੂੰ ਬਾਹਰ ਜਾ ਸਕਦੇ ਹਾਂ


    Sounds good. Where should we go?
    ਸੁਣਨ ਵਿੱਚ ਤਾਂ ਚੰਗਾ ਲੱਗਦਾ ਹੈ. ਸਾਨੂੰ ਕਿੱਥੇ ਜਾਣਾ ਚਾਹੀਦਾ ਹੈ?


    I was thinking about watching a movie.
    ਮੈਂ ਇੱਕ ਫਿਲਮ ਦੇਖਣ ਦੇ ਬਾਰੇ ਸੋਚ ਰਹਾ ਸੀ


    ਮੈਂ ਤੁਹਾਨੂੰ ਕੁਝ ਸਮੇਂ ਬਾਅਦ ਫੇਰ ਤੋਂ ਕਾਲ ਕਰਦਾ ਹਾਂ
    • call you back
    • will
    • after
    • some time
    • sometimes
    • I
    ਮਿਸਿੰਗ ਸ਼ਬਦ ਨੂੰ ਚੁਣ ਕੇ, ਖਾਲੀ ਥਾਂ ਭਰੋ
    Can I ______
    call you back
    call back to you
    do a call back
    =
    !
    ਸੁਣੋ
    ਟਿਪ
    ਅਗਲਾ ਸ਼ਬਦ